HOME » NEWS » Films

ਪੰਜਾਬੀ ਗਾਣੇ 'ਤੇ 'ਇਸ' ਐਕਟਰ ਨੇ ਪਾਈਆਂ ਧਮਾਲਾਂ, ਵੇਖੋ ਵੀਡੀਓ

Harneep Kaur | News18 Punjab
Updated: November 27, 2018, 1:05 PM IST
ਪੰਜਾਬੀ ਗਾਣੇ 'ਤੇ 'ਇਸ' ਐਕਟਰ ਨੇ ਪਾਈਆਂ ਧਮਾਲਾਂ, ਵੇਖੋ ਵੀਡੀਓ
Harneep Kaur | News18 Punjab
Updated: November 27, 2018, 1:05 PM IST
ਬਾਲੀਵੁੱਡ ਸਟਾਰ ਵਰੁਣ ਧਵਨ ਅੱਜਕਲ੍ਹ ਕਈ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਪਰ ਆਪਣੀ ਰੁਝੇਵੇਆਂ 'ਚੋਂ ਸਮਾਂ ਕੱਢ ਕੇ ਵਰੁਣ ਧਵਨ ਮਸਤੀ ਕਰਦੇ ਨਜ਼ਰ ਆਏ। ਹੁਣ ਵਰੁਣ ਧਵਨ ਦਾ ਇਹ ਕੂਲ ਅਵਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ। ਵੀਡੀਓ ਨੂੰ ਸ਼ਸ਼ਾਂਕ ਖੇਤਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਵਰੁਣ ਸ਼ਸ਼ਾਂਕ ਖੇਤਾਂ ਨਾਲ ਨਜ਼ਰ ਆ ਰਹੇ ਹਨ। ਸ਼ਸ਼ਾਂਕ ਵਰੁਣ ਦੀ ਫ਼ਿਲਮ 'ਬਦਰੀਨਾਥ ਦੁਇ ਦੁਲਹਨੀਆ' ਦੇ ਡਾਇਰੈਕਟਰ ਸਨ। ਇਸ ਵੀਡੀਓ 'ਚ ਵਰੁਣ ਬਿਨ੍ਹਾਂ ਸ਼ਰਟ ਪਾਏ ਹੋਏ ਨਜ਼ਰ ਆਏ।

ਕੁਝ ਲੋਕਾਂ ਨੂੰ ਵਰੁਣ ਦਾ ਇਹ ਵੀਡੀਓ ਥੋੜਾ ਅਜੀਬ ਲੱਗ ਸਕਦਾ ਹੈ। ਪਰ ਵਰੁਣ ਦੇ ਫੈਨਸ ਨੂੰ ਯਕੀਨਨ ਪਸੰਦ ਆ ਰਿਹਾ ਹੋਵੇਗਾ। ਵੀਡੀਓ 'ਚ ਜੋ ਦੂਜੀ ਸਭ ਤੋਂ ਵਧੀਆ ਗੱਲ ਲੱਗੀ ਉਹ ਵਰੁਣ ਤੇ ਸ਼ਸ਼ਾਂਕ ਦੀ ਦੋਸਤੀ ਹੈ। ਇਹਨਾਂ ਨੂੰ ਇਸ ਅੰਦਾਜ਼ 'ਚ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਐਕਟਰ ਤੇ ਡਾਇਰੈਕਟਰ ਰੀਅਲ ਲਾਈਫ 'ਚ ਵੀ ਦੋਸਤ ਹੋ ਸਕਦੇ ਹਨ।
Loading...


 




View this post on Instagram




 

Shash - You want role in my next film? VD - yes. Shash - DANCE !!! VD - Ok. @varundvn


A post shared by Shashank Khaitan (@shashankkhaitan) on




First published: November 27, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...