Home /News /entertainment /

Shaheedi Week: ਸ਼ਹੀਦੀ ਹਫ਼ਤੇ 'ਚ ਨਛੱਤਰ ਗਿੱਲ-ਦਿਲਜੀਤ ਦੋਸਾਂਝ ਸਣੇ ਇਹ ਸਿਤਾਰੇ ਗੁਰੂ ਭਗਤੀ 'ਚ ਹੋਏ ਲੀਨ

Shaheedi Week: ਸ਼ਹੀਦੀ ਹਫ਼ਤੇ 'ਚ ਨਛੱਤਰ ਗਿੱਲ-ਦਿਲਜੀਤ ਦੋਸਾਂਝ ਸਣੇ ਇਹ ਸਿਤਾਰੇ ਗੁਰੂ ਭਗਤੀ 'ਚ ਹੋਏ ਲੀਨ

Pollywood Stars On Shaheedi Week

Pollywood Stars On Shaheedi Week

Shaheedi Week: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦੇ ਪਰਿਵਾਰ ਦੀ ਸ਼ਹਾਦਤ ਨੂੰ ਅੱਜ ਵੀ ਇਤਿਹਾਸ ਦੀ ਸਭ ਤੋਂ ਮਹਾਨ ਸ਼ਹਾਦਤ ਮੰਨਿਆ ਜਾਂਦਾ ਹੈ। ਇਸ ਮੌਕੇ ਸ਼ਰਧਾਲੂ ਸਿੱਖ ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਦਸੰਬਰ ਤੋਂ 27 ਤੱਕ ਸ਼ਹੀਦੀ ਹਫ਼ਤਾ ਮਨਾਉਂਦੇ ਹਨ।

ਹੋਰ ਪੜ੍ਹੋ ...
  • Share this:

Shaheedi Week: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦੇ ਪਰਿਵਾਰ ਦੀ ਸ਼ਹਾਦਤ ਨੂੰ ਅੱਜ ਵੀ ਇਤਿਹਾਸ ਦੀ ਸਭ ਤੋਂ ਮਹਾਨ ਸ਼ਹਾਦਤ ਮੰਨਿਆ ਜਾਂਦਾ ਹੈ। ਇਸ ਮੌਕੇ ਸ਼ਰਧਾਲੂ ਸਿੱਖ ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਦਸੰਬਰ ਤੋਂ 27 ਤੱਕ ਸ਼ਹੀਦੀ ਹਫ਼ਤਾ ਮਨਾਉਂਦੇ ਹਨ। ਸਿੱਖ ਸ਼ਰਧਾਲੂਆਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਗੁਰੂ ਭਗਤੀ ਵਿੱਚ ਲੀਨ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਮੌਕੇ ਗਾਇਕ ਅਤੇ ਅਦਾਕਾਰ ਜ਼ੈਜੀ ਬੀ (Jazzy B) ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ। ਫਿਲਹਾਲ ਦੇਖੋ ਫਿਲਮੀ ਅਤੇ ਮਿਊਜ਼ਿਕ ਸਿਤਾਰਿਆਂ ਦੇ ਇਹ ਪੋਸਟ...









View this post on Instagram






A post shared by Jazzy B (@jazzyb)



ਗਾਇਕ ਮਨਕੀਰਤ ਔਲਖ ਵੱਲੋਂ ਸ਼ਹੀਦੀ ਹਫ਼ਤੇ ਵਿਚਕਾਰ ਗੀਤ ਮੇਰਾ ਇੱਕ ਤੂੰ ਮਾਲਕਾ ਰਿਲੀਜ਼ ਕੀਤਾ ਗਿਆ ਹੈ।

ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ।


ਇਸ ਤੋਂ ਇਲਾਵਾ ਗਾਇਕ ਦਿਲਜੀਤ ਦੋਸਾਂਝ ਵੱਲੋਂ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ।

Diljit dosanjh

ਗੁਰਦਾਸ ਮਾਨ...


ਅਦਾਕਾਰ ਐਮੀ ਵਿਰਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ❤️









View this post on Instagram






A post shared by Ammy virk ❤️ (@ammyvirk)



ਨੀਰੂ ਬਾਜਵਾ...









View this post on Instagram






A post shared by Neeru Bajwa (@neerubajwa)



ਗਾਇਕ ਨਛੱਤਰ ਗਿੱਲ ਨੇ ਇੱਕ ਵੀਡੀਓ ਸ਼ੇਅਰ  ਕਰ ਕੈਪਸ਼ਨ ਵਿੱਚ ਲਿਖਿਆ, ਇੱਕ ਕਿਰਤੀ ਹਾਂ,ਹੱਲ ਕਰ ਨਾਂ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ

ਇੱਕ ਦੁੱਧ ਦਾ ਗੜਵਾ ਹਾਜ਼ਿਰ ਹੈ

ਖੁਦ ਛਕੋ,ਛਕਾਓ ਲਾਲਾਂ ਨੂੰ

ਸਤਿਨਾਮੁ ਸ੍ਰੀ ਵਾਹਿਗੁਰੂ ਜੀ🙏🙏....

Published by:Rupinder Kaur Sabherwal
First published:

Tags: Ammy Virk, Diljit Dosanjh, Entertainment, Entertainment news, Gippy Grewal, Neeru Bajwa, Pollywood, Punjabi industry