VIDEO: ਵਾਰਸ ਭਰਾਵਾਂ ਦਾ ਵੱਡਾ ਐਲਾਨ, ਪਿੰਡੋਂ ਕਾਫ਼ਲੇ ਨਾਲ 2 ਨਵੰਬਰ ਦਿੱਲੀ ਮੋਰਚੇ 'ਤੇ ਪੁੱਜਣਗੇ

ਮਨਮੋਹਨ ਵਾਰਿਸ਼ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਹ ਤੇ ਬਾਹਰ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ।

ਵਾਰਸ ਭਰਾਵਾਂ ਦਾ ਵੱਡਾ ਐਲਾਨ, ਪਿੰਡੋਂ ਕਾਫ਼ਲੇ ਨਾਲ 2 ਨਵੰਬਰ ਦਿੱਲੀ ਮੋਰਚੇ 'ਤੇ ਪੁੱਜਣਗੇ

ਵਾਰਸ ਭਰਾਵਾਂ ਦਾ ਵੱਡਾ ਐਲਾਨ, ਪਿੰਡੋਂ ਕਾਫ਼ਲੇ ਨਾਲ 2 ਨਵੰਬਰ ਦਿੱਲੀ ਮੋਰਚੇ 'ਤੇ ਪੁੱਜਣਗੇ

  • Share this:
    ਚੰਡੀਗੜ੍ਹ : ਤਿੰਨ ਖੇਤੀ ਕਾਨੂੰਨ ਖਿਲਾਫ ਦਿੱਲੀ ਲੱਗੇ ਮੋਰਚੇ ਦੀ ਸਮਰਥਨ ਵਿੱਚ ਮਸ਼ਹੂਰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ਼ ਤੇ ਕਮਲ ਹੀਰ ਦਿੱਲੀ ਕਿਸਾਨ ਅੰਦੋਲਨ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਨੇ ਦੋ ਨੰਬਵਰ ਨੂੰ ਸਵੇਰੇ ਚਾਰ ਵਜੇ ਆਪਣੇ ਪਿੰਡੋਂ ਕਾਫਲਾ ਲੈ ਕੇ ਦਿੱਲੀ ਮੋਰਚੇ ਵਿੱਚ ਪਹੁੰਚਣ ਦਾ ਐਲਾਨ ਕੀਤਾ ਹੈ।

    ਮਨਮੋਹਨ ਵਾਰਿਸ਼ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਹ ਤੇ ਬਾਹਰ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ।

    ਇਸ ਤੋਂ ਪਹਿਲਾਂ ਵੀ ਵਾਰਿਸ਼ ਭਰਾਵਾਂ ਨੇ ਕਿਸਾਨੀ ਦੇ ਹੱਕ ਵਿੱਚ ਗੀਤ ਗਾਏ ਹਨ, ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਪੰਸਦ ਕੀਤੇ ਗਏ ਹਨ।
    Published by:Sukhwinder Singh
    First published: