Home /gurdaspur /

Gurdaspur: 39 ਸਾਲਾਂ ਤੋਂ ਲਗਾਤਾਰ ਭੰਗੜਾ ਪਾਉਂਦੇ ਆ ਰਹੇ ਇਹ ਬਾਬੇ

X
Gurdaspur:

Gurdaspur: 39 ਸਾਲਾਂ ਤੋਂ ਲਗਾਤਾਰ ਭੰਗੜਾ ਪਾਉਂਦੇ ਆ ਰਹੇ ਇਹ ਬਾਬੇ

ਗੁਰਦਾਸਪੁਰ ਦੇ ਬਜ਼ੁਰਗਾਂ ਦੀ ਇਹ ਭੰਗੜਾ ਸਾਰਿਆਂ ਲਈ ਖਿੱਚ ਦਾ ਕੇਂਦਰ ਹੈ। ਭੰਗੜਾ ਅਤੇ ਗਿੱਧਾ ਪੰਜਾਬ ਦਾ ਰਵਾਈਤੀ ਨਾਚ ਹੈ ਅਤੇ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦਾ ਹੈ। ਗੁਰਦਾਸਪੁਰ 'ਚ ਇਕ ਅਜਿਹੀ ਭੰਗੜਾ ਟੀਮ ਹੈ, ਜੋ ਸਾਲਾਂ ਤੋਂ ਭੰਗੜੇ ਦਾ ਪ੍ਰਦਰਸ਼ਨ ਕਰਦੀ ਆ ਰਹੀ ਹੈ ਅਤੇ ਇਹ ਟੀਮ ਖਾਸ ਇਸ ਲਈ ਹੈ ਕਿਉਕਿ ਇਸ ਟੀਮ 'ਚ ਸਾਰੇ ਬਜ਼ੁਰਗ ਹਨ।

ਹੋਰ ਪੜ੍ਹੋ ...
  • Share this:

ਇਹ ਸਾਰੇ ਉਹ ਹਨ, ਜੋ ਕਦੇ ਆਪਣੀ ਜਵਾਨੀ ਵੇਲੇ ਕਾਲਜ 'ਚ ਭੰਗੜਾ ਟੀਮ ਦੇ ਹਿੱਸਾ ਸਨ। ਭੰਗੜਾ ਗਰੁੱਪ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਭੰਗੜੇ ਦੀ ਲੰਬੇ ਸਮੇਂ ਤੋਂ ਸਿਖਲਾਈ ਵੀ ਦੇ ਰਹੇ ਹਨ ਅਤੇ ਉਹਨਾਂ ਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਉਹ ਬਜ਼ੁਰਗ ਹਨ। ਉਹ ਅੱਜ ਵੀ ਜਵਾਨ ਹਨ।

Published by:Sarbjot Kaur
First published:

Tags: Bhangra, Elderly, Gurdaspur