ਸਿਰਫ਼ ਦੋ ਮਹੀਨਿਆਂ ਪੁਰਾਣੇ Boyfriend ਨਾਲ ਕਰੇਗੀ ਵਿਆਹ ਕਰੇਗੀ ਸੁਸ਼ਮਿਤਾ ਸੇਨ


Updated: November 8, 2018, 5:09 PM IST
ਸਿਰਫ਼ ਦੋ ਮਹੀਨਿਆਂ ਪੁਰਾਣੇ Boyfriend ਨਾਲ ਕਰੇਗੀ ਵਿਆਹ ਕਰੇਗੀ ਸੁਸ਼ਮਿਤਾ ਸੇਨ
ਸਿਰਫ਼ ਦੋ ਮਹੀਨਿਆਂ ਪੁਰਾਣੇ Boyfriend ਨਾਲ ਕਰੇਗੀ ਵਿਆਹ ਕਰੇਗੀ ਸੁਸ਼ਮਿਤਾ ਸੇਨ

Updated: November 8, 2018, 5:09 PM IST
ਸੁਸ਼ਮਿਤਾ ਸੇਨ ਪਿਛਲੇ ਕਾਫ਼ੀ ਸਮੇਂ ਤੋਂ ਮਾੱਡਲ ਰਹਿਮਾਨ ਸ਼ਾੱਲ ਦੇ ਨਾਲ ਆਪਣੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ, ਦੋਨੋਂ ਅਗਲੇ ਸਾਲ ਵਿਆਹ ਕਰਨ ਵਾਲੇ ਹਨ।  ਹਾਲ ਹੀ ਵਿੱਚ ਸੁਸ਼ਮਿਤਾ ਸੇਨ ਤੇ ਰਹਿਮਾਨ ਸ਼ਾੱਲ, ਏਕਤਾ ਕਪੂਰ ਦੀ ਦੀਵਾਲੀ ਪਾਰਟੀ ਵਿੱਚ ਨਜ਼ਰ ਆਏ ਸਨ।

ਇੱਕ ਵੈੱਬਸਾਈਟ ਉੱਤੇ ਛਪੀ ਖ਼ਬਰ ਮੁਤਾਬਕ, ਸੁਸ਼ਮਿਤਾ ਅਗਲੇ ਸਾਲ ਰਹਿਮਾਨ ਦੇ ਨਾਲ ਵਿਆਹ ਕਰ ਸਕਦੀ ਹੈ। ਸੁਸ਼ਮਿਤਾ ਨੇ ਦੀਵਾਲੀ ਉੱਤੇ ਰਹਿਮਾਨ ਦੇ ਨਾਲ ਆਪਣੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਵਿੱਚ ਸੁਸ਼ਮਿਤਾ ਦੀਆਂ ਧੀਆਂ ਵੀ ਉਨ੍ਹਾਂ ਨਾਲ ਨਜ਼ਰ ਆ ਰਹੀਆਂ ਹਨ। ਹਾਲ ਹੀ ਵਿੱਚ ਦੋਨੋਂ ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ਵਿੱਚ ਦੋਨੋਂ ਇਕੱਠੇ ਨਜ਼ਰ ਆਏ ਸਨ।

ਸੁਸ਼ਮਿਤਾ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਕਿ ਦੋਨੋਂ ਹੁਣ ਆਪਣੇ ਰਿਸ਼ਤੇ ਨੂੰ ਅਗਲੇ ਲੈਵਲ ਉੱਤੇ ਲਿਜਾਣਾ ਚਾਹ ਰਹੇ ਹਨ। ਇੱਕ ਸੂਤਰ ਨੇ ਦੱਸਿਆ ਹੈ ਕਿ ਸੁਸ਼ਮਿਤਾ ਤੇ ਰਹਿਮਾਨ ਦੋ ਮਹੀਨੇ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਨੋਂ ਇੱਕ ਫੈਸ਼ਨ ਗਾਲਾ ਵਿੱਚ ਮਿਲੇ ਸਨ ਤੇ ਨਾਲ ਹੀ ਕਾੱਫੀ ਦਾ ਆਨੰਦ ਮਾਣਦੇ ਨਜ਼ਰ ਆਏ ਸਨ। ਦੋਨਾਂ ਨੇ ਨਾਲ ਹੀ ਆਪਣੀ ਵਿਆਹ ਦਾ ਪਲਾੱਨ ਕਰ ਲਿਆ। ਦੋਨੋਂ ਅਗਲੇ ਸਾਲ ਤੱਕ ਸਰਦੀਆਂ ਵਿੱਚ ਵਿਆਹ ਕਰ ਸਕਦੇ ਹਨ।

Loading...






View this post on Instagram




 

#duggadugga ❤️


A post shared by Sushmita Sen (@sushmitasen47) on




First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