HOME » NEWS » Films

ਕਪਿਲ ਸ਼ਰਮਾ ਦੀ ਬੇਟੀ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ, ਭੂਆ ਦੀ ਗੋਦ 'ਚ ਦਿਖ ਰਹੀ ਹੈ ਬੇਹੱਦ ਪਿਆਰੀ

News18 Punjabi | News18 Punjab
Updated: March 5, 2020, 1:34 PM IST
share image
ਕਪਿਲ ਸ਼ਰਮਾ ਦੀ ਬੇਟੀ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ, ਭੂਆ ਦੀ ਗੋਦ 'ਚ ਦਿਖ ਰਹੀ ਹੈ ਬੇਹੱਦ ਪਿਆਰੀ
ਕਪਿਲ ਸ਼ਰਮਾ ਦੀ ਬੇਟੀ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ, ਭੂਆ ਦੀ ਗੋਦ ਵਿਚ ਦਿਖ ਰਹੀ ਹੈ ਬੇਹੱਦ ਪਿਆਰੀ

ਕਾਮੇਡੀ ਕਿੰਗ ਕਪਿਲ ਸ਼ਰਮਾ ( Kapil Sharma ) ਦੀ ਮੂੰਹ ਬੋਲੀ ਭੈਣ ਰਿਆ ਸ਼ਰਮਾ  ਨੇ ਆਪਣੇ ਇੰਸ‍ਟਾਗਰਾਮ  ਦੇ ਅਕਾਊਟ ਉੱਤੇ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

  • Share this:
  • Facebook share img
  • Twitter share img
  • Linkedin share img
ਟੀਵੀ टीवी (TV) ਇੰਡਸਟਰੀ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ (Kapil Sharma) ਦੇ ਘਰ ਵਿਚ ਪਿਛਲੇ ਸਾਲ ਹੀ ਦਸੰਬਰ ਵਿਚ ਨੰਨੀ ਪਰੀ ਆਈ ਹੈ।ਕਪਿਲ  ਸ਼ਰਮਾ ਦੇ ਪਿਤਾ ਬਣਨ ਦੇ ਬਾਅਦ ਤੋਂ ਹੁਣ ਤੱਕ ਕੋਈ ਸੈਲੀਬਿਰਟੀ ਉਨ੍ਹਾਂ ਦੇ ਘਰ ਉਨ੍ਹਾਂ ਦੀ  ਬੇਟੀ ਨਾਲ ਮਿਲਣ ਜਾ ਚੁੱਕੇ ਹਨ। ਹਾਲ ਹੀ ਵਿਚ ਕਪਿਲ ਸ਼ਰਮਾ ਦੀ ਮੂੰਹ ਬੋਲੀ ਭੈਣ ਰਿਆ ਸ਼ਰਮਾ ਨੇ ਉਸ ਦੀ ਬੇਟੀ ਅਨਾਇਰਾ ਸ਼ਰਮਾ ਦੇ ਨਾਲ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਰਿਆ ਕਪਿਲ ਨੂੰ ਭਰਾ ਕਹਿ ਕੇ ਬੁਲਾਉਂਦੀ ਹੈ। ਉਸ ਨੂੰ ਕਪਿਲ ਦੇ ਨਾਲ ਕਈ ਤਸਵੀਰਾਂ ਵਿਚ ਵੀ ਦੇਖਿਆ ਗਿਆ ਹੈ।

 




View this post on Instagram




 

My lil Anayra Baby❤️❤️ Love you Babyyy😘😘 #anayrasharma.. Warmest Congratulations to Kapil bhaiya and Ginni Pabhi❤️


