Home /News /entertainment /

Bigg Boss: ਗੋਡੇ ਭਾਰ ਬੈਠ ਕੇ ਆਸਿਮ ਨੇ ਹਿਮਾਂਸ਼ੀ ਨੂੰ ਕਹੀ ਦਿਲ ਦੀ ਗੱਲ

ਅੱਜ ਘਰ ਵਿੱਚ ਲੜਨ ਦੀ ਬਜਾਏ ਪਿਆਰ ਦਾ ਮਾਹੌਲ ਦਿਸੇਗਾ। ਸੋਸ਼ਲ ਮੀਡੀਆ 'ਤੇ ਸ਼ੋਅ ਮੇਕਰਸ ਨੇ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਹਿਮਾਂਸ਼ੀ ਖੁਰਾਨਾ ਘਰ 'ਚ ਅਸੀਮ ਰਿਆਜ਼ ਦਾ ਸਮਰਥਨ ਕਰਨ ਲਈ ਘਰ 'ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ।

  • Share this:

ਬਿੱਗ ਬੌਸ 13 ਦੀ ਵੱਧ ਰਹੀ ਲੋਕਪ੍ਰਿਅਤਾ ਦੇ ਮੱਦੇਨਜ਼ਰ, ਨਿਰਮਾਤਾਵਾਂ ਨੇ ਘਰਵਾਲਿਆਂ ਦੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਦੀ ਘਰ ਵਿਚ ਐਂਟਰੀ ਕਰਵਾਉਣ ਦਾ ਫੈਸਲਾ ਕੀਤਾ ਹੈ। ਅੱਜ (ਮੰਗਲਵਾਰ) ਬਿੱਗ ਬੌਸ ਦਾ ਐਪੀਸੋਡ ਬਹੁਤ ਖਾਸ ਹੋਣ ਜਾ ਰਿਹਾ ਹੈ। ਅੱਜ ਘਰ ਵਿੱਚ ਲੜਨ ਦੀ ਬਜਾਏ ਪਿਆਰ ਦਾ ਮਾਹੌਲ ਦਿਸੇਗਾ। ਸੋਸ਼ਲ ਮੀਡੀਆ 'ਤੇ ਸ਼ੋਅ ਮੇਕਰਸ ਨੇ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਹਿਮਾਂਸ਼ੀ ਖੁਰਾਨਾ ਘਰ 'ਚ ਅਸੀਮ ਰਿਆਜ਼ ਦਾ ਸਮਰਥਨ ਕਰਨ ਲਈ ਘਰ 'ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ।

View this post on Instagram

Published by:Ashish Sharma
First published:

Tags: Bigg Boss 13