Home /News /entertainment /

ਉਰਵਸ਼ੀ ਰੌਤੇਲਾ ਨੇ ਪਾਕਿ ਕ੍ਰਿਕਟਰ ਨਾਲ ਸ਼ੇਅਰ ਕੀਤੀ 'ਰੋਮਾਂਟਿਕ ਰੀਲ', ਖੋਲਿਆ ਟ੍ਰੋਲ ਕਰਨ ਵਾਲਿਆਂ ਦਾ ਮੂੰਹ

ਉਰਵਸ਼ੀ ਰੌਤੇਲਾ ਨੇ ਪਾਕਿ ਕ੍ਰਿਕਟਰ ਨਾਲ ਸ਼ੇਅਰ ਕੀਤੀ 'ਰੋਮਾਂਟਿਕ ਰੀਲ', ਖੋਲਿਆ ਟ੍ਰੋਲ ਕਰਨ ਵਾਲਿਆਂ ਦਾ ਮੂੰਹ

ਉਰਵਸ਼ੀ ਰੌਤੇਲਾ ਨੇ ਪਾਕਿ ਕ੍ਰਿਕਟਰ ਨਾਲ ਸ਼ੇਅਰ ਕੀਤੀ 'ਰੋਮਾਂਟਿਕ ਰੀਲ'

ਉਰਵਸ਼ੀ ਰੌਤੇਲਾ ਨੇ ਪਾਕਿ ਕ੍ਰਿਕਟਰ ਨਾਲ ਸ਼ੇਅਰ ਕੀਤੀ 'ਰੋਮਾਂਟਿਕ ਰੀਲ'

ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕ੍ਰਿਕਟ ਮੈਚ ਦੇਖਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ 'ਚ ਪਾਕਿਸਤਾਨੀ ਗੇਂਦਬਾਜ਼ ਨਸੀਮ ਸ਼ਾਹ ਸਕਰੀਨ 'ਤੇ ਉਰਵਸ਼ੀ ਨੂੰ ਦੇਖ ਕੇ ਸ਼ਰਮਾਉਂਦੇ ਹੋਏ ਨਜ਼ਰ ਆ ਰਹੇ ਹਨ, ਉੱਥੇ ਹੀ ਉਰਵਸ਼ੀ ਵੀ ਸ਼ਰਮ ਨਾਲ ਲਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ ...
 • Share this:

  Urvashi Rautela with Pakistani cricketer Naseem Shah: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela)ਖੂਬ ਚਰਚਾ ਵਿਚ ਹੈ। ਬੀਤੇ ਦਿਨੀਂ ਉਰਵਸ਼ੀ ਦਾ ਨਾਂ ਭਾਰਤੀ ਕ੍ਰਿਕਟਰ ਰਿਸ਼ਭ ਪੰਤ (Rishabh Pant) ਨਾਲ ਜੋੜਿਆ ਜਾ ਰਿਹਾ ਸੀ। ਉਰਵਸ਼ੀ ਇਨ੍ਹੀਂ ਦਿਨੀਂ ਦੁਬਈ 'ਚ ਚੱਲ ਰਹੇ ਏਸ਼ੀਆ ਕੱਪ (Asia Cup) ਦੇ ਕਈ ਕ੍ਰਿਕਟ ਮੈਚਾਂ 'ਚ ਨਜ਼ਰ ਆ ਰਹੀ ਹੈ।

  ਹਾਲ ਹੀ ਦੇ ਵਿੱਚ ਉਰਵਸ਼ੀ ਨੇ ਖੁਦ ਪਾਕਿਸਤਾਨੀ ਕ੍ਰਿਕਟਰ ਨਾਲ ਆਪਣਾ ਸਬੰਧ ਇਸ ਤਰ੍ਹਾਂ ਦਿਖਾਇਆ ਹੈ ਕਿ ਉਹ ਬੁਰੀ ਤਰ੍ਹਾਂ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਉਰਵਸ਼ੀ ਅਤੇ ਰਿਸ਼ਭ ਵਿਚਾਲੇ ਸੋਸ਼ਲ ਮੀਡੀਆ 'ਤੇ ਜੰਗ ਦੀਆਂ ਕਾਫੀ ਖਬਰਾਂ ਸਾਹਮਣੇ ਆਈਆਂ ਸਨ ਪਰ ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੋਮਾਂਟਿਕ ਰੀਲ ਸ਼ੇਅਰ ਕੀਤੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਰੀਲ 'ਚ ਰਿਸ਼ਭ ਨਹੀਂ ਬਲਕਿ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ (Pakistani cricketer Naseem Shah) ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਉਰਵਸ਼ੀ ਖੂਬ ਟ੍ਰੋਲ ਹੋ ਰਹੀ ਹੈ। ਅਦਾਕਾਰਾ ਨੂੰ ਹੁਣ ਪਾਕਿਸਤਾਨ ਤੋਂ ਵੀ ਕਾਫੀ ਕਮੈਂਟਸ ਮਿਲ ਰਹੇ ਹਨ।

