ਇੰਗਲੈਂਡ 'ਚ ਇਸ ਤਰ੍ਹਾਂ ਪਿਆਰ ਕਰ ਰਹੇ ਹਨ ਵਿਰਾਟ ਕੋਹਲੀ ਅਤੇ ਅਨੁਸ਼ਕਾ, ਸ਼ੇਅਰ ਕੀਤੀ ਤਸਵੀਰ


Updated: July 11, 2018, 12:08 PM IST
ਇੰਗਲੈਂਡ 'ਚ ਇਸ ਤਰ੍ਹਾਂ ਪਿਆਰ ਕਰ ਰਹੇ ਹਨ ਵਿਰਾਟ ਕੋਹਲੀ ਅਤੇ ਅਨੁਸ਼ਕਾ, ਸ਼ੇਅਰ ਕੀਤੀ ਤਸਵੀਰ
ਇੰਗਲੈਂਡ 'ਚ ਇਸ ਤਰ੍ਹਾਂ ਪਿਆਰ ਕਰ ਰਹੇ ਹਨ ਵਿਰਾਟ ਕੋਹਲੀ ਅਤੇ ਅਨੁਸ਼ਕਾ, ਸ਼ੇਅਰ ਕੀਤੀ ਤਸਵੀਰ

Updated: July 11, 2018, 12:08 PM IST
ਹਾਲ ਹੀ 'ਚ ਆਈ ਫਿਲਮ 'ਸੰਜੂ' ਦੇ ਸਫਲਤਾ ਦਾ ਆਨੰਦ ਲੈ ਰਹੀ ਅਨੁਸ਼ਕਾ ਸ਼ਰਮਾ ਇੰਨੀ ਦਿਨਾਂ ਆਪਣੇ ਪਤੀ ਵਿਰਾਟ ਕੋਹਲੀ ਨਾਲ ਇੰਗਲੈਂਡ 'ਚ ਛੁੱਟੀਆਂ ਮਨਾਂ ਰਹੀ ਹੈ। ਟੀਮ ਇੰਡੀਆ ਦੇ ਕੈਪਟਨ ਅਤੇ ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਕਰੀਬ ਡੇਢ ਮਹੀਨੇ ਲੰਬੇ ਸਮੇਂ ਲਈ ਇੰਗਲੈਂਡ ਦੇ ਦੌਰੇ 'ਤੇ ਹਨ।

ਅਜਿਹੇ 'ਚ ਵਿਰਾਟ ਕੋਹਲੀ ਜੋ ਕਿ 12 ਜੁਲਾਈ ਤੋਂ ਨੋਟਿਘਮ 'ਚ ਸ਼ੁਰੂ ਹੋਣ ਵਾਲੀ ਓਡੀਆਈ ਸੀਰੀਜ਼ 'ਚ ਮਸ਼ਰੂਫ ਰਹਿਣਗੇ। ਆਪਣੀ ਪਤਨੀ ਨਾਲ ਖਾਸ ਤੌਰ ਤੇ ਸਮੇਂ ਕੱਢ ਕੇ ਇੱਕ ਰੋਮਾੰਟਿਕ ਡੇਟ ਤੇ ਨਿਕਲ ਗਏ। ਕੋਹਲੀ ਨੇ ਆਪਣੇ Instagram ਅਕਾਉਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਨੁਸ਼ਕਾ ਦੀਆਂ ਗਲਾਂ ਤੇ ਕਿਸ ਕਰਦੇ ਨਜ਼ਰ ਆ ਰਹੇ ਹਨ। ਵਿਰਾਟ ਨੇ ਤਸਵੀਰ ਨਾਲ ਲਿੱਖਿਆ, 'a day out with my beauty!'

 
Day out with my beauty! 🤩♥️


A post shared by Virat Kohli (@virat.kohli) on

ਹਾਲਾਂਕਿ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਗਏ ਸੀ ਕਿ ਉਹ ਸੰਜੇ ਦੀ ਵਕੀਲ ਜਾਂ ਫੇਰ ਇੱਕ ਰਿਪੋਰਟਰ ਦੇ ਰੋਲ 'ਚ ਨਜ਼ਰ ਆਏ। ਪਰ ਫਿਲਮ "ਸੰਜੂ" 'ਚ ਅਨੁਸ਼ਕਾ ਨੇ ਲੰਡਨ ਤੋਂ ਆਈ ਇੱਕ ਬਾਓਗ੍ਰਾਫਰ ਦਾ ਕਿਰਦਾਰ ਨਿਭਾਇਆ ਹੈ। ਜੋ ਕਿ ਭਾਰਤ ਆਉਂਦੀ ਹੈ ਅਤੇ ਸੰਜੇ ਦੱਤ ਉਨ੍ਹਾਂ ਨਾਲ ਆਪਣੀ ਜ਼ਿੰਦਗੀ ਤੇ ਅਧਾਰਿਤ ਇੱਕ ਕਿਤਾਬ ਲਿਖਵਾਉਣਾ ਚਾਹੁੰਦੇ ਹਨ। ਪਰ ਉਹ ਇਸ 'ਚ ਦਿਲਚਸਪੀ ਨਹੀਂ ਹੁੰਦੀ। ਇਸ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਫਿਲਮ ਚ ਅਨੁਸ਼ਕਾ ਨੇ ਰਾਜਕੁਮਾਰ ਹਿਰਾਨੀ ਦਾ ਕਿਰਦਾਰ ਨਿਭਾਇਆ ਹੈ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