• Home
  • »
  • News
  • »
  • entertainment
  • »
  • THE FILM PUAADA MADE A LOT OF MONEY IN A FEW DAYS AMMY AND SONAM WERE SEEN SHARING PICTURES HAPPILY RP

ਫਿਲਮ 'ਪੁਆੜਾ' ਨੇ ਥੋੜੇ ਹੀ ਦਿਨਾਂ 'ਚ ਕੀਤੀ ਖ਼ੂਬ ਕਮਾਈ, ਖੁਸ਼ੀ 'ਚ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆਏ ਐਮੀ ਤੇ ਸੋਨਮ

ਫਿਲਮ ਪੁਆੜਾ ਬੜੀ ਬੇਸਬਰੀ ਨਾਲ ਉਡੀਕੀ ਜਾ ਰਹੀ ਸੀ ਤੇ ਜਿਸ ਦਿਨ ਫਿਲਮ ਸਿਨੇਮਾਂ ਘਰਾਂ 'ਚ ਆਈ ਉਸ ਦਿਨ ਹੀ ਸਿਨੇਮਾ ਘਰ ਪੂਰੀ ਤਰ੍ਹਾਂ ਭਰੇ ਹੋਏ ਸੀ ਪੂਰੀ ਸਟਾਰਕਾਸਟ ਨੇ ਆਪਣੇ ਆਪ ਨੂੰ ਵੱਡੇ  ਪਰਦੇ ਤੇ ਦੇਖਿਆ ਕੋਵਿਡ ਦੌਰ ਤੋਂ ਬਾਅਦ ਤੇ ਲੋਕ ਨੇ ਵੀ ਇਸ ਫਿਲਮ ਦਾ ਖੂਬ ਆਨੰਦ ਮਾਣਿਆ  ਇਸ ਦਿਨ ਦਾ ਇੰਤਜਾਰ ਕਰ ਰਹੇ ਸੀ ਤਾਲਾਬੰਦੀ ਤੋਂ ਬਾਅਦ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਫਿਲਮ 'ਪੁਆੜਾ' ਨੇ ਥੋੜੇ ਹੀ ਦਿਨਾਂ 'ਚ ਕੀਤੀ ਖ਼ੂਬ ਕਮਾਈ, ਖੁਸ਼ੀ 'ਚ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆਏ ਐਮੀ ਤੇ ਸੋਨਮ

