HOME » NEWS » Films

ਰਿਹਾਨਾ ਤੋਂ ਬਾਅਦ ਹੁਣ ਮਿਆ ਖਲੀਫਾ 'ਤੇ ਆ ਰਿਹਾ ਪੰਜਾਬੀ ਗਾਣਾ, ਪੋਸਟਰ ਹੋਇਆ ਰਿਲੀਜ਼

News18 Punjabi | News18 Punjab
Updated: February 15, 2021, 3:09 PM IST
share image
ਰਿਹਾਨਾ ਤੋਂ ਬਾਅਦ ਹੁਣ ਮਿਆ ਖਲੀਫਾ 'ਤੇ ਆ ਰਿਹਾ ਪੰਜਾਬੀ ਗਾਣਾ, ਪੋਸਟਰ ਹੋਇਆ ਰਿਲੀਜ਼

  • Share this:
  • Facebook share img
  • Twitter share img
  • Linkedin share img
ਪੂਰਵ ਚ ਐਡਲਟ ਫ਼ਿਲਮਾਂ ਦੀ ਸਟਾਰ ਮਿਆ ਖਲੀਫਾ ਨੇ ਜਦੋਂ ਦਾ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ, ਉਦੋਂ ਦੀ ਮਿਆ ਦੀ ਪ੍ਰਸਿੱਧੀ ਖਾਸ ਕਰ ਪੰਜਾਬ ਚ ਦੀਨੋ ਦਿਨੀ ਚੜਤਾਂ 'ਤੇ ਹੈ। ਪੰਜਾਬ ਦੀ ਹੀ ਗਾਇਕਾ ਸੋਨੀ ਮਾਨ ਨੇ 'ਮੁਖਮੰਤਰੀ' ਨਾਲ ਰਲ੍ਹ ਕੇ ਮਿਆ ਖਲੀਫਾ 'ਤੇ ਇੱਕ ਗੀਤ ਕੱਢਿਆ ਹੈ ਜੋ ਕਿ ਆਂ ਵਾਲੇ ਦਿਨਾਂ ਚ ਤੁਹਾਨੂੰ ਸੁਨਣ ਨੂੰ ਮਿਲੇਗਾ।





View this post on Instagram






A post shared by Sonny Maan (@sony_maan_official)






ਇਸ ਗੀਤ ਦਾ ਇੱਕ ਪੋਸਟਰ ਸੋਨੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ

Published by: Abhishek Bhardwaj
First published: February 15, 2021, 3:07 PM IST
ਹੋਰ ਪੜ੍ਹੋ
ਅਗਲੀ ਖ਼ਬਰ