• Home
  • »
  • News
  • »
  • entertainment
  • »
  • THE ANIMAL WELFARE BOARD OF INDIA HAS ISSUED A SHOW CAUSE NOTICE TO BADSHAH SONG PANI PANI

ਬਾਦਸ਼ਾਹ ਦੇ ਗਾਣੇ "ਪਾਣੀ ਪਾਣੀ" ਨੋਟਿਸ ਹੋਇਆ ਜਾਰੀ, ਇਹ ਬਣੀ ਵਜ੍ਹਾ..

ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਉੱਤੇ “ਪਾਣੀ ਪਾਣੀ” ਗੀਤ ਬੋਰਡ ਤੋਂ NOC ਲਏ ਬਿਨਾਂ ਵੀਡੀਓ ਵਿੱਚ ਘੋੜੇ ਅਤੇ ਊਠ ਦਿਖਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ।

ਬਾਦਸ਼ਾਹ ਦੇ ਗਾਣੇ "ਪਾਣੀ ਪਾਣੀ" ਨੋਟਿਸ ਹੋਇਆ ਜਾਰੀ, ਇਹ ਬਣੀ ਵਜ੍ਹਾ..(IMAGE-INSTAGRAM)

  • Share this:
    ਗਾਇਕ ਅਤੇ ਰੈਪਰ ਬਾਦਸ਼ਾਹ ਦੇ ਗਾਣੇ ‘ਪਾਣੀ-ਪਾਣੀ’ ਨੂੰ  ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਉੱਤੇ “ਪਾਣੀ ਪਾਣੀ” ਗੀਤ ਬੋਰਡ ਤੋਂ NOC ਲਏ ਬਿਨਾਂ ਵੀਡੀਓ ਵਿੱਚ ਘੋੜੇ ਅਤੇ ਊਠ ਦਿਖਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ।

    ਗਾਇਕ ਅਤੇ ਰੈਪਰ ਬਾਦਸ਼ਾਹ ਨਵੇਂ ‘ਪਾਣੀ-ਪਾਣੀ’ ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ ਹੈ। ਇਸ ਨੂੰ ਲੈ ਕੇ ਕਈ ਮੀਮ ਵੀ ਬਣੇ।
    Published by:Sukhwinder Singh
    First published: