ਯਾਮੀ ਗੌਤਮ ਦਾ ਟਵਿੱਟਰ ਅਕਾਊਂਟ ਹੋਇਆ ਹੈਕ

Navleen Lakhi
Updated: May 14, 2018, 4:21 PM IST
ਯਾਮੀ ਗੌਤਮ ਦਾ ਟਵਿੱਟਰ ਅਕਾਊਂਟ ਹੋਇਆ ਹੈਕ
ਯਾਮੀ ਗੌਤਮ ਦਾ ਟਵਿੱਟਰ ਅਕਾਊਂਟ ਹੋਇਆ ਹੈਕ
Navleen Lakhi
Updated: May 14, 2018, 4:21 PM IST
ਸੀਲੈਬ੍ਰਿਟੀ ਯਾਮੀ ਗੌਤਮ ਹੈਕਿੰਗ ਦਾ ਨਵਾਂ ਸ਼ਿਕਾਰ ਹੋਈ ਹੈ। ਪਿਛਲੇ ਕੁੱਝ ਦਿਨਾਂ ਤੋਂ ਯਾਮੀ ਦੇ ਟਵਿੱਟਰ 'ਤੇ ਕਿੰਨੀ ਵਾਰ ਹੈਕਿੰਗ ਦੀਆਂ ਕੋਸ਼ਿਸ਼ਾਂ ਹੋਇਆਂ। ਇੱਕ ਬੰਦਾ ਬਹੁਤ ਦੇਰ ਤੋਂ ਯਾਮੀ ਦੇ ਅਕਾਊਂਟ ਦੀ ਹੈਕਿੰਗ ਨੂੰ ਲੈ ਕੇ ਸ਼ੱਕ ਦੇ ਘੇਰੇ 'ਚ ਵੀ ਹੈ। ਪੰਜਾਬੀ ਕੁੜੀ ਯਾਮੀ ਨੂੰ ਕੁੱਝ ਦਿਨ ਪਹਿਲਾਂ ਉਸ ਦੀ ਸੋਸ਼ਲ ਮੀਡੀਆ ਟੀਮ ਨੇ ਸੂਚਿਤ ਵੀ ਕੀਤਾ ਸੀ।

ਉਨ੍ਹਾਂ ਦੇ ਪਰਸਨਲ ਟਵਿੱਟਰ ਅਕਾਊਂਟ 'ਤੇ ਹੋਏ ਬ੍ਰੇਕ-ਇਨ੍ਸ ਵੱਖ-ਵੱਖ ਡੀਵਾਈਸਿਸ ਤੋਂ ਵੱਖ-ਵੱਖ ਟਾਈਮ 'ਤੇ ਕੀਤੇ ਗਏ। ਹੈਕਰ ਨੇ ਯਾਮੀ ਦੇ ਅਕਾਊਂਟ ਤੋਂ ਵੱਖ-ਵੱਖ ਲੋਕਾਂ ਨੂੰ ਫ਼ੋਲੋ ਵੀ ਕੀਤਾ ਤੇ ਕਿੰਨੇ ਉਹ ਲੋਕਾਂ ਨੂੰ ਅਨਬਲਾੱਕ ਕਰ ਦਿੱਤਾ ਜਿਨ੍ਹਾਂ ਨੂੰ ਯਾਮੀ ਨੇ ਪਹਿਲਾਂ ਬਲਾੱਕ ਕੀਤਾ ਸੀ।

ਯਾਮੀ ਨੇ ਹੁਣ ਸਾਈਬਰ ਸੈੱਲ 'ਤੇ ਇੱਕ ਅਧਿਕਾਰਕ ਸ਼ਿਕਾਇਤ ਫਾਈਲ ਕੀਤੀ ਹੈ। ਹਾਲੇ ਕਾਰਵਾਈ ਦੀ ਰਿਪੋਰਟ ਆਈ ਨਹੀਂ ਹੈ। ਪਰ ਯਾਮੀ ਪ੍ਰਸ਼ਾਸਨ ਨਾਲ ਮਿਲਕੇ ਸਖਤ ਕਾਰਵਾਹੀ ਕਰਨ ਦੀ ਠਾਣ ਚੁੱਕੀ ਹੈ।
First published: May 14, 2018
ਹੋਰ ਪੜ੍ਹੋ
ਅਗਲੀ ਖ਼ਬਰ