Home /News /entertainment /

ਮਾਪੇ ਬਣਨ ਵਾਲੇ ਨੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਤਸਵੀਰ

ਮਾਪੇ ਬਣਨ ਵਾਲੇ ਨੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਤਸਵੀਰ

ਮਾਪੇ ਬਣਨ ਵਾਲੇ ਨੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ, ਬੇਬੀ ਬੰਪ ਨਾਲ ਅਨੁਸ਼ਕਾ ਨੇ ਸ਼ੇਅਰ ਕੀਤੀ ਇਹ ਤਸਵੀਰ

ਮਾਪੇ ਬਣਨ ਵਾਲੇ ਨੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ, ਬੇਬੀ ਬੰਪ ਨਾਲ ਅਨੁਸ਼ਕਾ ਨੇ ਸ਼ੇਅਰ ਕੀਤੀ ਇਹ ਤਸਵੀਰ

 • Share this:
  ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਮਾਪੇ ਬਣਨ ਵਾਲੇ ਹਨ। ਅਨੁਸ਼ਕਾ ਨੇ ਆਪਣੇ ਮਾਂ ਬਣਨ ਦੀ ਖ਼ਬਰ ਵਿਰਾਟ ਨਾਲ ਇੱਕ ਤਸਵੀਰ ਸਾਂਝੀ ਕਰ ਕੇ ਦਿੱਤੀ ਜਿਸ ਵਿੱਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ ਤੇ ਦੋਨੋਂ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ।

  And then, we were three! Arriving Jan 2021 ❤️🙏 pic.twitter.com/iWANZ4cPdD

  ਉਨ੍ਹਾਂ ਨੇ ਤਸਵੀਰ ਤੇ ਲਿਖਿਆ ਹੈ ਕਿ ਜਨਵਰੀ 2021 'ਚ ਅਸੀਂ ਤਿੰਨ ਬਣਨ ਵਾਲੇ ਹਾਂ।
  Published by:Anuradha Shukla
  First published:

  Tags: Anushka Sharma, Pregnant, Virat Kohli

  ਅਗਲੀ ਖਬਰ