Home /fazilka /

2 ਫੁੱਟ ਜਗ੍ਹਾ ਪਿੱਛੇ ਗੁੱਥਮ-ਗੁੱਥੀ ਹੋਈਆਂ ਔਰਤਾਂ, ਖੇਤ ਬਣਿਆ ਜੰਗ ਦਾ ਮੈਦਾਨ

2 ਫੁੱਟ ਜਗ੍ਹਾ ਪਿੱਛੇ ਗੁੱਥਮ-ਗੁੱਥੀ ਹੋਈਆਂ ਔਰਤਾਂ, ਖੇਤ ਬਣਿਆ ਜੰਗ ਦਾ ਮੈਦਾਨ

X
ਫਾਜ਼ਿਲਕਾ

ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਵਿੱਚ ਸਿਰਫ 2 ਫੁੱਟ ਰਸਤੇ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਦੌਰਾਨ ਕਈ ਔਰਤਾਂ ਜਖਮੀਂ ਹੋਈਆਂ ਹਨ। ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਵਿੱਚ ਸਿਰਫ 2 ਫੁੱਟ ਰਸਤੇ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਦੌਰਾਨ ਕਈ ਔਰਤਾਂ ਜਖਮੀਂ ਹੋਈਆਂ ਹਨ। ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

  • Local18
  • Last Updated :
  • Share this:

    ਪ੍ਰਦੀਪ ਕੁਮਾਰ

    ਫਾਜ਼ਿਲਕਾ : ਦੇ ਪਿੰਡ ਕਾਵਾਂਵਾਲੀ ਤੋਂ ਇੱਕ ਅਜਿਹੀ ਵੀਡੀਓ ਆਈ ਸਾਹਮਣੇ ਜਿਸ ਵਿੱਚ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਔਰਤਾਂ ਇੱਕ ਦੂਜੇ ਦੀ ਕੁੱਟ-ਮਾਰ ਕਰ ਰਹੀਆਂ ਹਨ। ਦਰਅਸਲ ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਵਿੱਚ ਸਿਰਫ 2 ਫੁੱਟ ਰਸਤੇ ਨੂੰ ਲੈ ਕੇ ਲੜਾਈ ਹੋਈ ਹੈ, ਜਿਸ ਦੌਰਾਨ ਕਈ ਔਰਤਾਂ ਜਖਮੀਂ ਹੋਈਆਂ ਹਨ।

    ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾਵਾਂ ਆਪਸ ਵਿੱਚ ਭਿੜਦੀਆਂ ਦਿਖਾਈ ਦੇ ਰਹੀਆਂ ਨੇ, ਫਿਲਹਾਲ ਜ਼ਖਮੀਆਂ ਨੂੰ ਜਿੱਥੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਉਥੇ ਡਾਕਟਰਾਂ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਭੇਜ ਦਿੱਤੀ ਹੈ

    First published:

    Tags: Fazilka, Land related news, Women