Home /News /entertainment /

ਫ਼ਿਲਮ ਬੈੱਲਬੌਟਮ' ਦੇ ਰਿਲੀਜ਼ ਹੋਣ ਤੇ ਮੱਚਿਆ ਖਰੂਦ , ਫਿਲਮ ਦੇਖਣ ਲਈ  ਟਿਕਟਾਂ ਦੀ ਹੋਈ ਖੂਬ ਵਿਕਰੀ

ਫ਼ਿਲਮ ਬੈੱਲਬੌਟਮ' ਦੇ ਰਿਲੀਜ਼ ਹੋਣ ਤੇ ਮੱਚਿਆ ਖਰੂਦ , ਫਿਲਮ ਦੇਖਣ ਲਈ  ਟਿਕਟਾਂ ਦੀ ਹੋਈ ਖੂਬ ਵਿਕਰੀ

ਫ਼ਿਲਮ ਬੈੱਲਬੌਟਮ' ਦੇ ਰਿਲੀਜ਼ ਹੋਣ ਤੇ ਮੱਚਿਆ ਖਰੂਦ , ਫਿਲਮ ਦੇਖਣ ਲਈ  ਟਿਕਟਾਂ ਦੀ ਹੋਈ ਖੂਬ ਵਿਕਰੀ

ਫ਼ਿਲਮ ਬੈੱਲਬੌਟਮ' ਦੇ ਰਿਲੀਜ਼ ਹੋਣ ਤੇ ਮੱਚਿਆ ਖਰੂਦ , ਫਿਲਮ ਦੇਖਣ ਲਈ  ਟਿਕਟਾਂ ਦੀ ਹੋਈ ਖੂਬ ਵਿਕਰੀ

ਕੋਰੋਨਾ ਦੌਰ 'ਚ ਜਿਥੇ ਕਈ  ਕੰਮ ਠੁੱਪ  ਹੋਏ ਉੱਠ ਹੀ ਸਿਨੇਮਾਂ  ਘਰ ਨੂੰ ਵੀ ਓਹਨਾ ਹੀ  ਘਾਟਾ ਪਿਆ ਤੇ ਹੁਣ ਸਿਨੇਮਾ ਘਰ ਖੁੱਲ੍ਹ  ਚੁਕੇ ਨੇ ਤੇ ਫਿਲਮ ਨਿੱਤ  ਦੇਖਣ ਨੂੰ ਮਿਲ ਰਹੀਆਂ ਨੇ  ਤੇ ਓਥੇ ਹ ਬਾਲੀਵੁੱਡ ਫਿਲਮ  'ਬੈੱਲਬੌਟਮ' ਦੀ ਵੀ  ਖਬਰ ਸਾਹਮਣੇ  ਆਈ ਹੈ 

  • Share this:
ਕੋਰੋਨਾ ਦੌਰ 'ਚ ਜਿਥੇ ਕਈ  ਕੰਮ ਠੁੱਪ  ਹੋਏ ਉੱਠ ਹੀ ਸਿਨੇਮਾਂ  ਘਰ ਨੂੰ ਵੀ ਓਹਨਾ ਹੀ  ਘਾਟਾ ਪਿਆ ਤੇ ਹੁਣ ਸਿਨੇਮਾ ਘਰ ਖੁੱਲ੍ਹ  ਚੁਕੇ ਨੇ ਤੇ ਫਿਲਮ ਨਿੱਤ  ਦੇਖਣ ਨੂੰ ਮਿਲ ਰਹੀਆਂ ਨੇ  ਤੇ ਓਥੇ ਹ ਬਾਲੀਵੁੱਡ ਫਿਲਮ  'ਬੈੱਲਬੌਟਮ' ਦੀ ਵੀ  ਖਬਰ ਸਾਹਮਣੇ  ਆਈ ਹੈ  ਬਾਲੀਵੁੱਡ ਦੇ ਐਕਸ਼ਨ ਖ਼ਿਲਾੜੀ ਅਕਸ਼ੇ ਕੁਮਾਰ ਸਟਾਰਰ ਫ਼ਿਲਮ 'ਬੈੱਲਬੌਟਮ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਇਹ ਫ਼ਿਲਮ ਮਹਾਰਾਸ਼ਟਰ 'ਚ ਰਿਲੀਜ਼ ਹੋਵੇਗੀ ਅਤੇ ਇਸ ਨੂੰ ਸਿਖ਼ਰ 'ਤੇ ਪਹੁੰਚਾਉਣ ਲਈ ਸਿਨੇਮਾਘਰਾਂ 'ਚ ਸਿਰਫ਼ 50% ਦਰਸ਼ਕਾਂ ਨਾਲ ਫ਼ਿਲਮ ਦਿਖਾਈ ਜਾਵੇਗੀ।

