Home /ferozepur /

Punjab Assembly Polls 2022: ਵਿਆਹ 'ਤੋਂ ਪਹਿਲਾ ਲਾੜੇ ਨੇ ਪਾਈ ਵੋਟ

ਫਿਰੋਜ਼ਪੁਰ:

ਫਿਰੋਜ਼ਪੁਰ: ਵੋਟ ਦੀ ਅਹਿਮੀਅਤ ਨੂੰ ਸਮਝਦਿਆਂ ਲਾੜੇ ਨੇ ਬਰਾਤ ਚੜ੍ਹਣ ਤੋਂ ਪਹਿਲਾਂ ਪਾਈ ਵੋਟ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਾਰਡ ਨੰਬਰ 1 ਦੇ ਬੂਥ ਨੰਬਰ 80 ਵਿਚ ਪਰਿਵਾਰ ਸਣੇ ਪੁੱਜੇ ਲਾੜੇ ਨੇ ਜਿਥੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਥੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਵੋਟ ਪਾਈ।

ਹੋਰ ਪੜ੍ਹੋ ...
  • Share this:

    ਵਿਨੇ ਹਾਂਡਾ

    ਫਿਰੋਜ਼ਪੁਰ: ਵੋਟ ਦੀ ਅਹਿਮੀਅਤ ਨੂੰ ਸਮਝਦਿਆਂ ਲਾੜੇ ਨੇ ਬਰਾਤ ਚੜ੍ਹਣ ਤੋਂ ਪਹਿਲਾਂ ਪਾਈ ਵੋਟ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਾਰਡ ਨੰਬਰ 1 ਦੇ ਬੂਥ ਨੰਬਰ 80 ਵਿਚ ਪਰਿਵਾਰ ਸਣੇ ਪੁੱਜੇ ਲਾੜੇ ਨੇ ਜਿਥੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਥੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਵੋਟ ਪਾਈ।

    ਵੋਟ ਪਾਉਣ ਉਪਰੰਤ ਆਪਣੀ ਲਾੜੀ ਨੂੰ ਲੈਣ ਜਾਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਲਾੜੇ ਸੁਰਿੰਦਰ ਕੁਮਾਰ ਨੇ ਸਪੱਸ਼ਟ ਕੀਤਾ ਕਿ ਵੋਟ ਦਾ ਅਧਿਕਾਰ ਸਾਨੂੰ ਸੰਵਿਧਾਨ ਨੇ ਪ੍ਰਦਾਨ ਕੀਤਾ ਹੈ। ਜਿਸ ਦੀ ਵਰਤੋਂ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜਾਗਰੂਕ ਹੋਵਾਂਗੇ ਤਾਂ ਹੀ ਵੋਟ ਦੀ ਤਾਕਤ ਸਮਝਾਗੇ ਅਤੇ ਜੇਕਰ ਸਾਨੂੰ ਵੋਟ ਦੀ ਤਾਕਤ ਦਾ ਪਤਾ ਲੱਗ ਜਾਂਦਾ ਹੈ ਤਾਂ ਸਾਡੇ ਲਈ ਚੰਗੇ-ਮਾੜੇ ਦੀ ਪਹਿਚਾਣ ਕਰਨਾ ਬਹੁਤਾ ਔਖਾ ਕਾਰਜ ਨਹੀਂ ਹੋਵੇਗਾ।

    Published by:rupinderkaursab
    First published:

    Tags: Punjab Assembly election 2022, Punjab Assembly Polls, Punjab Assembly Polls 2022, Punjab Election, Punjab Election 2022