Home /ferozepur /

ਯੂਕਰੇਨ-ਰੂਸ ਦੀ ਜੰਗ ਦਾ ਪੈਣ ਲੱਗਾ ਬਜ਼ਾਰ 'ਤੇ ਪ੍ਰਭਾਵ, ਜਾਣੋ ਕਿਵੇਂ

ਯੂਕਰੇਨ:

ਯੂਕਰੇਨ: ਰੂਸ ਦੀ ਜੰਗ ਸਦਕਾ ਵਪਾਰ `ਤੇ ਪਿਆ ਭਾਰੂ ਅਸਰ। ਜਿਥੇ ਯੂਕਰੇਨ-ਰੂਸ ਦੀ ਜੰਗ ਦੇ ਚਲਦਿਆਂ ਉਥੇ ਪੜ੍ਹਣ ਗਏ ਬੱਚਿਆਂ ਦੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬੇ ਹੋਏ ਹਨ। ਉਥੇ ਫਿਰੋਜ਼ਪੁਰ ਦੇ ਵਪਾਰੀ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬੇ ਹੋਏ ਹਨ। ਗੱਲਬਾਤ ਕਰਦਿਆਂ ਵਪਾਰੀਆਂ ਨੇ ਸਪੱਸ਼ਟ ਕੀਤਾ ਕਿ ਯੂਕਰੇਨ-ਰੂਸ ਦੀ ਜੰਗ ਲੱਗਣ ਕਰਕੇ ਹਰ ਵਸਤੂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ। ਸੁਨਿਆਰੇ ਦਾ ਕੰਮ ਕਰਦੇ ਦੁਕਾਨਦਾਰ ਨੇ ਸਪੱਸ਼ਟ ਕੀਤਾ ਕਿ ਰੋਜ਼ਾਨਾ ਸੋਨੇ ਦਾ ਭਾਅ ਵੱਧ ਰਿਹਾ ਹੈ।

ਹੋਰ ਪੜ੍ਹੋ ...
  • Share this:

    ਵਿਨੇ ਹਾਂਡਾ

    ਜਿਸ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ। ਕਿਉਂਕਿ ਜਿਸ ਭਾਅ `ਤੇ ਸਾਈ ਫੜੀ ਹੈ। ਉਸ ਮੁਤਾਬਿਕ ਰੇਟ ਵਿਚ ਕਾਫੀ ਇਜ਼ਾਫਾ ਹੋ ਰਿਹਾ ਹੈ। ਲੋਹੇ ਦੀਆਂ ਵਸਤਾਂ ਬਣਾਉਣ ਦਾ ਕੰਮ ਕਰਦੇ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਲੋਹੇ ਦੇ ਭਾਅ ਵਿਚ ਵੀ ਰੋਜ਼ਾਨਾ ਹੀ ਵਾਧਾ ਹੋ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਰੋਜ਼ਾਨਾ ਵੱਧ ਰਹੇ ਲੋਹੇ ਦੇ ਭਾਅ ਜਿਥੇ ਉਨ੍ਹਾਂ ਦੀ ਦੁਕਾਨਦਾਰੀ ਨੂੰ ਪ੍ਰਭਾਵਿਤ ਕਰਦੇ ਹਨ। ਉਥੇ ਗ੍ਰਾਹਕ ਨਾਲ ਰਿਸ਼ਤਾ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਉਂਕਿ ਵਧੇ ਭਾਅ ਨਾਲ ਗ੍ਰਾਹਕ ਪੈਸੇ ਦੇਣ ਨੂੰ ਤਿਆਰ ਨਹੀਂ।

    Published by:Rupinder Kaur Sabherwal
    First published:

    Tags: Ferozepur, Punjab, Russia Ukraine crisis, Russia-Ukraine News, Ukraine