Home /News /entertainment /

'ਸ਼ਰਮ ਲਿਹਾਜ' ਗੀਤ 'ਤੇ ਸਨੀ ਲਿਓਨੀ ਦਾ ਜ਼ਬਰਦਸਤ ਡਾਂਸ ਦੇਖ ਕੇ ਲੋਕਾਂ ਨੇ ਕਹੀ ਇਹ ਗੱਲ

'ਸ਼ਰਮ ਲਿਹਾਜ' ਗੀਤ 'ਤੇ ਸਨੀ ਲਿਓਨੀ ਦਾ ਜ਼ਬਰਦਸਤ ਡਾਂਸ ਦੇਖ ਕੇ ਲੋਕਾਂ ਨੇ ਕਹੀ ਇਹ ਗੱਲ

Sunny Leone New Song: ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਗੀਤ ਸ਼ਰਨ ਲਿਹਾਜ਼ 'ਚ ਸੰਨੀ ਲਿਓਨੀ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਇਹ ਅਸਲ ਵਿੱਚ ਇੱਕ ਵਿਆਹ ਦਾ ਗੀਤ ਹੈ, ਜਿਸ ਵਿੱਚ ਸੰਨੀ ਲਿਓਨੀ ਮੈਜੈਂਟਾ ਪਿੰਕ ਇੰਡੋ-ਵੈਸਟਰਨ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ।

  • Share this:

ਸੰਨੀ ਲਿਓਨੀ ਨੇ ਡਾਂਸ ਦੇ ਵੱਖਰੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸੰਨੀ ਲਿਓਨੀ ਇੱਕ ਚੰਗੀ ਡਾਂਸਰ ਹੈ। ਹੁਣ ਸੰਨੀ ਲਿਓਨੀ ਦਾ ਨਵਾਂ ਗੀਤ 'ਸ਼ਰਮ ਲਿਹਾਜ' ਰਿਲੀਜ਼ ਹੋਇਆ ਹੈ, ਜਿਸ 'ਚ ਤੁਸੀਂ ਵੀ ਸੰਨੀ ਲਿਓਨ ਦੇ ਡਾਂਸ ਦਾ ਵੱਖਰਾ ਅੰਦਾਜ਼ ਦੇਖ ਸਕੋਗੇ। ਉਸ ਦਾ ਇਹ ਜ਼ਬਰਦਸਤ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਸਦੇ ਪ੍ਰਸੰਸ਼ਕ ਸੰਨੀ ਲਿਓਨੀ ਦੀ ਬਹੁਤ ਤਾਰੀਫ਼ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਗੀਤ ਸ਼ਰਨ ਲਿਹਾਜ਼ 'ਚ ਸੰਨੀ ਲਿਓਨੀ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਇਹ ਅਸਲ ਵਿੱਚ ਇੱਕ ਵਿਆਹ ਦਾ ਗੀਤ ਹੈ, ਜਿਸ ਵਿੱਚ ਸੰਨੀ ਲਿਓਨੀ ਮੈਜੈਂਟਾ ਪਿੰਕ ਇੰਡੋ-ਵੈਸਟਰਨ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਨਾਲ ਹੀ ਉਸ ਨੇ ਚਾਂਦੀ ਦੇ ਗਹਿਣੇ ਪਹਿਨੇ ਹੋਏ ਹਨ। ਇਸ ਲੁੱਕ 'ਚ ਸੰਨੀ ਲਿਓਨੀ ਕਾਫੀ ਖ਼ੂਬਸੂਰਤ ਲੱਗ ਰਹੀ ਹੈ। 3 ਮਿੰਟ 45 ਸੈਕਿੰਡ ਦੇ ਇਸ ਵੀਡੀਓ 'ਚ ਸੰਨੀ ਲਿਓਨ ਡਾਂਸ ਕਰਦੇ ਹੋਏ ਤਬਾਹੀ ਮਚਾ ਰਹੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੀਤ ਨੂੰ ਸਾਕਸ਼ੀ ਹੋਲਕਰ ਨੇ ਗਾਇਆ ਹੈ ਜਦਕਿ ਇਸ ਨੂੰ ਸੋਨਲ ਪ੍ਰਧਾਨ ਨੇ ਲਿਖਿਆ ਹੈ। ਲੋਕ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ। ਇਹ ਇੱਕ ਪਾਰਟੀ ਗੀਤ ਹੈ ਜਿਸ ਨੂੰ ਸੁਣ ਕੇ ਕੋਈ ਵੀ ਨੱਚਣ ਲਈ ਮਜਬੂਰ ਹੋ ਜਾਵੇਗਾ। ਇਸਦੇ ਨਾਲ ਹੀ ਦੱਸ ਦੇਈਏ ਕਿ ਇਸ ਗਾਣੇ ਵਿੱਚ ਸੰਨੀ ਲਿਓਨੀ ਨੇ ਡਾਂਸ ਕੀਤਾ ਹੈ। ਹਰ ਕੋਈ ਸੰਨੀ ਲਿਓਨੀ ਦੀ ਤਾਰੀਫ ਕਰ ਰਿਹਾ ਹੈ। ਬਹੁਤ ਸਾਰੇ ਲੋਕ ਹਾਰਟ ਇਮੋਜੀ ਅਤੇ ਫਾਇਰ ਇਮੋਜੀ ਭੇਜ ਸੰਨੀ ਲਿਓਨੀ ਦੇ ਜ਼ਬਰਦਸਤ ਡਾਂਸ ਵੀਡੀਓ ਨੂੰ ਪਿਆਰ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਨੀ ਲਿਓਨੀ ਦਾ ਮਧੂਬਨ ਗੀਤ ਵੀ ਰਿਲੀਜ਼ ਹੋਇਆ ਸੀ। ਇਹ ਗੀਤ ਆਪਣੇ ਬੋਲਾਂ ਕਾਰਨ ਵੀ ਕਾਫੀ ਵਿਵਾਦਾਂ 'ਚ ਰਿਹਾ ਸੀ। ਇੱਥੋਂ ਤੱਕ ਕਿ ਮਿਊਜ਼ਿਕ ਕੰਪਨੀ 'ਸਾਰੇਗਾਮਾ' ਨੇ ਗੀਤ ਦੇ ਬੋਲ ਬਦਲ ਕੇ ਦੁਬਾਰਾ ਰਿਲੀਜ਼ ਕੀਤਾ। ਫਿਰ ਗੀਤ 'ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਸੰਨੀ ਲਿਓਨੀ ਦੇ ਮਧੂਬਨ ਗੀਤ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

Published by:Amelia Punjabi
First published:

Tags: Bollywood actress, Entertainment news, Sunny leone