ਬਾਕਸ ਆਫਸ ਇੰਡੀਆ ਅਨੁਸਾਰ, 'ਬੈੱਲਬੌਟਮ' ਨੇ ਦੇਸ਼ ਭਰ ਦੇ ਥੀਏਟਰਾਂ ਦੀ ਪੀ. ਵੀ. ਆਰ. ਚੇਨ ਲਈ ਵੀਕਐਂਡ ਲਈ ਦਿਨ ਦੇ 17 ਲੱਖ ਨੈੱਟ ਦੇ ਕਾਰੋਬਾਰ ਨਾਲ 8,250 ਟਿਕਟਾਂ ਅਤੇ ਦਿਨ ਦੇ 11,500 ਟਿਕਟਾਂ ਦੀ ਵਿਕਰੀ ਕੀਤੀ ਹੈ।ਬੈੱਲਬੌਟਮ' ਘੱਟ ਸਕ੍ਰੀਨਾਂ ਅਤੇ ਆਕੂਪੈਂਸੀ ਵਾਲੇ ਸਿਨੇਮਾਘਰਾਂ 'ਚ ਛੋਟੀ ਰਿਲੀਜ਼ ਰਿਕਾਰਡ ਕਰੇਗੀ। ਘੱਟ ਰਿਲੀਜ਼ ਹੋਣ ਦੇ ਬਾਵਜੂਦ ਜਾਸੂਸੀ ਥ੍ਰਿਲਰ ਨੇ ਕਥਿਤ ਤੌਰ 'ਤੇ ਰੂਹੀ ਅਤੇ ਮੁੰਬਈ ਸਾਗਾ ਦੀ ਤੁਲਨਾ 'ਚ 60-65 ਲੱਖ ਰੁਪਏ ਨਾਲ ਬਿਹਤਰ ਪੇਸ਼ਗੀ ਅੰਕੜੇ ਹਾਸਲ ਕੀਤੇ ਹਨ, ਹਾਲਾਂਕਿ ਸਕ੍ਰੀਨ ਕਾਰਨ ਫ਼ਿਲਮ ਦਾ ਕੁਲ ਸੰਗ੍ਰਹਿ ਇਨ੍ਹਾਂ ਫ਼ਿਲਮਾਂ ਨਾਲੋਂ ਬਹੁਤ ਘੱਟ ਹੋ ਸਕਦਾ ਹੈ। ।

ਕੋਰੋਨਾ ਕਾਲ ਮਗਰੋਂ ਬਾਲੀਵੁੱਡ ਦੀ ਐਕਸ਼ਨ ਡਰਾਮਾ ਫ਼ਿਲਮ 'ਬੈੱਲਬੌਟਮ' ਸੁਰਖੀਆਂ 'ਚ ਛਾਈ ਹੋਈ ਹੈ। ਕਹਾਣੀ ਤੋਂ ਵੱਧ ਲਾਰਾ ਦੱਤ ਦੀ ਲੁੱਕ ਨੇ ਚਰਚਾ ਕਰਵਾਈ ਹੈ। ਕੋਰੋਨਾ ਮਹਾਮਾਰੀ ਕਾਰਨ ਸਿਨੇਮਾਘਰ ਕਾਫ਼ੀ ਸਮੇਂ ਤੱਕ ਬੰਦ ਰਹੇ, ਇਸ ਲਈ ਮਨੋਰੰਜਨ ਪਰੋਸਣ ਦੀ ਜ਼ਿੰਮੇਵਾਰੀ ਕਾਫ਼ੀ ਵੱਧ ਜਾਂਦੀ ਹੈ, ਜਿਸ ਨੂੰ ਫ਼ਿਲਮ ਮੇਕਰਜ਼ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ।ਫ਼ਿਲਮ 'ਬੈੱਲਬੌਟਮ' ਨੂੰ ਸੱਚੀ ਘਟਨਾ 'ਤੇ ਆਧਾਰਤ ਨਹੀਂ ਕਿਹਾ ਜਾ ਸਕਦਾ ਪਰ ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਆਖੀ ਜਾ ਸਕਦੀ ਹੈ। ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਨ੍ਹਾਂ 210 ਮੁਸਾਫਰਾਂ ਦੀਆਂ ਚੀਕਾਂ ਅਤੇ ਦਰਦਨਾਕ ਆਵਾਜ਼ਾਂ ਨਾਲ, ਜਿਨ੍ਹਾਂ ਦੀ ਫਲਾਈਟ ਨੂੰ ਅੱਤਵਾਦੀ ਅਗ਼ਵਾ ਕਰ ਲੈਂਦੇ ਹਨ। ਤੇ ਹੁਣ ਦੇਖਣਾ ਇਹ ਹੋਵੇਗਾ ਕੇ ਬਾਕੀ ਫ਼ਿਲਮ ਕੀਨੀ ਕਮਾਈ ਕਰ ਸਕਣਗੀਆਂ
Published by:Ramanpreet Kaur
First published:

Tags: Movies

ਅਗਲੀ ਖਬਰ