• Home
  • »
  • News
  • »
  • entertainment
  • »
  • TV MUNMUN DUTTA REMEMBERS TAARAK MEHTA KA OOLTA CHASHMAH NATTU KAKA AKA GHANSHYAM NAYAK WITH HEARTFELT POST

'ਨੱਟੂ ਕਾਕਾ' ਦੀ ਮੌਤ 'ਤੇ ਭਾਵੁਕ ਹੋਈ ਬਬੀਤਾ, ਤਾਰਕ ਮਹਿਤਾ ਦੀ ਟੀਮ ਨੇ ਦਿੱਤੀ ਸ਼ਰਧਾਂਜਲੀ

'ਨੱਟੂ ਕਾਕਾ' ਦੀ ਮੌਤ 'ਤੇ ਭਾਵੁਕ ਹੋਈ ਬਬੀਤਾ, ਤਾਰਕ ਮਹਿਤਾ ਦੀ ਟੀਮ ਨੇ ਦਿੱਤੀ ਸ਼ਰਧਾਂਜਲੀ  (ਫੋਟੋ ਕੈ.  ਇੰਸਟਾਗ੍ਰਾਮ @memoonstar)

'ਨੱਟੂ ਕਾਕਾ' ਦੀ ਮੌਤ 'ਤੇ ਭਾਵੁਕ ਹੋਈ ਬਬੀਤਾ, ਤਾਰਕ ਮਹਿਤਾ ਦੀ ਟੀਮ ਨੇ ਦਿੱਤੀ ਸ਼ਰਧਾਂਜਲੀ (ਫੋਟੋ ਕੈ. ਇੰਸਟਾਗ੍ਰਾਮ @memoonstar)

  • Share this:
    ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੀਰੀਅਲ ਦੇ ਨੱਟੂ ਕਾਕਾ ਦਾ ਦੇਹਾਂਤ ਹੋ ਗਿਆ। ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਣਸ਼ਿਆਮ ਨਾਇਕ ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਸਨ।

    ਨੱਟੂ ਕਾਕਾ ਨੇ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਬਹੁਤ ਹਸਾਇਆ। ਸ਼ੋਅ ਵਿੱਚ, ਉਹ ਜੇਠਾ ਲਾਲ ਦੇ ਸਹਾਇਕ ਦੀ ਭੂਮਿਕਾ ਨਿਭਾਉਂਦਾ ਸੀ ਅਤੇ ਉਸ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਉਹ ਆਪਣੇ ਮਜ਼ਾਕੀਆ ਪ੍ਰਗਟਾਵਿਆਂ ਨਾਲ ਸਾਰਿਆਂ ਨੂੰ ਹਸਾਉਂਦਾ ਸੀ।

    ਨੱਟੂ ਕਾਕਾ ਦੀ ਮੌਤ ਤੋਂ ਬਾਅਦ, ਬਹੁਤ ਸਾਰੇ ਟੀਵੀ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸਾਰੀ ਟੀਮ ਨੇ ਘਣਸ਼ਿਆਮ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

    ਸ਼ੋਅ ਵਿੱਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੇ ਮੁਨਮੁਨ ਦੱਤਾ ਨੇ ਨੱਟੂ ਕਾਕਾ ਨਾਲ ਆਪਣੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਦੇਹਾਂਤ ਉੱਤੇ ਸ਼ੋਕ ਪ੍ਰਗਟ ਕੀਤਾ ਹੈ।

    ਸੀਰੀਅਲ ਦੀ ਪੂਰੀ ਟੀਮ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
    Published by:Gurwinder Singh
    First published: