HOME » NEWS » Films

ਪਤੀ ਨੇ ਮਾਰਿਆ ਥੱਪੜ... ਭਾਰਤੀ ਸਿੰਘ ਨੇ ਸ਼ੇਅਰ ਕੀਤਾ Video, ਹੋਇਆ ਵਾਇਰਲ

News18 Punjab
Updated: October 5, 2019, 4:18 PM IST
share image
ਪਤੀ ਨੇ ਮਾਰਿਆ ਥੱਪੜ... ਭਾਰਤੀ ਸਿੰਘ ਨੇ ਸ਼ੇਅਰ ਕੀਤਾ Video, ਹੋਇਆ ਵਾਇਰਲ
ਇਸ ਵੀਡੀਓ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਪਾਇਆ ਹੈ

ਇਸ ਵੀਡੀਓ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਪਾਇਆ ਹੈ

  • Share this:
  • Facebook share img
  • Twitter share img
  • Linkedin share img
ਕਮੇਡੀ ਕਵੀਨ ਭਾਰਤੀ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਾਰਤੀ ਨੂੰ ਉਸ ਦਾ ਪਤੀ Harsh Limbachiyaa ਥੱਪੜ ਮਾਰ ਰਿਹਾ ਹੈ। ਇਸ ਵੀਡੀਓ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਪਾਇਆ ਹੈ।

ਵੀਡੀਓ ਨੂੰ ਹੁਣ ਤੱਕ ਢਾਈ ਲੱਖ ਲੋਕ ਵੇਖ ਚੁੱਕੇ ਹਨ। ਵੀਡੀਓ ਵਿਚ ਭਾਰਤੀ ਆਪਣੇ ਪਤੀ ਨੂੰ ਪਰੇਸ਼ਾਨ ਕਰਦੀ ਨਜ਼ਰ ਆ ਰਹੀ ਹੈ। ਭਾਰਤੀ ਤੋਂ ਪਰੇਸ਼ਾਨ ਹੋ ਕੇ ਪਤੀ ਉਸ ਨੂੰ ਥੱਪੜ ਮਾਰਦਾ ਹੈ। ਇਸ ਵੀਡੀਓ ਉਤੇ ਲੋਕ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।


 




View this post on Instagram




 

@haarshlimbachiyaa30 yaar tune tho Sachi maar Diya #funnyvedio#madhusbandwife❤️❤️❤️❤️❤️ @indiatiktok


A post shared by Bharti Singh (@bharti.laughterqueen) on






ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ ਹੈ-ਯਾਰ ਤੂੰ ਤਾਂ ਸੱਚੀ ਹੀ ਮਾਰ ਦਿੱਤਾ। ਅਸਲ ਵਿਚ ਇਹ ਭਾਰਤੀ ਤੇ ਉਸ ਦੇ ਪਤੀ ਦਾ ਟਿਕ-ਟਾਕ ਵੀਡੀਓ ਹੈ। ਜਿਸ ਵਿਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪਰ ਭਾਰਤੀ ਵੱਲੋਂ ਪਾਏ ਕੈਪਸ਼ਨ ਤੋਂ ਲੱਗ ਰਿਹਾ ਹੈ ਕਿ ਮਜਾਕ ਵਿਚ ਮਾਰਿਆ ਥੱਪੜ, ਉਸ ਨੂੰ ਸੱਚ ਵਿਚ ਲੱਗ ਗਿਆ।
First published: October 5, 2019
ਹੋਰ ਪੜ੍ਹੋ
ਅਗਲੀ ਖ਼ਬਰ