HOME » NEWS » Films

ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਦੀ ਇਹ Video ਹੋਈ ਵਾਇਰਲ, ਅਰਜੁਨ ਕਪੂਰ ਦੇ ਚਾਚੇ ਨੇ ਕੀਤਾ ਇਹ ਕੁਮੈਂਟ

News18 Punjab
Updated: November 26, 2019, 12:27 PM IST
ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਦੀ ਇਹ Video ਹੋਈ ਵਾਇਰਲ, ਅਰਜੁਨ ਕਪੂਰ ਦੇ ਚਾਚੇ ਨੇ ਕੀਤਾ ਇਹ ਕੁਮੈਂਟ
ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਦੀ ਇਹ Video ਹੋਈ ਵਾਇਰਲ, ਅਰਜੁਨ ਕਪੂਰ ਦੇ ਚਾਚੇ ਨੇ ਕੀਤਾ ਇਹ ਕੁਮੈਂਟ

ਮਲਾਇਕਾ ਅਰੋੜਾ ਇਸ ਵੀਡੀਓ ਵਿਚ ਬਹੁਤ ਮੁਸ਼ਕਲ ਯੋਗਾ ਕਰ ਰਹੀ ਹੈ। ਉਹ ਅਕਸਰ ਇਸ ਤਰੀਕੇ ਨਾਲ ਯੋਗਾ ਕਰਦੇ ਵੀਡੀਓ ਅਤੇ ਫੋਟੋਆਂ ਨੂੰ ਸਾਂਝਾ ਕਰਦੇ ਹੈ। ਮਲਾਇਕਾ ਅਰੋੜਾ ਦੀ ਇਸ ਵੀਡੀਓ 'ਤੇ ਅਰਜੁਨ ਕਪੂਰ ਦੇ ਚਾਚੇ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਨੇ ਟਿੱਪਣੀ ਕੀਤੀ ਹੈ।

  • Share this:
ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਨੇ ਆਪਣੀ ਯੋਗਾ ਵੀਡੀਓ ਇੰਸਟਾਗ੍ਰਾਮ' ਤੇ ਸ਼ੇਅਰ ਕੀਤੀ ਹੈ। ਮਲਾਇਕਾ ਅਰੋੜਾ ਇਸ ਵੀਡੀਓ ਵਿਚ ਬਹੁਤ ਮੁਸ਼ਕਲ ਯੋਗਾ ਕਰ ਰਹੀ ਹੈ। ਉਹ ਅਕਸਰ ਇਸ ਤਰੀਕੇ ਨਾਲ ਯੋਗਾ ਕਰਦੇ ਵੀਡੀਓ ਅਤੇ ਫੋਟੋਆਂ ਨੂੰ ਸਾਂਝਾ ਕਰਦੇ ਹੈ। ਮਲਾਇਕਾ ਅਰੋੜਾ ਦੀ ਇਸ ਵੀਡੀਓ 'ਤੇ ਅਰਜੁਨ ਕਪੂਰ ਦੇ ਚਾਚੇ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਨੇ ਟਿੱਪਣੀ ਕੀਤੀ ਹੈ।

Loading...
 




View this post on Instagram




 

The world is a beautiful place with many challenges. And on our journeys, we change ! One thing that remains constant is the fact that it needs power. My mantra always has been, we learn to bend so that we may seldom break. And my ever present tribe at @thedivayoga ensures, I push my limits every single day! #malaikasmondaymotivation #thedivayoga #divayoga #divayogastudios #anandsir


A post shared by Malaika Arora (@malaikaaroraofficial) on






ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਲਾਇਕਾ ਅਰੋੜਾ ਨੇ ਲਿਖਿਆ- 'ਵਿਸ਼ਵ ਬਹੁਤ ਸਾਰੀਆਂ ਚੁਣੌਤੀਆਂ ਵਾਲਾ ਇੱਕ ਬਹੁਤ ਹੀ ਖੂਬਸੂਰਤ ਸਥਾਨ ਹੈ। ਸਾਡੀ ਯਾਤਰਾ ਸਾਨੂੰ ਬਦਲਦੀ ਹੈ! ਪਰ ਇਕ ਚੀਜ ਜੋ ਨਹੀਂ ਬਦਲਦੀ ਉਹ ਹੈ ਤਾਕਤ ਦੀ ਲੋੜ। ਮੇਰਾ ਮੰਤਰ ਹਮੇਸ਼ਾਂ ਰਿਹਾ ਹੈ ਕਿ ਸਾਨੂੰ ਝੁਕਣਾ ਸਿੱਖਣਾ ਹੋਵੇਗਾ ਤਾਂਕਿ  ਅਸੀਂ ਬਹੁਤ ਹੀ ਘੱਟ ਮੌਕਿਆਂ ਤੇ ਟੁੱਟ ਸਕਾਂ ਅਤੇ ਮੈਂ ਆਪਣੀ ਸਮਰੱਥਾ ਦੀਆਂ ਹੱਦਾਂ ਨੂੰ ਹੋਰ ਅੱਗੇ ਲੈ ਕੇ ਜਾਂਦੀ ਹਾਂ. ਇਸ ਤਰ੍ਹਾਂ, ਮਲਾਇਕਾ ਅਰੋੜਾ ਨੇ ਇਸ ਵੀਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ।

ਬਾਲੀਵੁੱਡ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਨੇ ਮਲਾਇਕਾ ਅਰੋੜਾ ਦੇ ਇਸ ਯੋਗਾ ਵੀਡੀਓ 'ਤੇ ਇਕ ਬਹੁਤ ਹੀ ਦਿਲਚਸਪ ਟਿੱਪਣੀ ਕੀਤੀ ਹੈ। ਫਰਾਹ ਖਾਨ ਨੇ ਲਿਖਿਆ: 'ਓਹ ਮਾਈ ਗੋਡ ਕਮੀਨੀ...' ਉਥੇ ਮੌਜੂਦ ਅਰਜੁਨ ਕਪੂਰ ਦੇ ਚਾਚੇ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਨੇ ਵੀ ਇਸ ਵੀਡੀਓ 'ਤੇ ਟਿੱਪਣੀ ਕੀਤੀ, ਅਤੇ ਲਿਖਿਆ:' ਵਾਹ !!! '
First published: November 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...