HOME » NEWS » Films

ਵਿਆਹ ਤੋਂ ਯਾਮੀ ਦੀ ਚਮਕੀ ਕਿਸਮਤ ਅਕਸ਼ੈ ਅਤੇ ਪਕੰਜ਼ ਤ੍ਰਿਪਾਠੀ ਨਾਲ ਕਰੇਗੀ ਮੂਵੀ

News18 Punjabi | News18 Punjab
Updated: June 9, 2021, 10:28 AM IST
share image
ਵਿਆਹ ਤੋਂ ਯਾਮੀ ਦੀ ਚਮਕੀ ਕਿਸਮਤ ਅਕਸ਼ੈ ਅਤੇ ਪਕੰਜ਼ ਤ੍ਰਿਪਾਠੀ ਨਾਲ ਕਰੇਗੀ ਮੂਵੀ
ਵਿਆਹ ਤੋਂ ਯਾਮੀ ਦੀ ਚਮਕੀ ਕਿਸਮਤ ਅਕਸ਼ੈ ਅਤੇ ਪਕੰਜ਼ ਤ੍ਰਿਪਾਠੀ ਨਾਲ ਕਰੇਗੀ ਮੂਵੀ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਐਕਟਰਸ ਯਾਮੀ ਗੌਤਮ ਫਿਲਮਕਾਰ ਆਦਿਿਤਆ ਧਰ ਨਾਲ ਵਿਆਹ ਕਰਵਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਉਨ੍ਹਾਂ ਦੇ ਫੈਨਜ਼ ਯਾਮੀ ਨੂੰ ਕਾਫੀ ਪਿਆਰ ਦੇ ਰਿਹੇ ਹਨ ਪਰ ਲੱਗਦਾ ਹੁਣ ਬਾਲੀਵੁੱਡ ਇੰਡਸਟਰੀ ਵੀ ਯਾਮੀ 'ਤੇ ਆਪਣਾ ਪਿਆਰ ਬਰਸਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਯਾਮੀ ਬਹੁਤ ਜਲਦ ਅਕਸ਼ੈ ਕੁਮਾਰ ਅਤੇ ਪਕੰਜ਼ ਤ੍ਰਿਪਾਠੀ ਨਾਲ ਕੰਮ ਕਰਦੀ ਨਜ਼ਰ ਆਵੇਗੀ। ਉਨ੍ਹਾਂ ਦੇ ਹੱਥ ਫਿਲਮ ਓ ਮਾਈ ਗੌਡ2 ਲੱਗੀ ਹੈ।
ਦੱਸਦਈਏ ਕੀ ਇਹ ਫਿਲਮ ਓ ਮਾਈ ਗੌਡ ਮੂਵੀ ਦਾ ਸੀਕੁਐਲ ਹੈ।ਇਸ ਫਿਲਮ ਦੀ ਕਹਾਣੀ ਵੀ ਕਾਫੀ ਵੱਖਰੀ ਹੋਵੇਗੀ। ਇਸ ਮੂਵੀ ਨੂੰ ਡਾਈਰੈਕਟ ਅਮਿਤ ਰਾਏ ਕਰਨਗੇ, ਜੋ ਇਸ ਤੋਂ ਪਹਿਲਾਂ ਰੋਡ ਟੂ ਸੰਗਮ ਦਾ ਨਿਰਦੇਸ਼ਨ ਕਰ ਚੁੱਕੇ ਹਨ। ਦਰਸ਼ਕ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ਦਾ ਇੱਕ ਕਾਰਨ ਹੈ ਕੀ ਯਾਮੀ ਦੀ ਵਿਆਹ ਤੋਂ ਸ਼ਾਇਦ ਪਹਿਲੀ ਮੂਵੀ ਹੋਵੇਗੀ ਅਤੇ ਇਸ ਦੇ ਨਾਲ ਹੀ ਉਹ ਅਕਸ਼ੈ ਨਾਲ ਵੀ
ਪਹਿਲੀ ਵਾਰ ਨਜ਼ਰ ਆਵੇਗੀ ਅਤੇ ਮੂਵੀ ਦੀ ਸ਼ੂਟਿੰਗ ਅਕਤੂਬਰ ਵਿੱਚ ਪੂਰੀ ਹੋ ਜਾਵੇਗੀ।
Published by: Ramanpreet Kaur
First published: June 9, 2021, 9:58 AM IST
ਹੋਰ ਪੜ੍ਹੋ
ਅਗਲੀ ਖ਼ਬਰ