HOME » NEWS » Films

ਕੈਨੇਡਾ ਵੀਜ਼ਾ ਨੂੰ ਲੈ ਕੇ ਬਣਾਏ ਸੁਨੰਦਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ

News18 Punjabi | News18 Punjab
Updated: June 9, 2021, 12:15 PM IST
share image
ਕੈਨੇਡਾ ਵੀਜ਼ਾ ਨੂੰ ਲੈ ਕੇ ਬਣਾਏ ਸੁਨੰਦਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ
ਕੈਨੇਡਾ ਵੀਜ਼ਾ ਨੂੰ ਲੈ ਕੇ ਬਣਾਏ ਸੁਨੰਦਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ

  • Share this:
  • Facebook share img
  • Twitter share img
  • Linkedin share img
ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕਿਊਟ ਸਿੰਗਰ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ ਵਿੱਚ ਸੁਨੰਦਾ ਸ਼ਰਮਾ ਨੇ ਦਿਖਾਇਆ ਕੀ ਜਦੋਂ ਕਿਸੇ ਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਵੇ ਤਾਂ ਮਾਡਰਨ ਕਪਲ ਅਤੇ ਦੇਸੀ ਕਿਵੇਂ ਰਿਐਕਸ਼ਨ ਦਿੰਦਾ ਹੈ।





View this post on Instagram






A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ (@sunanda_ss)






ਇਸ ਵੀਡੀਓ ਵਿੱਚ ਮੁੰਡੇ-ਕੁੜੀ ਦੇ ਦੋਵੇ ਦਾ ਰੋਲ ਖੁਦ ਸੁਨੰਦਾ ਸ਼ਰਮਾ ਨੇ ਹੀ ਨਿਭਾਏ ਹਨ। ਸੁਨੰਦਾ ਸ਼ਰਮਾ ਦਾ ਇਹ ਵੀਡੀਓ ਫੈਨ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਕੁਮੈਂਟਸ ਕਰ ਰਹੇ ਹਨ।
ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਕੰਮ ਦੀ ਕਰੀਏ ਤਾਂ ਉਹ ਇੰਨੀਂ ਸੋਸ਼ਲ ਵਰਕ ਵਿੱਚ ਕਾਫੀ ਕੰਮ ਕਰ ਰਹੀ ਹੈ, ਜਿੱਥੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਕਰ ਰਹੀ ਹੈ।
Published by: Ramanpreet Kaur
First published: June 9, 2021, 11:47 AM IST
ਹੋਰ ਪੜ੍ਹੋ
ਅਗਲੀ ਖ਼ਬਰ