  ਦੱਸ ਦੇਈਏ ਕਿ ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕ੍ਰਿਕਟ ਮੈਚ ਦੇਖਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ 'ਚ ਪਾਕਿਸਤਾਨੀ ਗੇਂਦਬਾਜ਼ ਨਸੀਮ ਸ਼ਾਹ ਸਕਰੀਨ 'ਤੇ ਉਰਵਸ਼ੀ ਨੂੰ ਦੇਖ ਕੇ ਸ਼ਰਮਾਉਂਦੇ ਹੋਏ ਨਜ਼ਰ ਆ ਰਹੇ ਹਨ, ਉੱਥੇ ਹੀ ਉਰਵਸ਼ੀ ਵੀ ਸ਼ਰਮ ਨਾਲ ਲਾਲ ਨਜ਼ਰ ਆ ਰਹੀ ਹੈ।

  ਦੱਸਣਯੋਗ ਇਹ ਵੀ ਹੈ ਕਿ ਹਾਲਾਂਕਿ ਉਰਵਸ਼ੀ ਨੇ ਹੁਣ ਇਸ ਸਟੋਰੀ ਨੂੰ ਆਪਣੇ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਹੈ ਪਰ ਹੁਣ ਕਈ ਫੈਨਪੇਜਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਅਜਿਹੇ 'ਚ ਲੋਕ ਇਸ ਵੀਡੀਓ ਲਈ ਉਰਵਸ਼ੀ ਨੂੰ ਕਾਫੀ ਟ੍ਰੋਲ ਕਰ ਰਹੇ ਹਨ।


  ਕਈ ਯੂਜ਼ਰਸ ਉਰਵਸ਼ੀ ਨੂੰ ਨਸੀਮ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ।

  ਕਈ ਯੂਜ਼ਰਸ ਇਸ ਪੂਰੇ ਮਾਮਲੇ 'ਚ ਰਿਸ਼ਭ ਪੰਤ ਦਾ ਨਾਂ ਵੀ ਖਿੱਚ ਰਹੇ ਹਨ।

  Urvashi Rautela, Naseem Shah, Urvashi Rautela's Romantic Reel With Pakistani cricketer, Naseem Shah, Urvashi Rautela Share Romantic Reel With Pakistani cricketer Naseem Shah
  ਹੁਣ ਉਰਵਸ਼ੀ ਰੌਤੇਲਾ ਕਾਫੀ ਟ੍ਰੋਲ ਹੋ ਰਹੀ ਹੈ।

  ਏਸ਼ੀਆ ਕੱਪ ਦੇ ਮੈਚਾਂ 'ਚ ਉਰਵਸ਼ੀ ਬੇਹੱਦ ਗਲੈਮਰਸ ਅਵਤਾਰ 'ਚ ਨਜ਼ਰ ਆ ਰਹੀ ਹੈ।Urvashi Rautela, Naseem Shah, Urvashi Rautela's Romantic Reel With Pakistani cricketer, Naseem Shah, Urvashi Rautela Share Romantic Reel With Pakistani cricketer Naseem Shah

  ਉਰਵਸ਼ੀ ਆਪਣੀਆਂ ਫਿਲਮਾਂ ਨਾਲੋਂ ਆਪਣੇ ਕ੍ਰਿਕਟ ਕਨੈਕਸ਼ਨਾਂ ਨੂੰ ਲੈ ਕੇ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ।ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 2022 ਦੇ ਸੁਪਰ ਫੋਰ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਉਣ ਤੋਂ ਬਾਅਦ ਸ਼੍ਰੀਲੰਕਾ ਨੇ ਵੀ ਭਾਰਤ ਦਾ ਪਿੱਛੇ ਕਰ ਦਿੱਤਾ ਹੈ। ਦੁਬਈ ਕ੍ਰਿਕਟ ਸਟੇਡੀਅਮ 'ਚ ਦੋਵੇਂ ਵਾਰ ਟੀਮ ਇੰਡੀਆ ਦੇ ਗੇਂਦਬਾਜ਼ 170 ਦੌੜਾਂ ਤੋਂ ਵੱਧ ਦੇ ਟਾਰਗੇਟ ਦਾ ਬਚਾਅ ਕਰਨ 'ਚ ਨਾਕਾਮ ਰਹੇ। ਪਾਕਿਸਤਾਨ ਨੇ ਭਾਰਤ ਦੇ ਸਾਹਮਣੇ 182 ਦੌੜਾਂ ਦਾ ਟਾਰਗੇਟ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

  Published by:Tanya Chaudhary
  First published:

  Tags: Cricket News, Rishabh Pant, Urvashi Rautela