• Home
  • »
  • News
  • »
  • entertainment
  • »
  • WITH NEWS 18 OF THE NEW SONG PUNJABI POP SINGER GURU NAZAR REVEALS MANY SECRETS RP AS

ਆਮ ਜ਼ਿੰਦਗੀ ਬਣੀ ਗੁਰਨਜ਼ਰ ਦੀ ਕਲਾ ਦਾ ਅਧਾਰ, ਫੈਨਸ ਦੀ ਨਜ਼ਰ ਕੀਤਾ ਨਵਾਂ ਗਾਣਾ ਪੇਸ਼

  • Share this:
    ਰਮਨਪ੍ਰੀਤ ਕੌਰ

    ਪੰਜਾਬੀ ਗਾਇਕ ਗੁਰਨਜ਼ਰ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਹੁਣ ਇੱਕ ਵਾਰ ਫਿਰ ਗੁਰਨਜ਼ਰ ਆਪਣੇ ਨਵੇਂ ਗੀਤ ਕਾਰਨ ਛਾਏ ਹੋਏ ਹਨ। ਨਵੇਂ ਗੀਤ ਤੈਨੂੰ ਯਾਦ ਕਰਨ ਤੋਂ ਬਿਨਾਂ ਮੈਂ ਕੋਈ ਕੰਮ ਨਹੀਂ ਕੀਤਾ ਨੂੰ ਲੈ ਕੇ ਨਿਊਜ਼ 18 ਨਾਲ ਗੁਰਨਜ਼ਰ ਦੀ ਖਾਸ ਗੱਲ ਬਾਤ ਹੋਈ। ਇਸ ਗੱਲਬਾਤ ਦੌਰਾਨ ਗੁਰਨਜ਼ਰ ਨੇ ਕਈ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿਵੇਂ ਇਹ ਗੀਤ ਲਿਖਿਆ ਤੇ ਉਦੋਂ ਮਨ ਵਿੱਚ ਕੀ ਕੀ ਆਇਆ ਸੀ।
    ਜਦੋਂ ਗੁਰਨਜ਼ਰ ਨੂੰ ਸਵਾਲ ਪੁੱਛਿਆ ਗਿਆ ਕਿ ਕਿਸ ਦੀ ਯਾਦ ਵਿੱਚ ਇਹ ਗੀਤ ਲਿਖਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਕਿਸੇ ਦੀ ਯਾਦ ਨਹੀਂ ਲਿਖਿਆ ਗੀਤ, ਕਿਸੇ ਥਾਂ ਲਿਖਿਆ ਪੜਿਆ ਸੀ ਰੋਟੀ ਪਾਣੀ ਤੇ ਇੱਕ ਲਾਈਨ ਤੋਂ ਸਟੂਡੀਓ ਬੈਠੇ ਬੈਠੇ ਪੂਰਾ ਗੀਤ ਬਣ ਗਿਆ।








    View this post on Instagram






    A post shared by Gurnazar (@gurnazar_chattha)





    ਉੱਥੇ ਹੀ ਜਦੋਂ ਜੈਸਮੀਨ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਗੁਰਨਜ਼ਰ ਨੇ ਇਸ ਨੂੰ ਸਭ ਤੋਂ ਵਧੀਆ ਤਜੁਰਬਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨਵੇਂ ਆ ਰਹੇ ਗੀਤ ਇੰਸਟਾਗਰਾਮ ਬਾਰੇ ਵੀ ਜਿਕਰ ਕੀਤਾ ਤੇ ਆਖਿਆ ਕੀ ਲੋਕਾਂ ਦਾ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ, ਜਿਸ ਨੂੰ ਵੇਖ ਕੇ ਬੇਹੱਦ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੀਤ ਇਸੇ ਲਈ ਹੀ ਬਣਾਏ ਜਾਂਦੇ ਨੇ ਤਾਂ ਜੋ ਲੋਕਾਂ ਦੀ ਕਚਿਹਰੀ ਵਿੱਚ ਭਰਪੂਰ ਪਿਆਰ ਮਿਲੇ ਤੇ ਗੀਤ ਮਕਬੂਲ ਹੋਣ। ਉਦੋਂ ਅਹਿਸਾਸ ਹੁੰਦਾ ਹੈ ਕਿ ਜਿਸ ਕੰਮ ਲਈ ਮਿਹਨਤ ਕੀਤੀ ਉਹ ਮਿਹਨਤ ਰੰਗ ਲਿਆ ਰਹੀ ਹੈ।

    With News 18 of the new song, Guru Nazar reveals many secrets
    ਨਵੇਂ ਗਾਣੇ ਦੇ ਨਿਊਜ਼ 18 ਨਾਲ ਗੁਰੂਨਜ਼ਰ ਨੇ ਖੋਲੇ ਕਈ ਰਾਜ਼


    ਅੱਗੇ ਗੁਰਨਜ਼ਰ ਨੇ ਗੀਤ ਵਿੱਚ ਚਮਚ ਦਿਖਾਏ ਜਾਣ ਦੇ ਰਾਜ ਤੋਂ ਵੀ ਪਰਦਾ ਚੁੱਕਿਆ ਤੇ ਆਖਿਆ ਕਿ ਉਸ ਨਾਲ ਯਾਦਾਂ ਆਉਦੀਆਂ ਨੇ ਜੋ ਸਮਾਂ ਇੱਕਠੇ ਬਤਾਇਆ ਹੁੰਦੇ। ਅੱਜ ਦੇ ਸਮੇਂ ਗੁਰਨਜ਼ਰ ਦੀ ਆਵਾਜ਼ ਦਾ ਯਾਦੂ ਫੈਨਜ਼ ਦੇ ਸਿਰ ਚੜ ਬੋਲ ਰਿਹਾ ਹੈ। ਉਨ੍ਹਾਂ ਨਿਊਜ਼ 18 ਨਾਲ ਖਾਸ ਗੱਲ ਬਾਤ ਵਿੱਚ ਬਹੁਤ ਸਾਰੇ ਰਾਜ ਖੁੱਲੇ ਤੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ।ਨਵੇਂ ਗਾਣੇ ਦੇ ਨਿਊਜ਼ 18 ਨਾਲ ਗੁਰੂਨਜ਼ਰ ਨੇ ਖੋਲੇ ਕਈ ਰਾਜ਼
    Published by:Ramanpreet Kaur
    First published:
    Advertisement
    Advertisement