HOME » NEWS » Films

Tik Tok ਉਤੇ ਵਾਇਰਲ ਹੋਈ ਮਧੁਬਾਲਾ! Video Viral

ਇਹ ਅਦਾਕਾਰਾ ਨਾ ਸਿਰਫ ਮਧੂਬਾਲਾ ਦੇ ਗਾਣਿਆਂ ਨੂੰ ਪੇਸ਼ ਕਰ ਰਹੀ ਹੈ, ਬਲਕਿ ਉਨ੍ਹਾਂ ਦੀ ਦਿੱਖ ਤੋਂ ਲੈ ਕੇ ਉਨ੍ਹਾਂ ਦੇ ਪ੍ਰਦਰਸ਼ਨ ਤੱਕ, ਉਹ ਮਧੂਬਾਲਾ ਵਰਗੀ ਦਿਖਾਈ ਦਿੰਦੀਆਂ ਹਨ। ਉਹ ਮਧੁਬਾਲਾ ਦੇ ਅੰਦਾਜ ਵਿਚ ਕਈ ਗੀਤ ਅਤੇ ਡਾਇਲਾਗ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਹੀ ਨਹੀਂ ਪ੍ਰਿਅੰਕਾ ਇੰਸਟਾਗ੍ਰਾਮ ਉਪਰ ਵੀ ਮਧੂਬਾਲਾ ਲੁਕ ਵਿਚ ਫੋਟੋ ਸ਼ੇਅਰ ਕਰਦੀ ਹੈ।

News18 Punjab
Updated: October 12, 2019, 6:39 PM IST
Tik Tok ਉਤੇ ਵਾਇਰਲ ਹੋਈ ਮਧੁਬਾਲਾ! Video Viral
Tik Tok ਉਤੇ ਵਾਇਰਲ ਹੋਈ ਮਧੁਬਾਲਾ! Video Viral
News18 Punjab
Updated: October 12, 2019, 6:39 PM IST
ਤੁਸੀਂ ਟਿਕ-ਟਾਕ (Tik Tok) ਉਪਰ ਕਈ ਵੀਡੀਉ ਵਾਇਰਲ ਹੋਏ ਵੇਖੇ ਹੋਣਗੇ। ਟੀਵੀ ਦੀ ਅਦਾਕਾਰ ਦਾ ਅੰਦਾਜ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਟੀਵੀ ਅਦਾਕਾਰ ਕਰਕੇ ਨਹੀਂ ਬਲਕਿ ਪੁਰਾਣੇ ਜ਼ਮਾਨੇ ਦੀ ਬੇਹੱਦ ਖੂਬਸੂਰਤ ਅਦਾਕਾਰਾ ਮਧੁਬਾਲਾ (Madhubala) ਕਰਕੇ ਸੁਰਖੀਆਂ ਵਿਚ ਆਈ ਹੈ। ਜਿਸ ਵਿਚ ਉਹ ਮਧੂਬਾਲਾ ਦੇ ਗੀਤਾਂ 'ਤੇ ਟਿੱਕ-ਟਾਕ ਵੀਡੀਓ ਬਣਾਉਂਦੀ ਦਿਖ ਰਹੀ ਹੈ।

Loading...
 




View this post on Instagram




 

Haal kaisa hai apka 🥳 #madhubalajiforever #madhubala #oldmovies #bollywood


A post shared by Priyanka Kandwal (@priyankakandwal) on






ਦਿਲਚਸਪ ਗੱਲ ਇਹ ਹੈ ਕਿ ਇਹ ਅਦਾਕਾਰਾ ਨਾ ਸਿਰਫ ਮਧੂਬਾਲਾ ਦੇ ਗਾਣਿਆਂ ਨੂੰ ਪੇਸ਼ ਕਰ ਰਹੀ ਹੈ, ਬਲਕਿ ਉਨ੍ਹਾਂ ਦੀ ਦਿੱਖ ਤੋਂ ਲੈ ਕੇ ਉਨ੍ਹਾਂ ਦੇ ਪ੍ਰਦਰਸ਼ਨ ਤੱਕ, ਉਹ ਮਧੂਬਾਲਾ ਵਰਗੀ ਦਿਖਾਈ ਦਿੰਦੀਆਂ ਹਨ।

ਇਸ ਟੀਵੀ ਅਦਾਕਾਰਾ ਦਾ ਨਾਂ ਪ੍ਰਿਅੰਕਾ ਕੰਡਵਾਲ (Priyanka Kandwal) ਹੈ। ਉਹ 'ਬਰਫੀ ਕੁਮਾਰ ਬਾਜੇਵਾਲਾ', 'ਮਾਹਿਰਾ ਖਾਨ ਰਿਪੋਰਟਿੰਗ' ਵਿਚ ਕੰਮ ਕਰ ਚੁੱਕੀ ਹੈ।



 




View this post on Instagram




 

Ye kya kar dala zalim #madhubalajiforever 🙏🏻 #tiktok #tiktokindia


A post shared by Priyanka Kandwal (@priyankakandwal) on






ਪ੍ਰਿਅੰਕਾ ਆਪਣੇ ਅੰਦਾਜ਼ ਵਿਚ ਸੁਰਖੀਆਂ ਬਟੋਰ ਰਹੀ ਹੈ। ਉਹ ਮਧੁਬਾਲਾ ਦੇ ਅੰਦਾਜ ਵਿਚ ਕਈ ਗੀਤ ਅਤੇ ਡਾਇਲਾਗ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਹੀ ਨਹੀਂ ਪ੍ਰਿਅੰਕਾ ਇੰਸਟਾਗ੍ਰਾਮ ਉਪਰ ਵੀ ਮਧੂਬਾਲਾ ਲੁਕ ਵਿਚ ਫੋਟੋ ਸ਼ੇਅਰ ਕਰਦੀ ਹੈ।
First published: October 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...