Home /News /entertainment /

Sushant Singh Rajput Suicide: ਪੁਲਿਸ ਗਰਲ ਫਰੈਂਡ ਰਿਆ ਚਕ੍ਰਬਰਤੀ ਤੋਂ ਪੁੱਛ ਗਿੱਛ ਕਰੇਗੀ

Sushant Singh Rajput Suicide: ਪੁਲਿਸ ਗਰਲ ਫਰੈਂਡ ਰਿਆ ਚਕ੍ਰਬਰਤੀ ਤੋਂ ਪੁੱਛ ਗਿੱਛ ਕਰੇਗੀ

ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਅਦਾਕਾਰ ਰਿਆ ਚਕ੍ਰਬਰਤੀ ਤੋਂ ਪੁੱਛ ਗਿੱਛ ਕਰੇਗੀ

ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਅਦਾਕਾਰ ਰਿਆ ਚਕ੍ਰਬਰਤੀ ਤੋਂ ਪੁੱਛ ਗਿੱਛ ਕਰੇਗੀ

 • Share this:
  ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕਿਉਂ ਕੀਤੀ ਇਹ ਸਵਾਲ ਅੱਜ ਸਾਰੇ ਦੇਸ਼ ਵਿੱਚ ਗੂੰਜ ਰਿਹਾ ਹੈ। ਉਨ੍ਹਾਂ ਕੋਲ ਸਭ ਕੁੱਝ ਸੀ, ਪੈਸੇ, ਸ਼ੁਹਰਤ, ਸੰਘਰਸ਼ ਤੋਂ ਬਾਅਦ ਸਫਲਤਾ, ਪਰ ਫੇਰ ਵੀ ਉਨ੍ਹਾਂ ਨੇ ਕਲ ਆਪਣੇ ਬਾਂਦਰ ਦੇ ਘਰ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਹੁਣ ਉਨ੍ਹਾਂ ਦੀ ਕਥਿਤ ਤੌਰ ਤੇ ਗਰਲ ਫਰੈਂਡ ਅਦਾਕਾਰ ਰਿਆ ਚਕ੍ਰਬਰਤੀ (Rhea Chakraborty) ਤੋਂ ਪੁੱਛ ਗਿੱਛ ਕਰੇਗੀ।  ਰਿਆ ਲੌਕ ਡਾਊਨ ਦੌਰਾਨ ਸੁਸ਼ਾਂਤ ਦੇ ਨਾਲ ਹੀ ਰਹਿ ਰਹੀ ਸੀ। ਜਾਣਕਾਰੀ ਮੁਤਾਬਿਕ ਪੁਲਿਸ ਜਲਦੀ ਹੀ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਸੁਸ਼ਾਂਤ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਘਰ ਭੇਜ ਵਾਪਸ ਦਿੱਤਾ ਸੀ। ਪੁਲਿਸ ਜਾਨਣਾ ਚਾਹੁੰਦੀ ਹੈ ਕਿ ਕੀ ਸੁਸ਼ਾਂਤ ਡਿਪ੍ਰੈਸ਼ਨ ਵਿੱਚ ਸਨ। ਕੀ ਉਨ੍ਹਾਂ ਤੇ ਰਿਆ ਦੇ ਰਿਸ਼ਤੇ ਵਿੱਚ ਕੋਈ ਅਣਬਣ ਹੋਈ ਸੀ।
  Published by:Anuradha Shukla
  First published:

  Tags: Depression, Lockdown, Lover, Suicide, Sushant Rajput

  ਅਗਲੀ ਖਬਰ