Home /News /entertainment /

ਲਵ ਬਾਈਟ ਦੀ ਖ਼ਬਰ `ਤੇ ਭੜਕੀ ਅਦਾਕਾਰਾ ਉਰਵਸ਼ੀ ਰੌਤੇਲਾ, ਮੀਡੀਆ ਪੋਰਟਲ ਤੋਂ ਮੁਆਫ਼ੀ ਦੀ ਕੀਤੀ ਮੰਗ

ਲਵ ਬਾਈਟ ਦੀ ਖ਼ਬਰ `ਤੇ ਭੜਕੀ ਅਦਾਕਾਰਾ ਉਰਵਸ਼ੀ ਰੌਤੇਲਾ, ਮੀਡੀਆ ਪੋਰਟਲ ਤੋਂ ਮੁਆਫ਼ੀ ਦੀ ਕੀਤੀ ਮੰਗ

Urvashi Rautela Love Bite: ਬਾਲੀਵੁੱਡ ਦੀ ਮਲਿੱਕਾ-ਏ-ਹੁਸਨ ਉਰਵਸ਼ੀ ਰੌਤੇਲਾ ਜੋ ਆਪਣੀ ਹੌਟ ਅਦਾਵਾਂ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਚੁੱਕੀ ਹੈ, ਅੱਜ ਕੱਲ ਮੁਸ਼ਕਲ ਵਿੱਚ ਘਿਰੀ ਹੋਈ ਹੈ। ਕਿਉਂਕਿ ਉਸ ਦੇ ਗਲੇ `ਤੇ ਲਾਲ ਰੰਗ ਦੇ ਨਿਸ਼ਾਨ ਨੇ ਪਿਛਲੇ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰੀਆਂ। ਇਹੀ ਨਹੀਂ ਗਲੇ `ਤੇ ਲਾਲ ਨਿਸ਼ਾਨ ਵਾਲੀ ਫ਼ੋਟੋ ਕਾਫ਼ੀ ਵਾਇਰਲ ਹੋਈ। ਹੁਣ ਇਸ ਸਭ `ਤੇ ਉਰਵਸ਼ੀ ਦਾ ਰੀਐਕਸ਼ਨ ਆਇਆ ਹੈ। ਉਰਵਸ਼ੀ ਨੇ ਮੀਡੀਆ ਪੋਰਟਲ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਕਿਹਾ ਕਿ ਮੇਰੀਆਂ ਪ੍ਰਾਪਤੀਆਂ ਕਿਉਂ ਨਹੀਂ ਗਿਣਵਾਈਆਂ ਜਾਂਦੀਆਂ।

ਹੋਰ ਪੜ੍ਹੋ ...
  • Share this:
    ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਸਟਾਰ ਉਰਵਸ਼ੀ ਰੌਤੇਲਾ ਆਪਣੀ ਮਿਹਨਤ ਅਤੇ ਲਗਨ ਨਾਲ ਹਰ ਦਿਨ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ। ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬਾਲੀਵੁੱਡ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਪਛਾਣ ਬਣਾਈ ਹੈ। ਉਰਵਸ਼ੀ ਰੌਤੇਲਾ ਨੂੰ ਸੋਸ਼ਲ ਮੀਡੀਆ ਦੀ ਰਾਣੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਇਸ ਜ਼ਰੀਏ ਆਪਣੇ ਸਾਰੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।

    ਅਭਿਨੇਤਰੀ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਟ੍ਰੇਂਡ ਰੀਲਾਂ ਸ਼ੇਅਰ ਕਰਦੀ ਹੈ। ਇਸ ਦੇ ਨਾਲ ਹੀ ਉਰਵਸ਼ੀ ਆਪਣੀ ਖੂਬਸੂਰਤੀ ਲਈ ਵੀ ਲੋਕਾਂ 'ਚ ਕਾਫੀ ਮਸ਼ਹੂਰ ਹੈ।

    ਅਭਿਨੇਤਰੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਗਰਦਨ 'ਤੇ ਲਾਲ ਨਿਸ਼ਾਨ ਦੇ ਨਾਲ ਦੇਖਿਆ ਗਿਆ ਸੀ। ਇਕ ਪੋਰਟਲ ਦੇ ਮੁਤਾਬਕ, ਉਸ ਦੀ ਗਰਦਨ 'ਤੇ ਲਾਲ ਨਿਸ਼ਾਨ ਲਵ ਬਾਇਟ ਸੀ। ਉਰਵਸ਼ੀ ਦੀ ਇਹ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਸੀ। ਦੱਸ ਦੇਈਏ ਕਿ ਫਰਵਰੀ ਦੀ ਸ਼ੁਰੂਆਤ 'ਚ ਉਰਵਸ਼ੀ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ।

    ਇਸ ਦੌਰਾਨ ਅਦਾਕਾਰਾ ਨੇ ਸੀਕੁਇਨ ਰੈੱਡ ਟਾਪ ਅਤੇ ਬਲੈਕ ਮਿੰਨੀ ਸਕਰਟ ਪਹਿਨੀ ਹੋਈ ਸੀ। ਉਰਵਸ਼ੀ ਆਪਣੇ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਜਿਹੇ 'ਚ ਕੁਝ ਲੋਕਾਂ ਦਾ ਧਿਆਨ ਉਸ ਦੀ ਗਰਦਨ 'ਤੇ ਦਿਖਾਈ ਦੇਣ ਵਾਲੇ ਲਾਲ ਨਿਸ਼ਾਨ 'ਤੇ ਗਿਆ, ਜਿਸ ਨੂੰ ਉਸ ਨੇ ਲਵ ਬਾਇਟ ਕਿਹਾ। ਹੁਣ ਇਸ ਵਾਇਰਲ ਖਬਰ 'ਤੇ ਖੁਦ ਅਦਾਕਾਰਾ ਦੀ ਪ੍ਰਤੀਕਿਰਿਆ ਆਈ ਹੈ। ਉਰਵਸ਼ੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕਰਕੇ ਇਸ ਖਬਰ ਨੂੰ 'ਹਾਸੋਹੀਣਾ' ਦੱਸਿਆ ਹੈ।

    ਉਰਵਸ਼ੀ ਰੌਤੇਲਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ਰਿਡੀਕਿਉਲਸ (ਹਾਸੋਹੀਣਾ), ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲ ਰਹੀ ਹੈ। ਕਿਸੇ ਵੀ ਕੁੜੀ ਨੂੰ ਪੁੱਛੋ ਕਿ ਲਾਲ ਲਿਪਸਟਿਕ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਹੈ। ਵਿਸ਼ਵਾਸ ਨਹੀਂ ਹੋ ਰਿਹਾ।" ਕਿ ਉਹ ਕੁਝ ਵੀ ਲਿਖ ਸਕਦੀਆਂ ਹਨ।

    ਕਿਸੇ ਦਾ ਅਕਸ ਖਰਾਬ ਕਰਨਾ, ਖਾਸ ਕਰਕੇ ਕੁੜੀਆਂ ਬਾਰੇ। ਤੁਸੀਂ ਲੋਕ ਆਪਣੇ ਫਾਇਦੇ ਲਈ ਝੂਠੀਆਂ ਖਬਰਾਂ ਫੈਲਾਉਣ ਦੀ ਬਜਾਏ ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ।" ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦ ਹੀ ਜੀਓ ਸਟੂਡੀਓ ਦੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਰਣਦੀਪ ਹੁੱਡਾ ਦੇ ਨਾਲ ਨਜ਼ਰ ਆਵੇਗੀ।
    Published by:Amelia Punjabi
    First published:

    Tags: Entertainment news, Instagram, Social media, Urvashi Rautela

    ਅਗਲੀ ਖਬਰ