HOME » NEWS » Films

ਇੱਕ ਵਾਰ ਫਿਰ ਨਜ਼ਰ ਆਵੇਗੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ

News18 Punjabi | News18 Punjab
Updated: June 2, 2021, 6:14 PM IST
share image
ਇੱਕ ਵਾਰ ਫਿਰ ਨਜ਼ਰ ਆਵੇਗੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ
ਇੱਕ ਵਾਰ ਫਿਰ ਨਜ਼ਰ ਆਵੇਗੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ

  • Share this:
  • Facebook share img
  • Twitter share img
  • Linkedin share img
ਆਟੇ ਦੀ ਚਿੜੀ ਤੋਂ ਬਾਅਦ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਇੱਕ ਵਾਰ ਤੋਂ ਇੱਕਠੇ ਮੁੜ ਤੋਂ ਨਜ਼ਰ ਆਉਣ ਵਾਲੀ ਹੈ, ਜੋ ਕੀ ਨੀਰੂ ਫੈਨਜ਼ ਲਈ ਬਹੁਤ ਵੱਡੀ ਖਬਰ ਹੈ, ਹੁਣ ਸਾਰੇ ਇਹ ਤਾਂ ਜ਼ਰੂਰ ਸੋਚ ਇਹ ਦੋਨੋ ਕਿਸੇ ਮੂਵੀ ਵਿੱਚ ਨਜ਼ਰ ਆਉਣਗੇ ਮੂਵੀ ਵਿੱਚ ਨਹੀਂ ਸਗੋ ਇੱਕ ਗਾਣੇ ਵਿੱਚ ਨਜ਼ਰ ਆਉਣਗੇ।ਦਰਅਸਲ ਇਹ ਜੋੜੀ ਅੰਮ੍ਰਿਤ ਮਾਨ ਦੇ ਗਾਣੇ ',,,,,,' ਵਿੱਚ ਨਜ਼ਰ ਆਵੇਗੀ , ਜਿਸ ਵਿੱਚ ਨੀਰੂ ਦਾ ਫੀਚਰ ਹੋਵੇਗਾ ਅਤੇ ਇਹ ਗਾਣਾ 8 ਜੂਨ ਨੂੰ ਰਿਲੀਜ਼ ਹੋਵੇਗਾ।





View this post on Instagram






A post shared by Neeru Bajwa (@neerubajwa)





ਅੰਮ੍ਰਿਤ ਦਾ ਇਹ ਗਾਣਾ ਉਨ੍ਹਾਂ ਦੀ ਆਉਣ ਵਾਲੀ ਐਲਬਮ ਦਾ ਟਾਈਟਲ ਟ੍ਰੈਕ ਹੈ।ਅੰਮ੍ਰਿਤ ਆਪਣੀ ਇਸ ਐਲਬਮ ਦੀ ਅਨਾਊਸਮੈਂਟ ਪਿਛਲੇ ਸਾਲ ਹੀ ਕਰ ਦਿੱਤੀ ਸੀ, ਜਿਸ ਦੇ ਦੋ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ ਪਰ ਬਾਕੀ ਦੇ ਗਾਣੇ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਨੇ ਗਾਣੇ ਪੋਸਟਪੋਨ ਕਰ ਦਿੱਤੇ ਸੀ। ਹੁਣ ਇਸ ਗਾਣੇ ਦੀ ਰਿਲੀਜ਼ਿੰਗ 8 ਜੂਨ ਨੂੰ ਹੋਵੇਗੀ, ਜਿੱਥੇ ਦਰਸ਼ਕਾਂ ਦੀ ਇਹ ਜੋੜੀ ਇੱਕਠੀ ਨਜ਼ਰ ਆਵੇਗੀ।ਇਸ ਦੀ ਜਾਣਕਾਰੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ।
Published by: Ramanpreet Kaur
First published: June 2, 2021, 6:14 PM IST
ਹੋਰ ਪੜ੍ਹੋ
ਅਗਲੀ ਖ਼ਬਰ