Home /News /entertainment /

ਪਹਿਲੀ ਤਸਵੀਰ-ਕਾਮੇਡੀਅਨ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਝਲਕ ਆਈ ਸਾਹਮਣੇ, ਭਾਵੁਕ ਹੋਏ

ਪਹਿਲੀ ਤਸਵੀਰ-ਕਾਮੇਡੀਅਨ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਝਲਕ ਆਈ ਸਾਹਮਣੇ, ਭਾਵੁਕ ਹੋਏ

ਕਾਮੇਡੀਅਨ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਤਸਵੀਰਾਂ ਚ ਕਪਿਲ ਨੇ ਆਪਣੀ ਧੀ ਨੂੰ ਗੋਦੀ ’ਚ ਚੁੱਕਿਆ ਹੋਇਆ ਹੈ। ਕਪਿਲ ਦੇ ਫੈਨਸ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

  • Share this:
    ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਪਾਪਾ ਬਣ ਗਏ ਹਨ। ਦਸ ਦਈਏ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ। ਜਨਮ ਦੇ ਇਕ ਮਹੀਨੇ ਬਾਅਦ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਸੋਸ਼ਲ ਮੀਡੀਆ ਤੇ ਕਪਿਲ ਸ਼ਰਮਾ ਤੇ ਉਹਨਾਂ ਦੀ ਧੀ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇੰਨ੍ਹਾਂ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਉਹਨਾਂ ਦੀ ਧੀ ਕਪਿਲ ਨੂੰ ਦੇਖ ਰਹੀ ਹੈ। ਇੰਨ੍ਹਾਂ ਤਸਵੀਰਾਂ ਚ ਦੋਨੋਂ ਬਹੁਤ ਹੀ ਕਿਉਂਟ ਲੱਗ ਰਹੇ ਹਨ। ਨਾਲ ਹੀ ਕਪਿਲ ਸ਼ਰਮਾ ਦੇ ਫੈਨਸ ਕਪਿਲ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

    View this post on Instagram

    Meet our piece of heart “Anayra Sharma” #gratitude

    A post shared by Kapil Sharma (@kapilsharma) on

    Published by:Sukhwinder Singh
    First published:

    Tags: Bollywood, Ginni Chatrath, Instagram, Kapil sharma, The Kapil Sharma Show

    ਅਗਲੀ ਖਬਰ