HOME » NEWS » Films

ਤਨੀਸ਼ਾ ਦੇ Ex-boyfriend ਨੇ ਕੀਤਾ ਇਹ ਸ਼ਰਮਨਾਕ ਕਾਰਾ, ਸੁਣ ਹੋ ਜਾਵੋਗੇ ਹੈਰਾਨ

Harneep Kaur | News18 Punjab
Updated: November 14, 2018, 11:49 AM IST
share image
ਤਨੀਸ਼ਾ ਦੇ Ex-boyfriend ਨੇ ਕੀਤਾ ਇਹ ਸ਼ਰਮਨਾਕ ਕਾਰਾ, ਸੁਣ ਹੋ ਜਾਵੋਗੇ ਹੈਰਾਨ

  • Share this:
  • Facebook share img
  • Twitter share img
  • Linkedin share img
ਐਂਗਰੀਮੈਨ ਅਰਮਾਨ ਕੋਹਲੀ ਦੀ ਬੇਹੱਦ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਉਹ ਕਦੇ ਤਨੀਸ਼ਾ ਮੁਖਰਜੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਫਿਰ ਉਨ੍ਹਾਂ ਦੇ ਐਗ੍ਰੈਸਿਵ ਵਰਤਾਅ ਦੇ ਚਲਦੇ ਦੋਨਾਂ ਦਾ ਬਰੇਕਅਪ ਹੋ ਗਿਆ ਸੀ ਪਰ ਲੱਗਦਾ ਹੈ ਅਰਮਾਨ ਹੁਣ ਤੱਕ ਤਨੀਸ਼ਾ ਤੋਂ ਨਰਾਜ ਹਨ। ਉਨ੍ਹਾਂ ਦੇ ਪਿਤਾ ਰਾਜਕੁਮਾਰ ਕੋਹਲੀ ਦੇ ਡਰਾਈਵਰ ਸੋਨੂ ਨੇ ਅਰਮਾਨ ਨੂੰ ਲੈ ਕੇ ਚੌਕਾਉਂਣ ਵਾਲਾ ਖੁਲਾਸਾ ਕੀਤਾ ਹੈ। ਸਪਾਟਬੁਆਏ ਨਾਲ ਗੱਲਬਾਤ ਵਿੱਚ ਸੋਨੂ ਨੇ ਅਰਮਾਨ ਦੀ ਘਟੀਆ ਹਰਕਤ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ, ਉਹ ਗ਼ੁੱਸੇ ਵਿੱਚ ਅੱਜ ਤੱਕ ਰਾਨੀ ਮੁਖਰਜੀ ਦੇ ਘਰ ਦੇ ਬਾਹਰ ਬਾਥਰੂਮ ਕਰ ਦਿੰਦੇ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਜਦੋਂ ਵੀ ਉਨ੍ਹਾਂ ਨੂੰ ਰਾਨੀ ਦੀ ਕਜ਼ਨ ਤਨੀਸ਼ਾ ਉੱਤੇ ਗੁੱਸਾ ਆਉਂਦਾ ਹੈ, ਉਹ ਅਜਿਹਾ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਤਨੀਸ਼ਾ ਅਤੇ ਅਰਮਾਨ ਦਾ 3 ਸਾਲ ਪਹਿਲਾਂ ਬਰੇਕਅਪ ਹੋ ਗਿਆ ਸੀ। ਸੋਨੂ ਨੇ ਕਿਹਾ, ਬਰੇਕਅਪ ਤੋਂ ਪਹਿਲਾਂ ਤਨੀਸ਼ਾ ਅਰਮਾਨ ਨੂੰ ਥੱਪੜ ਮਾਰਕੇ ਚਲੀ ਗਈ ਸੀ।
First published: November 9, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading