ਸੁਸ਼ਾਂਤ ਦੇ ਪਿਤਾ ਦਾ ਇਲਜ਼ਾਮ 'ਪਿਆਰ 'ਚ ਫ਼ਸਾ ਕੇ ਰੀਯਾ ਚਕਰਾਬਰਤੀ ਨੇ ਸੁਸ਼ਾਂਤ ਦੇ ਪੈਸੇ ਲੁੱਟੇ, ਆਤਮ ਹੱਤਿਆ ਲਈ ਕੀਤਾ ਮਜਬੂਰ'

ਸੁਸ਼ਾਂਤ ਦੇ ਪਿਤਾ ਦਾ ਇਲਜ਼ਾਮ 'ਪਿਆਰ 'ਚ ਫ਼ਸਾ ਕੇ ਰੀਯਾ ਚਕਰਾਬਰਤੀ ਨੇ ਸੁਸ਼ਾਂਤ ਦੇ ਪੈਸੇ ਲੁੱਟੇ, ਆਤਮ ਹੱਤਿਆ ਲਈ ਉਕਸਾਇਆ'
ਸੁਸ਼ਾਂਤ ਦੇ ਪਿਤਾ ਨੇ ਰੀਯਾ ਦੇ ਰਿਸ਼ਤੇਦਾਰ ਇੰਦਰਜੀਤ ਚਕਰਾਬਰਤੀ, ਸੰਧਿਆ ਚਕਰਾਬਰਤੀ ਤੇ ਸ਼ੋਵਿਕ ਚਕਰਾਬਰਤੀ ਤੋਂ ਇਲਾਵਾ ਸੈਮਿਉਲ ਮਿਰਾਂਡਾ, ਸ਼ਰੂਤੀ ਮੋਦੀ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ, ਬੇਈਮਾਨੀ, ਬੰਧਕ ਬਣਾ ਕੇ ਰੱਖਣ, ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।
- news18-Punjabi
- Last Updated: July 29, 2020, 6:49 AM IST
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਜਦੋਂ ਸੁਸ਼ਾਂਤ ਦੇ ਜਾਣ ਤੋਂ ਬਾਅਦ ਹੁਣ ਤੱਕ ਚੁੱਪ ਉਨ੍ਹਾਂ ਦੇ ਪਰਵਾਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਸੁਸ਼ਾਂਤ ਦੇ ਪਿਤਾ ਕ੍ਰਿਸ਼ਨ ਕੁਮਾਰ ਸਿੰਘ ਨੇ ਸੁਸ਼ਾਂਤ ਦੀ ਗਰਲ ਫਰੈਂਡ ਰੀਯਾ ਚਕਰਾਬਰਤੀ ਉੱਤੇ ਗੰਭੀਰ ਇਲਜ਼ਾਮ ਲਾਉਂਦਿਆਂ ਪੁਲਿਸ ਵਿੱਚ ਐੱਫ ਆਈ ਆਰ ਦਰਜ ਕਰਵਾਈ ਕਿ ਰੀਯਾ ਨੇ ਸੁਸ਼ਾਂਤ ਨੂੰ ਪਿਆਰ ਵਿੱਚ ਫਸਾ ਕੇ ਨਾ ਸਿਰਫ਼ ਉਸ ਦੇ ਪੈਸੇ ਲੁੱਟੇ ਬਲਕਿ ਉਸ ਨੂੰ ਆਤਮ ਹੱਤਿਆ ਲਈ ਵੀ ਮਜਬੂਰ ਕੀਤਾ।

ਸੁਸ਼ਾਂਤ ਦੇ ਪਿਤਾ ਨੇ ਰੀਯਾ ਦੇ ਰਿਸ਼ਤੇਦਾਰ ਇੰਦਰਜੀਤ ਚਕਰਾਬਰਤੀ, ਸੰਧਿਆ ਚਕਰਾਬਰਤੀ ਤੇ ਸ਼ੋਵਿਕ ਚਕਰਾਬਰਤੀ ਤੋਂ ਇਲਾਵਾ ਸੈਮਿਉਲ ਮਿਰਾਂਡਾ, ਸ਼ਰੂਤੀ ਮੋਦੀ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ, ਬੇਈਮਾਨੀ, ਬੰਧਕ ਬਣਾ ਕੇ ਰੱਖਣ, ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। 

ਪੁਲਿਸ ਨੂੰ ਉਨ੍ਹਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਿਕ ਸੁਸ਼ਾਂਤ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਮਈ 2019 ਤੱਕ ਸੁਸ਼ਾਂਤ ਨਾਲ ਸਭ ਕੁਝ ਠੀਕ ਸੀ ਜਿਸ ਤੋਂ ਬਾਅਦ ਰੀਯਾ ਨਾਮ ਦੀ ਲੜਕੀ ਆਪਣੇ ਪਰਵਾਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਮੁਤਾਬਿਕ ਸੁਸ਼ਾਂਤ ਨਾਲ ਮੇਲ ਜੋਲ ਵਧਾਉਣ ਲੱਗੀ ਤਾਂ ਜੋ ਸੁਸ਼ਾਂਤ ਦੀ ਜਾਣ ਪਹਿਚਾਣ ਦਾ ਇਸਤੇਮਾਲ ਕਰਕੇ ਉਹ ਆਪਣੇ ਫ਼ਿਲਮੀ ਕੈਰੀਅਰ ਲਈ ਫ਼ਾਇਦਾ ਚੁੱਕ ਸਕੇ ਤੇ ਸੁਸ਼ਾਂਤ ਦੀ ਮਿਹਨਤ ਦੀ ਕਮਾਈ ਦੇ ਕਰੋੜਾਂ ਰੁਪਏ ਤੇ ਹੱਥ ਸਾਫ਼ ਕਰ ਸਕੇ।
ਪੁਲਿਸ 'ਚ ਦਰਜ ਸ਼ਿਕਾਇਤ ਮੁਤਾਬਿਕ ਰੀਯਾ ਦੇ ਰਿਸ਼ਤੇਦਾਰ ਇੰਦਰਜੀਤ ਚਕਰਾਬਰਤੀ, ਸੰਧਿਆ ਚਕਰਾਬਰਤੀ ਤੇ ਸ਼ੋਵਿਕ ਚਕਰਾਬਰਤੀ ਨੇ ਸੁਸ਼ਾਂਤ ਨਾਲ ਨਜ਼ਦੀਕੀਆਂ ਵਧਾ ਲਾਈਆਂ ਤੇ ਉਸਦੇ ਹਰ ਮਾਮਲੇ ਵਿੱਚ ਦਖ਼ਲ ਦੇਣ ਲੱਗੇ। ਉਨ੍ਹਾਂ ਅੱਗੇ ਕਿਹਾ ਕਿ ਐੱਨ ਹੀ ਨਹੀਂ ਸੁਸ਼ਾਂਤ ਜਿਸ ਆਪਣੇ ਘਰ ਚ ਰਹਿ ਰਿਹਾ ਸੀ ਰੀਯਾ ਨੇ ਉਸ ਨੂੰ ਇਹ ਕਹਿ ਕੇ ਕਿ ਉਸ ਵਿੱਚ ਭੂਤ ਪ੍ਰੇਤ ਹੈ ਸੁਸ਼ਾਂਤ ਦਾ ਆਪਣਾ ਘਰ ਵੀ ਛੁੜਵਾ ਦਿੱਤਾ ਤੇ ਮੁੰਬਈ ਏਅਰਪੋਰਟ ਕੋਲ ਇੱਕ ਰਿਜ਼ੋਰਟ ਵਿੱਚ ਰਹਿਣ ਲਈ ਲੈ ਗਏ।

ਸੁਸ਼ਾਂਤ ਦੇ ਪਿਤਾ ਦਾ ਇਲਜ਼ਾਮ 'ਪਿਆਰ 'ਚ ਫ਼ਸਾ ਕੇ ਰੀਯਾ ਚਕਰਾਬਰਤੀ ਨੇ ਸੁਸ਼ਾਂਤ ਦੇ ਪੈਸੇ ਲੁੱਟੇ, ਆਤਮ ਹੱਤਿਆ ਲਈ ਉਕਸਾਇਆ'
ਸੁਸ਼ਾਂਤ ਦੇ ਪਿਤਾ ਨੇ ਰੀਯਾ ਦੇ ਰਿਸ਼ਤੇਦਾਰ ਇੰਦਰਜੀਤ ਚਕਰਾਬਰਤੀ, ਸੰਧਿਆ ਚਕਰਾਬਰਤੀ ਤੇ ਸ਼ੋਵਿਕ ਚਕਰਾਬਰਤੀ ਤੋਂ ਇਲਾਵਾ ਸੈਮਿਉਲ ਮਿਰਾਂਡਾ, ਸ਼ਰੂਤੀ ਮੋਦੀ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ, ਬੇਈਮਾਨੀ, ਬੰਧਕ ਬਣਾ ਕੇ ਰੱਖਣ, ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਸੁਸ਼ਾਂਤ ਦੇ ਪਿਤਾ ਨੇ ਰੀਯਾ ਦੇ ਰਿਸ਼ਤੇਦਾਰ ਇੰਦਰਜੀਤ ਚਕਰਾਬਰਤੀ, ਸੰਧਿਆ ਚਕਰਾਬਰਤੀ ਤੇ ਸ਼ੋਵਿਕ ਚਕਰਾਬਰਤੀ ਤੋਂ ਇਲਾਵਾ ਸੈਮਿਉਲ ਮਿਰਾਂਡਾ, ਸ਼ਰੂਤੀ ਮੋਦੀ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ, ਬੇਈਮਾਨੀ, ਬੰਧਕ ਬਣਾ ਕੇ ਰੱਖਣ, ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। (Source: Peeping Moon)

ਸੁਸ਼ਾਂਤ ਦੇ ਪਿਤਾ ਦਾ ਇਲਜ਼ਾਮ 'ਪਿਆਰ 'ਚ ਫ਼ਸਾ ਕੇ ਰੀਯਾ ਚਕਰਾਬਰਤੀ ਨੇ ਸੁਸ਼ਾਂਤ ਦੇ ਪੈਸੇ ਲੁੱਟੇ, ਆਤਮ ਹੱਤਿਆ ਲਈ ਕੀਤਾ ਮਜਬੂਰ'

(Source: Peeping Moon)
ਪੁਲਿਸ ਨੂੰ ਉਨ੍ਹਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਿਕ ਸੁਸ਼ਾਂਤ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਮਈ 2019 ਤੱਕ ਸੁਸ਼ਾਂਤ ਨਾਲ ਸਭ ਕੁਝ ਠੀਕ ਸੀ ਜਿਸ ਤੋਂ ਬਾਅਦ ਰੀਯਾ ਨਾਮ ਦੀ ਲੜਕੀ ਆਪਣੇ ਪਰਵਾਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਮੁਤਾਬਿਕ ਸੁਸ਼ਾਂਤ ਨਾਲ ਮੇਲ ਜੋਲ ਵਧਾਉਣ ਲੱਗੀ ਤਾਂ ਜੋ ਸੁਸ਼ਾਂਤ ਦੀ ਜਾਣ ਪਹਿਚਾਣ ਦਾ ਇਸਤੇਮਾਲ ਕਰਕੇ ਉਹ ਆਪਣੇ ਫ਼ਿਲਮੀ ਕੈਰੀਅਰ ਲਈ ਫ਼ਾਇਦਾ ਚੁੱਕ ਸਕੇ ਤੇ ਸੁਸ਼ਾਂਤ ਦੀ ਮਿਹਨਤ ਦੀ ਕਮਾਈ ਦੇ ਕਰੋੜਾਂ ਰੁਪਏ ਤੇ ਹੱਥ ਸਾਫ਼ ਕਰ ਸਕੇ।
This is the statement by Shushant’s father, so mafia proved him mad and Rhea blackmailed him, guess what they still trying to prove him mad and take advantage of his vulnerability #RheaChakraborthy #WhyFearCBIForSSR pic.twitter.com/qdAtasoJAa
— Team Kangana Ranaut (@KanganaTeam) July 28, 2020