Home /News /entertainment /

Diljit Dosanjh Funny Video: ਦਿਲਜੀਤ ਦੋਸਾਂਝ ਦਾ ਇਹ ਵੀਡੀਓ ਦੇਖ ਹੱਸ-ਹੱਸ ਹੋ ਜਾਵੋਗੇ ਲੋਟਪੋਟ

Diljit Dosanjh World Tour: ਦਿਲਜੀਤ ਦੋਸਾਂਝ (Diljit Dosanjh) ਆਪਣੇ ਹਰ ਅੰਦਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਉਹ ਆਪਣੀ ਉੱਚੀ ਤੇ ਸੁੱਚੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਅਤੇ ਮਸਤੀ ਭਰੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਫਿਲਹਾਲ ਕਲਾਕਾਰ ਆਪਣੇ ਵਰਲਡ ਟੂਰ ਨੂੰ ਲੈ ਕੇ ਚਰਚਾ ਵਿੱਚ ਸਨ। ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਜਲਵਾ ਦਿਖਾ ਰਹੇ ਕਲਾਕਾਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਵਿਚਕਾਰ ਹੀ ਦਿਲਜੀਤ ਲਗਾਤਾਰ ਆਪਣੇ ਸ਼ੋਸ਼ਲ ਮੀਡੀਆ ਉੱਪਰ ਐਕਟਿਵ ਹਨ ਅਤੇ ਆਪਣੀਆਂ ਫਨੀ ਵੀਡੀਓਜ਼ ਸ਼ੇਅਰ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਇਸ ਦੌਰਾਨ ਅੱਜ ਦਿਲਜੀਤ ਨੇ ਆਪਣਾ ਇੱਕ ਮਸਤੀ ਭਰਿਆ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਡਾਂਸ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਦੋ ਇਮੋਜੀ ਵੀ ਲਗਾਏ ਹਨ. 😈🤘. ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਨਰਮ ਸੁਭਾਅ ਨਾਲ ਪ੍ਰਸ਼ੰਸ਼ਕਾ ਦਾ ਮਨ ਮੋਹ ਲੈਣ ਵਾਲੇ ਦਿਲਜੀਤ ਕਈ ਵਾਰ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਵੀ ਨਜ਼ਰ ਆਉਂਦੇ ਹਨ। ਕਲਾਕਾਰ ਦੇ ਇਸ ਫਨੀ ਵੀਡੀਓ ਨੇ ਹਰ ਕਿਸੇ ਨੂੰ ਹੱਸਾ-ਹੱਸਾ ਕੇ ਲੋਟਪੋਟ ਕਰ ਦਿੱਤਾ।

ਇਸ ਤੋਂ ਇਲਾਵਾ ਦਿਲਜੀਤ ਅਕਸਰ ਫਨੀ ਅੰਦਾਜ਼ ਦੇ ਨਾਲ-ਨਾਲ ਖਾਣਾ ਬਣਾਉਣ ਦਾ ਤਰੀਕਾ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇੰਸਟਾ ਪੇਜ 'ਤੇ ਵੱਖ-ਵੱਖ ਪਕਵਾਨਾਂ ਨੂੰ ਤਿਆਰ ਕਰਦੇ ਹੋਏ ਕਈ ਮਜ਼ਾਕੀਆ ਵੀਡੀਓ ਦੇਖੇ ਜਾ ਸਕਦੇ ਹਨ। ਇੱਕ 2020 ਸਮੂਦੀ ਰੈਸਿਪੀ ਦੇ ਇੱਕ ਵਾਇਰਲ ਵੀਡੀਓ ਵਿੱਚ, ਦਿਲਜੀਤ ਅਲੈਕਸਾ ਨਾਲ ਟਕਰਾਅ ਦੇਖੇ ਗਏ ਸਨ। ਦਿਲਜੀਤ ਨੂੰ ਆਖਰੀ ਵਾਰ 2021 ਦੀ ਫਿਲਮ 'ਹੌਂਸਲਾ ਰੱਖ' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵੀ ਸਨ। ਉਹ ਅਗਲੀ ਵਾਰ ਸਰਗੁਣ ਮਹਿਤਾ ਦੇ ਨਾਲ 'ਬਾਬੇ ਭੰਗੜੇ ਪਾਂਡੇ ਨੇ' ਵਿੱਚ ਨਜ਼ਰ ਆਉਣਗੇ। ਫਿਲਮ ਦੇ ਇਸ ਸਾਲ ਸਤੰਬਰ 'ਚ ਰਿਲੀਜ਼ ਹੋਣ ਦੀ ਉਮੀਦ ਹੈ।
Published by:rupinderkaursab
First published:

Tags: Bollywood, Diljit Dosanjh, Diljit Dosanjh World Tour, Entertainment news, Pollywood

ਅਗਲੀ ਖਬਰ