HOME » NEWS » Films

ਪੜ੍ਹਾਈ ਤੋਂ ਅਦਾਕਾਰੀ ਸਭ 'ਚ ਪ੍ਰਤਿਭਾ ਤੋਂ ਭਰੇ ਸੁਸ਼ਾਂਤ ਦੇ ਦੁਖਦ ਅੰਤ ਨੇ ਸੋਗ 'ਚ ਡੋਬਿਆ ਬਾਲੀਵੁੱਡ ਨੂੰ

News18 Punjabi | News18 Punjab
Updated: June 14, 2020, 5:20 PM IST
share image
ਪੜ੍ਹਾਈ ਤੋਂ ਅਦਾਕਾਰੀ ਸਭ 'ਚ ਪ੍ਰਤਿਭਾ ਤੋਂ ਭਰੇ ਸੁਸ਼ਾਂਤ ਦੇ ਦੁਖਦ ਅੰਤ ਨੇ ਸੋਗ 'ਚ ਡੋਬਿਆ ਬਾਲੀਵੁੱਡ ਨੂੰ

  • Share this:
  • Facebook share img
  • Twitter share img
  • Linkedin share img
ਪੜਾਈ ਹੋਵੇ ਜਾਂ ਅਦਾਕਾਰੀ, ਪ੍ਰਤਿਭਾ ਤੋਂ ਭਰੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਉਨ੍ਹਾਂ ਦੇ ਦੁਖਦ ਅੰਤ ਕਰ ਕੇ ਸਾਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਇਸ ਦੁਖਦ ਅੰਤ ਨੇ ਸੋਗ 'ਚ ਡੋਬਿਆ ਬਾਲੀਵੁੱਡ। ਸੁਸ਼ਾਂਤ ਬਿਹਾਰ ਤੋਂ ਸਨ ਤੇ ਫਿਜ਼ਿਕਸ ਵਿੱਚ ਨੈਸ਼ਨਲ ਓਲੀਮਪਿਆਡ ਜਿੱਤ ਚੁੱਕੇ ਸਨ। 2003 ਦੇ DCE ਪਰਿਕ੍ਸ਼ਾ ਵਿੱਚ ਦੇਸ਼ ਚ 7ਵੇਂ ਸਥਾਨ ਤੇ ਆਏ ਸਨ। ਉਨ੍ਹਾਂ ਨੇ 11 ਇੰਜੀਨੀਅਰਿੰਗ ਇਗਜ਼ਾਮ ਪਾਸ ਕੀਤੇ ਸਨ ਜਿਨ੍ਹਾਂ ਵਿੱਚ ਇੰਡਿਯਨ ਸਕੂਲ ਆਫ਼ ਮਾਇੰਸ ਇੱਕ ਸੀ।
ਅਕਸ਼ੈ ਕੁਮਾਰ, ਨਾਵਾਜ਼ੁਨ ਸਾਦੀਕ਼ੀ, ਤੋਂ ਲਾਏ ਕੇ ਯਸ਼ ਰਾਜ ਬੈਨਰ ਸਭ ਨੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰ ਰੋਹਿਤ ਰਾਏ ਨੇ ਕਿਹਾ ਕਿ ਸੁਸ਼ਾਂਤ ਹਮੇਸ਼ਾ ਇੱਕ ਸੁਲਝੇ ਹੋਏ ਤੇ ਸਮਝਦਾਰ ਇਨਸਾਨ ਜਾਪਦੇ ਸਨ। ਅਦਾਕਾਰ ਸ਼ਾਇਦ ਆਪਣੀ ਭਾਵਨਾਵਾਂ ਕੁੱਝ ਬਹੁਤ ਖ਼ਾਸ ਲੋਕਾਂ ਅੱਗੇ ਹੀ ਸਾਂਝੀ ਕਰ ਪਾਉਂਦੇ ਹਨ ਤੇ ਸ਼ਾਇਦ ਇਸ ਲਈ ਹੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ। ਪਰ ਸੁਸ਼ਾਂਤ ਦੇ ਜਾਂ ਨੇ ਬਹੁਤ ਸਦਮਾ ਦਿੱਤਾ ਹੈ।

Honestly this news has left me shocked and speechless...I remember watching #SushantSinghRajput in Chhichhore and telling my friend Sajid, its producer how much I’d enjoyed the film and wish I’d been a part of it. Such a talented actor...may God give strength to his family 🙏🏻


— Akshay Kumar (@akshaykumar) June 14, 2020


 









First published: June 14, 2020, 4:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading