Home /News /entertainment /

Punjabi Singer G Khan: ਪੰਜਾਬੀ ਗਾਇਕ "ਜੀ ਖਾਨ" ਨੇ ਕਿਉਂ ਮੰਗੀ ਲੋਕਾਂ ਤੋਂ ਮਾਫੀ, ਦੇਖੋ ਇਸ ਵੀਡੀਓ ਰਾਹੀਂ

Punjabi Singer G Khan: ਪੰਜਾਬੀ ਗਾਇਕ "ਜੀ ਖਾਨ" ਨੇ ਕਿਉਂ ਮੰਗੀ ਲੋਕਾਂ ਤੋਂ ਮਾਫੀ, ਦੇਖੋ ਇਸ ਵੀਡੀਓ ਰਾਹੀਂ

Punjabi Singer G Khan: ਪੰਜਾਬੀ ਗਾਇਕ "ਜੀ ਖਾਨ" ਨੇ ਕਿਉਂ ਮੰਗੀ ਲੋਕਾਂ ਤੋਂ ਮਾਫੀ, ਦੇਖੋ ਇਸ ਵੀਡੀਓ ਰਾਹੀਂ

Why did singer "G Khan" Apologize To People: ਪੰਜਾਬੀ ਗਾਇਕ "ਜੀ ਖਾਨ" (G Khan) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਲੋਕਾਂ ਕੋਲੋਂ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਆਖਿਰ ਜੀ ਖਾਨ ਲੋਕਾਂ ਕੋਲੋਂ ਮੁਆਫੀ ਮੰਗਣ ਲਈ ਕਿਉਂ ਮਜ਼ਬੂਰ ਹੋਏ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

ਹੋਰ ਪੜ੍ਹੋ ...
  • Share this:

View this post on Instagram

A post shared by G Khan (@officialgkhan)

ਦਰਅਸਲ, ਕਲਾਕਾਰ ਵੱਲੋਂ ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਮੁਆਫੀ ਮੰਗੀ ਗਈ ਹੈ। ਇਹ ਮਾਮਲਾ ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਦਾ ਹੈ। ਜਿੱਥੇ ਗਣਪਤੀ ਵਿਸਰਜਨ ਮੌਕੇ ਜੀ ਖਾਨ ਵੱਲੋਂ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਵਰਗੇ ਗੀਤ ਗਾਏ ਗਏ। ਇਸ ਦੌਰਾਨ ਅਦਾਕਾਰ ਅਤੇ ਗਾਇਕ ਨਿੰਜਾ ਨੇ ਜੀ ਖਾਨ ਦਾ ਸਮਰਥਨ ਕਰਦੇ ਹੋਏ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੀ ਖਾਨ ਨੇ ਗਲਤੀ ਕੀਤੀ ਹੈ। ਪਰ ਖਾਨ ਇੱਕ ਨਰਮ ਸੁਭਾਅ ਵਾਲਾ ਬੰਦਾ ਹੈ, ਜੋ ਰੱਬ ਨੂੰ ਮੰਨਣ ਵਾਲਾ ਹੈ। ਜੇ ਉਸ ਤੋਂ ਇੱਕ ਵਾਰ ਗਲਤੀ ਹੋ ਗਈ ਤਾਂ ਲੋਕਾਂ ਦਾ ਫਰਜ਼ ਹੈ ਕਿ ਖਾਨ ਨੂੰ ਆਪਣੇ ਪਰਿਵਾਰ ਦਾ ਪੁੱਤ ਸਮਝ ਕੇ ਮਾਫ ਕਰ ਦੇਣ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi Cinema, Punjabi industry, Singer