Home /News /entertainment /

Ranveer Singh Video: ਰਣਵੀਰ ਸਿੰਘ ਦੀਆਂ ਅੱਖਾਂ 'ਚ ਆਏ ਹੰਝੂ, ਮਾਤਾ-ਪਿਤਾ ਨੂੰ ਕਿਹਾ 'ਰੱਬ' ਤੇ ਦੀਪਿਕਾ ਪਾਦੂਕੋਣ ਨੂੰ 'ਲਕਸ਼ਮੀ'

Ranveer Singh Emotional Video Viral: ਬਾਲੀਵੁੱਡ ਸਿਨੇਮਾ ਜਗਤ ਦੇ ਅਤਰੰਗੇ ਸੁਪਰਸਟਾਰ ਰਣਵੀਰ ਸਿੰਘ (Ranveer Singh) ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਆਪਣੇ ਕੱਪੜਿਆਂ ਦੇ ਅਤਰੰਗੇ ਸਟਾਈਲ ਅਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ। ਅੱਜ ਰਣਵੀਰ ਕਿਸੀ ਪਹਿਚਾਣ ਦਾ ਮੋਹਤਾਜ ਨਹੀਂ ਹੈ। ਹਾਲ ਹੀ ਚ ਕਲਾਕਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਜਿਸਨੂੰ ਪ੍ਰਸ਼ੰਸ਼ਕਾ ਦੁਆਰਾ ਬੇਹੱਦ ਪਸੰਦ ਕੀਤਾ ਜਾ ਕਿਹਾ ਹੈ। ਹਾਲਾਂਕਿ ਇਸ ਵੀਡੀਓ ਵਿੱਚ ਤੁਹਾਨੂੰ ਰਣਵੀਰ ਦੀਆਂ ਅੱਖਾਂ ਵਿੱਚ ਹੰਝੂ ਵੀ ਨਜ਼ਰ ਆਉਣਗੇ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੀਡੀਓ 67ਵੇਂ ਫਿਲਮਫੇਅਰ ਅਵਾਰਡਸ 2022 (67th Filmfare Awards) ਦਾ ਐਲਾਨ ਕੀਤਾ ਗਿਆ। ਰਣਵੀਰ ਸਿੰਘ ਨੂੰ ਇਸ ਸਾਲ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਰਣਵੀਰ ਨੂੰ ਇਹ ਐਵਾਰਡ '83' 'ਚ ਕਪਿਲ ਦੇਵ ਦਾ ਬਿਹਤਰੀਨ ਕਿਰਦਾਰ ਨਿਭਾਉਣ ਲਈ ਮਿਲਿਆ। ਇਸ ਗੱਲ ਤੋਂ ਸ਼ਾਇਦ ਤੁਸੀ ਜਾਣੂ ਹੀ ਹੋਵੋਗੇ ਕਿ ਫਿਲਮਫੇਅਰ ਜਿੱਤਣਾ ਕਿਸੇ ਵੀ ਅਦਾਕਾਰ ਲਈ ਵੱਡੀ ਪ੍ਰਾਪਤੀ ਹੁੰਦੀ ਹੈ। ਇਸ ਐਵਾਰਡ ਨੂੰ ਲੈਂਦੇ ਸਮੇਂ ਰਣਵੀਰ ਬੇਹੱਦ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ।

ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਰਣਵੀਰ ਸਿੰਘ ਸਟੇਜ ਵੱਲ ਵਧਦੇ ਹਨ ਅਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੰਦੇ ਹਨ। ਰਣਵੀਰ ਕਹਿੰਦੇ ਹਨ ਕਿ ਅੱਜ ਮੈਨੂੰ ਜੋ ਹਾਸਿਲ ਹੋਇਆ ਹੈ, ਉਸਦੀ ਮੈਨੂੰ ਕਦੇ ਉਮੀਦ ਨਹੀਂ ਸੀ। ਮੈਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਰਿਹਾ ਹਾਂ ਅਤੇ ਤੁਹਾਡੇ ਸਾਹਮਣੇ ਖੜ੍ਹਾ ਹਾਂ। ਰਣਵੀਰ ਦਾ ਕਹਿਣਾ ਹੈ ਕਿ ਇਹ ਮੰਨਣਾ ਮੁਸ਼ਕਿਲ ਹੈ ਕਿ ਮੈਂ ਐਕਟਰ ਬਣ ਗਿਆ ਹਾਂ। ਇਹ ਸੱਚਮੁੱਚ ਇੱਕ ਚਮਤਕਾਰ ਹੈ। ਇਹ ਕਹਿ ਕੇ ਰਣਵੀਰ ਰੋਣ ਲੱਗ ਜਾਂਦੇ ਹਨ। ਅਦਾਕਾਰ ਦਾ ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਭਾਵੁਕ ਕਰਨ ਵਾਲਾ ਹੈ। ਵੀਡੀਓ ਚ ਅੱਗੇ ਰਣਵੀਰ ਕਹਿੰਦੇ ਹਨ ਕਿ ਅੱਜ ਮੈਂ ਜੋ ਕੁਝ ਵੀ ਹਾਂ ਆਪਣੇ ਮਾਤਾ-ਪਿਤਾ ਅਤੇ ਦੀਦੀ ਕਰਕੇ ਹੀ ਹਾਂ। ਉਹ ਮੇਰੇ ਰੱਬ ਹਨ। ਇਸਦੇ ਨਾਲ ਹੀ ਦੀਪਿਕਾ ਪਾਦੁਕੋਣ (Deepika Padukone) ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮੇਰੀ 'ਲਕਸ਼ਮੀ' ਹੈ। ਜਿਸ ਤੋਂ ਬਾਅਦ ਹਰ ਪਾਸੇ ਤਾਲੀਆਂ ਦੀ ਆਵਾਜ਼ ਗੂੰਜ ਉੱਠਦੀ ਹੈ।

Published by:Rupinder Kaur Sabherwal
First published:

Tags: Bollywood, Deepika Padukone, Entertainment, Entertainment news, Ranveer Singh