Home /News /faridkot /

ਪਿੰਡ ਦੀ ਧਰਮਸ਼ਾਲਾ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਿੰਡ 'ਚ ਮੱਚੀ ਦੁਹਾਈ, ਆਖਿਰ ਕਿਵੇਂ ਹੋਈ ਮੌਤ ?

ਪਿੰਡ ਦੀ ਧਰਮਸ਼ਾਲਾ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਿੰਡ 'ਚ ਮੱਚੀ ਦੁਹਾਈ, ਆਖਿਰ ਕਿਵੇਂ ਹੋਈ ਮੌਤ ?

ਇਸ ਸਮੇਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਬਿੰਦਰ ਕੌਰ ਪ੍ਰਧਾਨ ਨੇ ਕਿਹਾ ਕਿ ਇਸ ਧਰਮਸ਼ਾਲਾ 'ਚ ਲੋਕ ਨਸ਼ੇ ਨਾਲ ਮਰ ਰਹੇ ਹਨ, ਅਤੇ ਮੇਰੇ ਲੜਕੇ ਦੀ ਵੀ ਨੌਂ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

  • Local18
  • Last Updated :
  • Share this:

ਨਰੇਸ਼ ਸੇਠੀ

ਫਰੀਦਕੋਟ : ਕੋਟਕਪੂਰਾ ਦੇ ਪਿੰਡ ਲਾਲੇਆਣਾ ਦੀ ਧਰਮਸ਼ਾਲਾ 'ਚ 28 ਸਾਲਾ ਨੌਜਵਾਨ ਦੀ ਲਾਸ਼ ਮਿਲਦੇ ਸਾਰ ਚਾਰੇ ਪਾਸੇ ਮਾਤਮ ਛਾ ਗਿਆ, ਦਰਅਸਲ ਪਿੰਡ ਦੇ ਇਸ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਇਸ ਸਮੇਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਬਿੰਦਰ ਕੌਰ ਪ੍ਰਧਾਨ ਨੇ ਕਿਹਾ ਕਿ ਇਸ ਧਰਮਸ਼ਾਲਾ 'ਚ ਲੋਕ ਨਸ਼ੇ ਨਾਲ ਮਰ ਰਹੇ ਹਨ, ਅਤੇ ਮੇਰੇ ਲੜਕੇ ਦੀ ਵੀ ਨੌਂ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

ਉਹਨਾਂ ਆਪਣਾ ਦੁੱਖ ਜਾਹਰ ਕਰਦੇ ਹੋਏ ਅਪੀਲ ਕੀਤੀ ਕਿ ਸਰਕਾਰ ਨੂੰ ਚਿੱਟਾ ਬੰਦ ਕਰਨਾ ਚਾਹੀਦਾ। ਇਸ ਸਮੇਂ ਨਵਜੋਤ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਰਾਜਵੰਤ ਸਿੰਘ ਹੈ, ਉਹ ਚੋਰੀਆਂ ਕਰਨ ਦਾ ਆਦੀ ਸੀ ਅਤੇ ਨਸ਼ਾ ਕਰਦਾ ਸੀ। ਉਸਦੀ ਪਤਨੀ ਉਸਨੂੰ ਪਹਿਲਾਂ ਹੀ ਛੱਡ ਗਈ ਸੀ, ਘਰ ਵਿੱਚ ਇੱਕ ਬਜ਼ੁਰਗ ਮਾਂ ਹੈ ਅਤੇ ਉਸਦੇ 2 ਬੱਚੇ ਹਨ। ਦੂਜੇ ਪਾਸੇ ਐਸਐਚਓ ਕੋਟਕਪੂਰਾ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Published by:Sarbjot Kaur
First published:

Tags: Drug Overdose Death, Drugs, Faridkot