ਹਾਲੀਵੁੱਡ ਐਕਟਰ ਨੂੰ ਸਟਾਕ ਕਰਦੀ ਸੀ ਤਾਪਸੀ ਪੰਨੂ

ਹਾਲੀਵੁੱਡ ਐਕਟਰ ਨੂੰ ਸਟਾਕ ਕਰਦੀ ਸੀ ਤਾਪਸੀ ਪੰਨੂ

ਹਾਲੀਵੁੱਡ ਐਕਟਰ ਨੂੰ ਸਟਾਕ ਕਰਦੀ ਸੀ ਤਾਪਸੀ ਪੰਨੂ

  • Share this:
    ਬਾਲੀਵੁੱਡ ਸਟਾਰਸ ਅਕਸਰ ਆਪਣੇ ਸੋਸ਼ਲ ਅਕਾਊਂਟਸ 'ਤੇ ਫੈਂਸ ਅਤੇ ਫੋਲਅਰਸ ਦੇ ਲਗਾਤਾਰ ਮੈਸੇਜ ਤੋਂ ਪਰੇਸ਼ਾਨ ਰਹਿੰਦੇ ਹਨ। ਕੰਮ ਵਿੱਚ ਬਿਜ਼ੀ ਹੋਣ ਕਾਰਨ ਜ਼ਿਆਦਾ ਮੈਸੇਜ਼ ਦਾ ਜਵਾਬ ਨਹੀਂ ਦੇ ਸਕਦੇ ਹਨ।ਜ਼ਰਾ ਸੋਚੋ ਕੀ ਕੋਈ ਨਾਰਮਲ ਫੈਨ ਦੀ ਤਰ੍ਹਾਂ ਜੇਕਰ ਕੋਈ ਸਟਾਰ ਕਿਸੇ ਨੂੰ ਡਾਇਰੈਕਟ ਮੈਸੇਜ ਕਰੇ ਤਾ ਫਿਰ। ਦਰਅਸਲ ਹਾਲਾਂਹੀ ਵਿੱਚ ਤਾਪਸੀ ਪੰਨੂ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਹ ਆਇਰਨ ਮੈਨ ਰਾਬਰਟ ਡਾਉਨੀ ਜੂਨੀਅਰ ਦੀ ਇੱਕ ਵੱਡੀ ਪ੍ਰਸ਼ੰਸਕ ਹੈ। ਅਜਿਹੀ ਸਥਿਤੀ ਵਿੱਚ, ਟਾਪਸੀ ਰੋਬਰਟ ਦੇ ਪ੍ਰੋਫਾਈਲ ਨੂੰ ਸਟਾਕ ਕਰਦੀ ਰਹਿੰਦੀ ਹੈ। ਸਿਰਫ ਇਹ ਹੀ ਨਹੀਂ, ਉਸਨੇ ਰਾਬਰਟ ਨੂੰ ਬਹੁਤ ਸਾਰੇ ਮੈਸੇਜ ਵੀ ਭੇਜੇ ਹਨ। ਲਗਾਤਾਰ ਮੈਸੇਜ ਭੇਜਣ ਦੇ ਬਾਵਜੂਦ ਅਜੇ ਤੱਕ ਰਾਬਰਟ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।ਅਜਿਹੇ ਵਿੱਚ ਤਾਪਸੀ ਨੇ ਮੈਸੇਜ ਵਿੱਚ ਇਹ ਕਹਿ ਦਿੱਤਾ ਸੀ ਕੀ ਤੁਹਾਡੇ ਮੇਰੇ ਤੋਂ ਜ਼ਿਆਦਾ ਫੋਲਅਰਸ ਹੈ। ਹਾਲਾਂਹੀ ਵਿੱਚ ਨੈੱਟਫਲਿੱਕਸ ਦੁਆਰਾ ਜਾਰੀ ਕੀਤੀ ਇੱਕ ਵੀਡੀਓ 'ਚ ਤਾਪਸੀ ਨੇ ਜ਼ਿਕਰ ਕੀਤਾ।
    Published by:Ramanpreet Kaur
    First published: