HOME » NEWS » Films

ਸਿਧਾਰਥ ਸ਼ੁਕਲਾ ਨੇ ਪਹਿਲੀ ਵਾਰ ਸ਼ਹਿਨਾਜ ਨਾਲ ਕੀਤੀ ਤਸਵੀਰ ਸ਼ੇਅਰ

News18 Punjabi | News18 Punjab
Updated: February 27, 2020, 10:08 AM IST
share image
ਸਿਧਾਰਥ ਸ਼ੁਕਲਾ ਨੇ ਪਹਿਲੀ ਵਾਰ ਸ਼ਹਿਨਾਜ ਨਾਲ ਕੀਤੀ ਤਸਵੀਰ ਸ਼ੇਅਰ
ਸਿਧਾਰਥ ਸ਼ੁਕਲਾ ਨੇ ਪਹਿਲੀ ਵਾਰ ਸ਼ਹਿਨਾਜ ਨਾਲ ਕੀਤੀ ਤਸਵੀਰ ਸ਼ੇਅਰ, ਵੇਖੋ

ਪਰ ਉਨ੍ਹਾਂ ਦਾ ਦਿਲ ਅਜੇ ਵੀ ਸਿਧਾਰਥ ਸ਼ੁਕਲਾ ਦੇ ਲਈ ਧੜਕ ਰਿਹਾ ਹੈ। ਸ਼ਹਿਨਾਜ ਗਿੱਲ ਤਾਂ ਸੋਸ਼ਲ ਮੀਡੀਆ ਤੇ ਕਾਫੀ ਐਕਟੀਵ ਰਹਿੰਦੀ ਹੈ।

  • Share this:
  • Facebook share img
  • Twitter share img
  • Linkedin share img
ਬਿੱਗ ਬੌਸ ਦਾ 13ਵਾਂ ਸੀਜ਼ਨ ਬੇਸ਼ਕ ਖਤਮ ਹੋ ਚੁੱਕਾ ਹੈ, ਪਰ ਸਿਡਨਾਜ਼ ਦੇ ਫੈਨਸ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ ਗਿੱਲ ਨੂੰ ਨਹੀਂ ਭੁਲਾ ਪਾ ਰਹੇ ਹਨ। ਦੋਹਾਂ ਦੀ ਕੈਮੀਸਟ੍ਰੀ ਕਾਰਨ ਹੀ ਸੀਜ਼ਨ 13 ਕਾਫੀ ਹਿਟ ਰਿਹਾ। ਸ਼ਹਿਨਾਜ ਗਿੱਲ ਹਾਲਾਂਕਿ ਪਾਰਸ ਦੇ ਨਾਲ ਮਿਲਕੇ ਆਪਣਾ ਦੁਲਹਾ ਲੱਭ ਰਹੀ ਹੈ ਪਰ ਉਨ੍ਹਾਂ ਦਾ ਦਿਲ ਅਜੇ ਵੀ ਸਿਧਾਰਥ ਸ਼ੁਕਲਾ ਦੇ ਲਈ ਧੜਕ ਰਿਹਾ ਹੈ।  ਸ਼ਹਿਨਾਜ ਗਿੱਲ ਤਾਂ ਸੋਸ਼ਲ ਮੀਡੀਆ ਤੇ ਕਾਫੀ ਐਕਟੀਵ ਰਹਿੰਦੀ ਹੈ। ਪਰ ਪਹਿਲੀ ਵਾਰ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ ਜਿਸਦੇ ਬਾਅਦ ਸੋਸ਼ਲ਼ ਮੀ਼ਡੀਆ ਤੇ ਸਿਡਨਾਜ ਦੇ ਫੈਨਸ ਜਮਕੇ ਕੁਮੇਂਟ ਕਰ ਰਹੇ ਹਨ।

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਨੇ ਆਪਣੀ ਤੇ ਸ਼ਹਿਨਾਜ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸਦੇ ਕੈਪਸ਼ਨ ’ਚ ਲਿਖਿਆ ਹੈ ਬੈਕ ਅਗੇਨ #myfirstpost'. ਜਿਵੇਂ ਹੀ ਇਸ ਤਸਵੀਰ ਨੂੰ ਸ਼ਹਿਨਾਜ ਗਿੱਲ ਨੇ ਦੇਖਿਆ ਤਾਂ ਉਨ੍ਹਾਂ ਨੇ ਇਸ ਤਸਵੀਰ ਨੂੰ ਰੀਟਵੀਟ ਕੀਤੀ। ਨਾਲ ਹੀ ਉਨ੍ਹਾਂ ਨੇ #SidNaaz #SidNaazBrokeInterne ਲਿਖਿਆ। ਖੈਰ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
First published: February 27, 2020
ਹੋਰ ਪੜ੍ਹੋ
ਅਗਲੀ ਖ਼ਬਰ