A post shared by Riya Tiwari (@riya_tiwari01) on






ਕਪਿਲ ਸ਼ਰਮਾ ਦੀ ਮੂੰਹ ਬੋਲੀ ਭੈਣ ਰਿਆ ਸ਼ਰਮਾ  ਨੇ ਆਪਣੇ ਇੰਸਟਾਗ੍ਰਾਮ ਦੇ ਅਕਾਊਟ ਤੇ ਇਹਨਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਤਸਵੀਰਾਂ ਵਿਚ ਕਪਿਲ ਸ਼ਰਮਾ ਨੇ ਬੇਟੀ ਨੂੰ ਵਾਈਟ ਐਂਡ ਬਲੈਕ ਕਲਰ ਦਾ ਚੈੱਕ ਟਾਪ ਪਹਿਣਾ ਹੋਇਆ ਹੈ। ਨਾਲ ਹੀ ਪਿੰਕ ਰੰਗ ਦੀ ਲੈਗਿੰਗ ਵਿਚ ਬੇਹੱਦ ਪਿਆਰੀ ਲੱਗ ਰਹੀ ਹੈ। ਤਸਵੀਰਾਂ ਵਿਚ ਉਸ ਨੇ ਹੇਅਰ ਬੈਂਡ  ਪਹਿਨਿਆਂ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਰਿਚਾ ਸ਼ਰਮਾ ਅਤੇ ਸੁਦੇਸ਼ ਲਹਿਰੀ ਵੀ ਕਪਿਲ ਦੇ ਘਰ ਉਸ ਦੀ ਬੇਟੀ ਨੂੰ ਮਿਲਣ ਲਈ ਆਏ ਸਨ।




ਦੱਸ ਦੇਈਏ ਕਿ ਕੁੱਝ ਸਮਾਂ ਰਿਚਾ ਸ਼ਰਮਾ ਨੇ ਵੀ ਕਪਿਲ ਸ਼ਰਮਾ ਦੀ ਬੇਟੀ ਦੇ ਨਾਲ ਫ਼ੋਟੋ ਸ਼ੇਅਰ ਕੀਤੀਆਂ ਸਨ। ਇੱਥੇ ਵੀ ਕਪਿਲ ਸ਼ਰਮਾ ਦੇ ਘਰ ਵਿਚ ਨਜ਼ਰ ਆ ਰਹੀ ਹੈ।ਤਸਵੀਰਾਂ ਵਿਚ ਕਪਿਲ ਸ਼ਰਮਾ ਖੁਦ ਸੇਲਫੀ ਲੈਂਦੇ ਦਿਖਾਈ ਦੇ ਰਹੇ ਸਨ।ਰਿਚਾ ਨੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਵਿਚ ਲਿਖਿਆ ਹੈ ਕਿ ਆਖ਼ਿਰਕਾਰ ਮੈ ਆਪਣੀ ਨੰਨੀ ਪਰੀ ਨਾਲ ਮਿਲ ਲਿਆ ਹੈ। ਭਗਵਾਨ ਇਸ ਪਿਆਰੀ ਸੀ ਗੁੱਡੀਆਂ ਤੇ ਆਪਣਾ ਅਸ਼ੀਰਵਾਦ ਬਣਾਏ ਰੱਖੇ।ਇੱਕ ਵਾਰ ਫਿਰ ਤੋਂ ਆਪਣੇ ਭਰਾ ਅਤੇ ਭਾਬੀ ਨੂੰ ਬੇਟੀ ਦੇ ਆਉਣ ਤੇ ਵਧਾਈ ਦਿੰਦੀ ਹਾਂ।



ਦੱਸ ਦੇਈਏ ਕਿ ਸੁਦੇਸ਼ ਲਹਿਰੀ ਨੇ ਵੀ ਅਨਾਇਰਾ ਸ਼ਰਮਾ ਦੇ ਨਾਲ ਉਸ ਦੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ  ਗਿਆ ਹੈ। ਉਹਨਾ ਦੀ ਇਸ ਪੋਸਟ ਤੇ ਕਾਫ਼ੀ ਲਾਇਕ ਮਿਲੇ ਹਨ।ਉਨ੍ਹਾਂ ਨੇ ਪੋਸਟ ਸ਼ੇਅਰ ਕਰ ਕੈਪਸ਼ਨ ਵਿਚ ਲਿਖਿਆ ਹੈ ਕਪਿਲ ਘਰ ਆਈ ਇੱਕ ਨੰਨੀ ਪਰੀ।
First published: March 5, 2020
ਹੋਰ ਪੜ੍ਹੋ
ਅਗਲੀ ਖ਼ਬਰ