HOME » NEWS » Films

ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਨੇ ਜਰੂਰਮੰਦ ਵਿਦਿਆਰਥਣ ਨੂੰ ਭੇਜਿਆ ਆਈਫੋਨ

News18 Punjabi | News18 Punjab
Updated: July 31, 2020, 3:34 PM IST
share image
ਬਾਲੀਵੁੱਡ ਅਦਾਕਾਰ ਤਾਪਸੀ ਪੰਨੂ ਨੇ ਜਰੂਰਮੰਦ ਵਿਦਿਆਰਥਣ ਨੂੰ ਭੇਜਿਆ ਆਈਫੋਨ
ਬਾਲੀਵੁੱਡ ਐਕਟਰ ਤਾਪਸੀ ਪੰਨੂ ਨੇ ਜਰੂਰਮੰਦ ਵਿਦਿਆਰਥਣ ਨੂੰ ਭੇਜਿਆ ਆਈਫੋਨ੍( ਸੰਕੇਤਕ ਤਸਵੀਰ)

ਕਾਰ ਧੋਣ ਵਾਲੇ ਵਰਕਸ਼ਾਪ ਉੱਤੇ ਕੰਮ ਕਰਨ ਵਾਲੇ ਦੀ ਆਪਣੀ ਧੀ ਦੀ ਆਨ ਲਾਇਨ ਸਿੱਖਿਆ ਲਈ ਸਮਾੇਰਟਫੋਨ ਦੀ ਜ਼ਰੂਰਤ ਸੀ ਪਰ ਘਰ ਵਿਚ ਗਰੀਬੀ ਹੋਣ ਕਰਕੇ ਸਮਾਰਟਫੋਨ ਲੈਣਾ ਵੀ ਬਹੁਤ ਔਖਾ ਸੀ।ਪਰਿਵਾਰ ਦੀ ਹਾਲਤ ਬੜੀ ਖੁਸਤਾ ਸੀ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਐਕਟਆਰ ਤਾਪਸੀ ਪੰਨੂ (Taapsee Pannu) ਨੇ ਵੱਡਾ ਦਿਲ ਦਿਖਾਉਦੇ ਹੋਏ ਕਰਨਾਟਕ ਦੀ ਉਸ ਸਟੂ ਡੈਂਟ (Karnataka student ) ਨੂੰ ਆਈਫੋਨ(iPhone) ਭੇਜਿਆ ਹੈ। ਜਿਸ ਦੇ ਪਿਤਾ ਨੇ ਖਸਤਾ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਪ੍ਰਤਿਭਾਸ਼ੀਲ ਧੀ ਦੀ ਐਜੂਕੇਸ਼ਨ ਵਿੱਚ ਮਦਦ ਲਈ ਸਮਾਾਰਟਫੋਨ ਦੀ ਗੁਹਾਰ ਲਗਾਈ ਸੀ। ਕਾਰ ਧੋਣ ਵਾਲੇ ਵਰਕਸ਼ਾਪ ਉੱਤੇ ਕੰਮ ਕਰਨ ਵਾਲੇ ਦੀ ਆਪਣੀ ਧੀ ਦੀ ਆਨ ਲਾਇਨ ਸਿੱਖਿਆ ਲਈ ਸਮਾੇਰਟਫੋਨ ਦੀ ਜ਼ਰੂਰਤ ਸੀ ਪਰ ਘਰ ਵਿਚ ਗਰੀਬੀ ਹੋਣ ਕਰਕੇ ਸਮਾਰਟਫੋਨ ਲੈਣਾ ਵੀ ਬਹੁਤ ਔਖਾ ਸੀ।ਪਰਿਵਾਰ ਦੀ ਹਾਲਤ ਬੜੀ ਖੁਸਤਾ ਸੀ।

ਮੀਡੀਆ ਵਿੱਚ ਇਸ ਖਬਰ ਨੂੰ ਦਿਖਾਇਆ ਗਿਆ ਤੇ ਦੱਸਿਆ ਗਿਆ ਕਿ ਲੜਕੀ ਨੇ PUC ਜਾਂ ਪ੍ਰੀ - ਯੂਨੀਵਰਸਿਟੀ ਕਾਲਜ ਪਰੀਖਿਆਵਾਂ ਵਿੱਚ 94 ਫ਼ੀਸਦੀ ਅੰਕ ਹਾਸਲ ਕੀਤੇ ਸਨ। ਇਸ ਸਟੋ੍ਰੀ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਪਰਿਵਾਰ ਦੀ ਮਦਦ ਲਈ ਸਮਾਰਟਫੋਨ ਭੇਜਣ ਦੀ ਪੇਸ਼ਕਸ਼ ਦੀਆਂ ਉਥੇ ਹੀ ਕੁੱਝ ਲੋਕਾਂ ਨੇ ਇਸ ਕੁੜੀ ਅਤੇ ਪੜਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਉਸਦੀ ਦੋ ਭੈਣਾਂ ਦੀ ਸਿੱਖਿਆ ਦਾ ਖਰਚ ਚੁੱਕਣ ਦੀ ਪੇਸ਼ਕਸ਼ ਵੀ ਕੀਤੀ ਸੀ।ਤਾਪਸੀ ਪੰਨੂ ਨੂੰ ਜਦੋ ਪਰਿਵਾਰ ਦੀ ਜਰੂਰਤ ਬਾਰੇ ਪਤਾ ਲੱਗਿਆ ਤਾਂ ਉਹ ਮਦਦ ਕਰਨ ਲਈ ਅੱਗੇ ਆਈ।ਉਸ ਨੇ ਲਿਖਿਆ ਹੈ ਕਿ ਉਹ ਤੁਰੰਤ ਇਕ ਫੋਨ ਭੇਜ ਰਹੀ ਹੈ ਅਤੇ ਇਹ ਆਈਫੋਨ ਅੱਜ ਇਸ ਵਿਦਿਆਰਥਣ ਤੱਕ ਪਹੁੰਚ ਗਿਆ । ਇਸ ਵਿਦਿਆਰਥਣ ਨੇ ਮੀਡੀਆ ਨੂੰ ਦੱਸਿਆ ਅੱਜ ਮੈਨੂੰ ਤਾਪਸੀ ਮੈਡਮ ਨੇ ਇਕ ਫੋਨ ਦਿੱਤਾ ਹੈ।
ਜੋ ਆਈ ਫੋਨ ਹੈ। ਜਿਸ ਉੱਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ । ਮੈਂ ਇਸਦੀ ਕਲਪਨਾ ਵੀ ਨਹੀਂ ਕੀਤੀ ਸੀ ! ਮੈਂ ਸ਼ਖਤ ਮਿਹਨਤ ਕਰਕੇ NEET ( ਮੈਡੀਕਲ ਪਰਵੇਸ਼ ਪਰੀਖਿਆ ) ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੀ। ਪਿਤਾ ਦਾ ਕਹਿਣਾ ਸੀ ਕਿ ਸਮਾਰਟਫੋਨ ਧੀ ਦੀ ਆਨ ਲਾਇਨ ਕਲਾਅਸਾਂ ਲਈ ਮਦਦਗਾਰ ਹੋਵੇਗਾ ਪਰ ਇਹ ਉਸਦੇ ਪਰਿਵਾਰ ਦੇ ਬਜਟ ਤੋਂ ਬਾਹਰ ਹੈ।


ਵਿਦਿਆਰਥਣ ਦੇ ਪਿਤਾ ਕਾਰਾਂ ਧੋਣ ਦਾ ਕੰਮ ਕਰਦਾ ਹੈ ਉਹ ਬੜੀ ਮੁਸ਼ਕਿਲ ਨਾਲ 6000 ਰੁਪਏ ਕਮਾਉਦਾ ਹੈ।ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਕੰਮ ਬੰਦ ਗਿਆ ਸੀ ਇਸ ਦੌਰਾਨ ਘਰ ਦਾ ਗੁਜਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ।ਉਧਰ ਆਨਲਾਈਨ ਕਲਾਸਾਂ ਲਗਾਉਣ ਦੇ ਲਈ ਮੇਰੇ ਬੱਚੇ ਨੂੰ ਫੋਨ ਲੈ ਕੇ ਦੇਣ ਯੋਗੇ ਵੀ ਪੈਸੇ ਨਹੀ ਸਨ।
Published by: Sukhwinder Singh
First published: July 31, 2020, 3:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading