Home /News /entertainment /

Singer KK Dies: ਬਾਲੀਵੁਡ ਗਾਇਕ ਕੇ. ਕੇ. ਦਾ ਦਿਹਾਂਤ, ਕੋਲਕਤਾ 'ਚ ਪ੍ਰੋਗਰਾਮ ਦੌਰਾਨ ਹੋਈ ਮੌਤ

Singer KK Dies: ਬਾਲੀਵੁਡ ਗਾਇਕ ਕੇ. ਕੇ. ਦਾ ਦਿਹਾਂਤ, ਕੋਲਕਤਾ 'ਚ ਪ੍ਰੋਗਰਾਮ ਦੌਰਾਨ ਹੋਈ ਮੌਤ

Breaking: ਬਾਲੀਵੁਡ ਗਾਇਕ ਕੇ. ਕੇ. ਦਾ ਦਿਹਾਂਤ, ਕੋਲਕਤਾ 'ਚ ਪ੍ਰੋਗਰਾਮ ਦੌਰਾਨ ਹੋਈ ਮੌਤ

Breaking: ਬਾਲੀਵੁਡ ਗਾਇਕ ਕੇ. ਕੇ. ਦਾ ਦਿਹਾਂਤ, ਕੋਲਕਤਾ 'ਚ ਪ੍ਰੋਗਰਾਮ ਦੌਰਾਨ ਹੋਈ ਮੌਤ

  • Share this:
    ਖ਼ੂਬਸੂਰਤ ਆਵਾਜ਼ ਦੇ ਮਾਲਕ ਗਾਇਕ ਕੇ ਕੇ ਦੀ ਮੌਤ ਹੋ ਗਈ ਹੈ। 53 ਸਾਲ ਦੇ ਮਸ਼ਹੂਰ ਗਾਇਕ ਦੀ ਮੌਤ ਕੋਲਕਤਾ 'ਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਪੈਣ 'ਤੇ ਹੋਈ। ਅਸਲ ਨਾਂ ਕ੍ਰਿਸ਼ਨਾਕੁਮਾਰ ਕੁੰਨਾਥ ਕੇ ਕੇ ਵੱਜੋਂ ਮਸ਼ਹੂਰ ਸਨ। ਉਹ ਮੰਗਲਵਾਰ ਨੂੰ ਕੋਲਕਤਾ ਦੇ ਨਜ਼ਰੁਲ ਮਾਂਚਾ ਵਿਖੇ ਗੁਰੁਦਾਸ ਕਾਲਜ ਦੇ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਕਰ ਰਹੇ ਸਨ ਜਦ ਅਚਾਨਕ ਉਨ੍ਹਾਂ ਨੂੰ ਤਬੀਅਤ ਖ਼ਰਾਬ ਮਹਿਸੂਸ ਹੋਈ ਅਤੇ ਉਹ ਹੋਟਲ ਵਾਪਸ ਚਲੇ ਗਏ।








    View this post on Instagram






    A post shared by BollyTrolls (@bollytrols)







    ਜਦੋਂ ਉਨ੍ਹਾਂ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਕੋਲਕਤਾ ਦੇ ਸੀ ਐੱਮ ਆਰ ਆਈ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।





    ਉਨ੍ਹਾਂ ਦੀ ਪਤਨੀ ਅਤੇ ਦੋ ਬੇਟੇ ਕੋਲਕਤਾ ਪਹੁੰਚ ਰਹੇ ਹਨ। ਕੇ ਕੇ ਨੇ ਪਿਛਲੇ ਦੋ ਦਿਨਾਂ 'ਚ ਲਗਾਤਾਰ ਦੋ ਸ਼ੋ ਕੀਤੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ ਹੈ। ਟਵੀਟ ਰਾਹੀਂ ਮੋਦੀ ਨੇ ਕਿਹਾ ਕਿ ਕੇ ਕੇ ਨੂੰ ਹਮੇਸ਼ਾ ਉਨ੍ਹਾਂ ਦੇ ਗਾਣਿਆਂ ਰਾਹੀਂ ਯਾਦ ਕੀਤਾ ਜਾਵੇਗਾ।
    Published by:Anuradha Shukla
    First published:

    Tags: Bollywood, Death, Krishnakumar Kunnath KK, Love, Singer

    ਅਗਲੀ ਖਬਰ