  • Share this:
ਫਿਲਮ ਪੁਆੜਾ ਬੜੀ ਬੇਸਬਰੀ ਨਾਲ ਉਡੀਕੀ ਜਾ ਰਹੀ ਸੀ ਤੇ ਜਿਸ ਦਿਨ ਫਿਲਮ ਸਿਨੇਮਾਂ ਘਰਾਂ 'ਚ ਆਈ ਉਸ ਦਿਨ ਹੀ ਸਿਨੇਮਾ ਘਰ ਪੂਰੀ ਤਰ੍ਹਾਂ ਭਰੇ ਹੋਏ ਸੀ ਪੂਰੀ ਸਟਾਰਕਾਸਟ ਨੇ ਆਪਣੇ ਆਪ ਨੂੰ ਵੱਡੇ  ਪਰਦੇ ਤੇ ਦੇਖਿਆ ਕੋਵਿਡ ਦੌਰ ਤੋਂ ਬਾਅਦ ਤੇ ਲੋਕ ਨੇ ਵੀ ਇਸ ਫਿਲਮ ਦਾ ਖੂਬ ਆਨੰਦ ਮਾਣਿਆ  ਇਸ ਦਿਨ ਦਾ ਇੰਤਜਾਰ ਕਰ ਰਹੇ ਸੀ ਤਾਲਾਬੰਦੀ ਤੋਂ ਬਾਅਦ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਗੱਲ ਦਾ ਸਬੂਤ ਪੰਜਾਬੀ ਫ਼ਿਲਮ ‘ਪੁਆੜਾ’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਤੋਂ ਸਾਫ ਪਤਾ ਲੱਗ ਰਿਹਾ ਹੈ।ਫ਼ਿਲਮ ਨੇ ਦੋ ਦਿਨਾਂ ’ਚ 2.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੇ ਪਹਿਲੇ ਦਿਨ ਜਿਥੇ ਦੁਨੀਆ ਭਰ ’ਚ 1.25 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਫ਼ਿਲਮ ਨੇ 1.55 ਕਰੋੜ ਰੁਪਏ ਦੀ ਸ਼ਾਨਦਾਰ ਕਲੈਕਸ਼ਨ ਕੀਤੀ। ਤੇ ਕਲਾਕਾਰਾਂ ਦੇ ਵਲੋਂ ਵੀ ਇਸ ਖੁਹਸੀ ਵੀ ਲਗਾਤਾਰ  ਸਾਂਝਾ ਕੀਤਾ ਜਾ ਰਿਹਾ ਹੈ ,ਉਥੇ ਫ਼ਿਲਮ ਦੇ ਸਾਹਮਣੇ ਆ ਰਹੇ ਪਬਲਿਕ ਰੀਵਿਊਜ਼ ਤੋਂ ਵੀ ਇਸ ਗੱਲ ਦਾ ਸਾਫ ਪਤਾ ਲੱਗਦਾ ਹੈ ਕਿ ਲੋਕਾਂ ਦੇ ਦਿਲਾਂ ’ਚ ‘ਪੁਆੜਾ’ ਫ਼ਿਲਮ ਘਰ ਕਰ ਗਈ ਹੈ।ਉਂਝ ਵੀ ਲੋਕ ਕੋਰੋਨਾ ਵਾਇਰਸ ਤੇ ਤਾਲਾਬੰਦੀ ਦੇ ਚਲਦਿਆਂ ਪੈਦਾ ਹੋਏ ਤਣਾਅ ਨੂੰ ਦੂਰ ਕਰਨ ਲਈ ਮਨੋਰੰਜਨ ਦੀ ਭਾਲ ’ਚ ਸਨ। ਬੇਸ਼ੱਕ ਓ. ਟੀ. ਟੀ. ’ਤੇ ਤਾਲਾਬੰਦੀ ਦੌਰਾਨ ਬੇਸ਼ੁਮਾਰ ਕੰਟੈਂਟ ਰਿਲੀਜ਼ ਹੋਇਆ ਪਰ ਜੋ ਮਜ਼ਾ ਸਿਨੇਮਾਘਰਾਂ ’ਚ ਆਉਂਦਾ ਹੈ, ਉਹ ਘਰ ਬੈਠ ਕੇ ਲੈਣਾ ਅਜੇ ਥੋੜ੍ਹਾ ਮੁਸ਼ਕਿਲ ਹੈ।

ਇਸੇ ਲਈ ਤਾਂ ਪੰਜਾਬੀ ਫ਼ਿਲਮਾਂ ਦੀ ਹਿੱਟ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਦੇਖਣ ਲਈ ਦਰਸ਼ਕ ਮੁੜ ਸਿਨੇਮਾਘਰਾਂ ’ਚ ਪਹੁੰਚੇ ਹਨ ਦੋ ਦਿਨਾਂ ’ਚ ‘ਪੁਆੜਾ’ ਨੇ ਕੀਤੀ 2.80 ਕਰੋੜ ਦੀ ਕਮਾਈ ਲੋਕ ਵਲੋਂ ਭਰਵਾਂ ਹੁੰਗਾਰਾ ਦਿੱਤੋ ਜਾ ਰਰ੍ਹਾ ਹੈ ਸੋਨਮ ਤੇ ਐਮੀ ਨੇ ਵੀ ਪੂਰੀ ਸਟਾਰਕਾਸਟ ਨਾਲ ਖੂਬ ਫਿਲਮ ਦਾ ਆਨੰਦ ਮਾਣਿਆ ਤੇ ਓਥੇ ਹੀ ਹੁਣ ਐਮੀ ਤੇ ਸੋਨਮ ਦੇ ਹੋਰ ਵੀ ਬੈਕ ਟੂ  ਬੈਕ  ਪ੍ਰੋਜੈਕਟਸ ਆ ਰਹੇ ਨੇ। ਸੋਨਮ ਦਾ ਕਹਿਣਾ ਹੈ ਕੇ ਬਹੁਤ ਸਾਰੀਆਂ ਫ਼ਿਲਮਾਂ ਤਿਆਰ ਪਾਈਆ ਨੇ ਤੇ ਐਮੀ ਵੀ ਕਿਸਮਤ 2 ਦੇ ਨਾਲ ਜਲਦ ਲੋਕ ਨੂੰ ਮਿਲਣਗੇ ਅਗਲੇ ਮਹੀਨੇ ਜਾਣੀ ਕੇ ਸਤੰਬਰ 24 ਨੂੰ ਉਹ ਫਿਲਮ ਵੀ ਸਿਨੇਮਾਂ ਘਰਾਂ 'ਚ ਆ ਜਾਏਗੀ
Published by:Ramanpreet Kaur
First published: