Home /News /entertainment /

Tarseem Jassar New Song: ਤਰਸੇਮ ਜੱਸੜ ਦਾ ਨਵਾਂ ਗੀਤ ਹੋਵੇਗਾ ਖਾਸ, ਦੇਖੋ ਕਲਾਕਾਰ ਦਾ ਬੱਚਿਆਂ ਨਾਲ ਵੱਖਰਾ ਅੰਦਾਜ਼

Tarseem Jassar New Song: ਤਰਸੇਮ ਜੱਸੜ ਦਾ ਨਵਾਂ ਗੀਤ ਹੋਵੇਗਾ ਖਾਸ, ਦੇਖੋ ਕਲਾਕਾਰ ਦਾ ਬੱਚਿਆਂ ਨਾਲ ਵੱਖਰਾ ਅੰਦਾਜ਼

Tarseem Jassar New Song: ਤਰਸੇਮ ਜੱਸੜ ਦਾ ਨਵਾਂ ਗੀਤ ਹੋਵੇਗਾ ਖਾਸ, ਦੇਖੋ ਕਲਾਕਾਰ ਦਾ ਬੱਚਿਆਂ ਨਾਲ ਵੱਖਰਾ ਅੰਦਾਜ਼(ਸੰਕੇਤਕ ਫੋਟੋ)

Tarseem Jassar New Song: ਤਰਸੇਮ ਜੱਸੜ ਦਾ ਨਵਾਂ ਗੀਤ ਹੋਵੇਗਾ ਖਾਸ, ਦੇਖੋ ਕਲਾਕਾਰ ਦਾ ਬੱਚਿਆਂ ਨਾਲ ਵੱਖਰਾ ਅੰਦਾਜ਼(ਸੰਕੇਤਕ ਫੋਟੋ)

Tarseem Jassar New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤਰਸੇਮ ਜੱਸੜ (Tarsem Jassar) ਨੇ ਬਹੁਤ ਘੱਟ ਸਮੇਂ ਵਿੱਚ ਦੁਨੀਆਂ ਭਰ ਵਿੱਚ ਖੂਬ ਨਾਮ ਕਮਾਇਆ ਹੈ। ਕਲਾਕਾਰ ਦੇ ਗੀਤ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹਨ। ਤਰਸੇਮ ਮਸ਼ਹੂਰ ਕਲਾਕਾਰ ਹੋਣ ਦੇ ਨਾਲ-ਨਾਲ ਇਕ ਬੇਹਤਰੀਨ ਗਾਇਕ ਵੀ ਹਨ। ਗਾਇਕ ਆਪਣੇ ਗੀਤ ਨਾਲ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਗਾਇਕ ਇਕ ਵਾਰ ਫਿਰ ਆਪਣੇ ਫੈਨਸ ਲਈ ਨਈ ਪੇਸ਼ਕਸ਼ ਲੈ ਕਰ ਆ ਰਾਹੇ ਹਨ।

ਹੋਰ ਪੜ੍ਹੋ ...
  • Share this:
Tarseem Jassar New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤਰਸੇਮ ਜੱਸੜ (Tarsem Jassar) ਨੇ ਬਹੁਤ ਘੱਟ ਸਮੇਂ ਵਿੱਚ ਦੁਨੀਆਂ ਭਰ ਵਿੱਚ ਖੂਬ ਨਾਮ ਕਮਾਇਆ ਹੈ। ਕਲਾਕਾਰ ਦੇ ਗੀਤ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹਨ। ਤਰਸੇਮ ਮਸ਼ਹੂਰ ਕਲਾਕਾਰ ਹੋਣ ਦੇ ਨਾਲ-ਨਾਲ ਇਕ ਬੇਹਤਰੀਨ ਗਾਇਕ ਵੀ ਹਨ। ਗਾਇਕ ਆਪਣੇ ਗੀਤ ਨਾਲ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਗਾਇਕ ਇਕ ਵਾਰ ਫਿਰ ਆਪਣੇ ਫੈਨਸ ਲਈ ਨਵਾਂ ਗੀਤ ਲੈ ਕਰ ਆ ਰਾਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਬੱਚਿਆਂ ਨਾਲ ਕਿਊਟ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਵਿਚ ਉਹ ਬੱਚਿਆਂ ਨਾਲ ਖੇਡਦੇ ਨਜ਼ਰ ਆ ਰਹੇ ਹਨ। ਉਹ ਬੱਚੇ ਨੂੰ ਹੈਲੋ ਬੋਲਦੇ ਹਨ ਤੇ ਬੱਚਾ ਹੈਰਾਨੀ ਨਾਲ ਉਨ੍ਹਾਂ ਵੱਲ ਵੇਖ ਕੇ ਹੈਲੋ ਬੋਲਦਾ ਹੈ। ਫੈਨਸ ਇਸ ਕਿਊਟ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।




ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਤੇ ਗੀਤ ਦੀ ਲੁਕ ਵੀ ਸਾਂਝੀ ਕੀਤੀ ਸੀ। ਫੈਨਸ ਬੇਸਬਰੀ ਨਾਲ ਅਦਾਕਾਰ ਦੇ ਨਵੇਂ ਗੀਤ ਦਾ ਇੰਤਜ਼ਾਰ ਕੇ ਰਹੇ ਹਨ। ਇਸਦੇ ਨਾਲ ਹੀ 23 ਜੁਲਾਈ ਨੂੰ ਗਾਇਕ ਆਪਣੇ ਲਾਈਵ ਕੌਂਸਰਟ ਦੇ ਜਰੀਏ ਕੈਨੇਡਾ ਵਿੱਚ ਧਮਾਲ ਮਚਾਉਣ

ਗਾਇਕ ਜਲਦ ਹੀ ਫਿਲਮ ਖਾਓ-ਪਿਓ ਐਸ਼ ਕਰੋ ਵਿੱਚ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਕਲਾਕਾਰ ਰਣਜੀਤ ਬਾਵਾ ਅਹਿਮ ਭੂਮਿਕਾ ਵਿੱਚ ਹਨ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ ਵਿੱਚ ਹੋਣਗੇ ਅਤੇ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ। ਇੱਕ ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ।

8 ਅਪ੍ਰੈਲ ਨੂੰ ਫ਼ਿਲਮ ‘ਗਲਵੱਕੜੀ’ ਨੇ ਮਚਾਇਆ ਸੀ ਧਮਾਲ
ਇਸ ਤੋਂ ਪਹਿਲਾਂ ਤਰਸੇਮ ਜੱਸੜ ਫ਼ਿਲਮ ‘ਗਲਵੱਕੜੀ’ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਇਸ ਫਿਲਮ ਨੇ 8 ਅਪ੍ਰੈਲ, 2022 ਨੂੰ ਸਿਨੇਮਾਘਰਾਂ ਧਮਾਲ ਮਚਾਇਆ ਸੀ। ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਜੋੜੀ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਸੀ।
Published by:rupinderkaursab
First published:

Tags: Pollywood, Punjabi Films

ਅਗਲੀ ਖਬਰ