Home /gurdaspur /

ਕੂੜਾ ਸੁੱਟਣ ਨੂੰ ਲੈਕੇ ਦੋ ਧਿਰਾਂ 'ਚ ਖੂਨੀ ਝੜਪ, ਮਾਰ ਦਿੱਤੀਆਂ ਇੱਕ ਦੁਜੇ ਨੂੰ ਕਿਰਚਾਂ

ਕੂੜਾ ਸੁੱਟਣ ਨੂੰ ਲੈਕੇ ਦੋ ਧਿਰਾਂ 'ਚ ਖੂਨੀ ਝੜਪ, ਮਾਰ ਦਿੱਤੀਆਂ ਇੱਕ ਦੁਜੇ ਨੂੰ ਕਿਰਚਾਂ

X
ਇਸ

ਇਸ ਝਗੜੇ ਵਿੱਚ ਇੱਕ ਧਿਰ ਦੇ 5 ਲੋਕਾਂ ਨੇ ਦੂਸਰੀ ਧਿਰ ਤੇ ਕਿਰਚਾਂ ਨਾਲ ਹਮਲਾ ਕੜਦੇ ਹੋਏ ਦੂਸਰੀ ਧਿਰ ਦੇ ਤਿੰਨ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।

ਇਸ ਝਗੜੇ ਵਿੱਚ ਇੱਕ ਧਿਰ ਦੇ 5 ਲੋਕਾਂ ਨੇ ਦੂਸਰੀ ਧਿਰ ਤੇ ਕਿਰਚਾਂ ਨਾਲ ਹਮਲਾ ਕੜਦੇ ਹੋਏ ਦੂਸਰੀ ਧਿਰ ਦੇ ਤਿੰਨ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।

  • Local18
  • Last Updated :
  • Share this:

    ਬਿਸ਼ੰਬਰ ਬਿੱਟੂ 

    ਜਿਲ੍ਹਾ ਗੁਰਦਾਸਪੁਰ : ਦੇ ਸ਼ਹਿਰ ਬਟਾਲਾ ਦੇ ਕੋਟਲਾ ਨਵਾਬ ਮੁਹੱਲੇ ਵਿਖੇ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਕੂੜਾ ਸੁੱਟਣ ਨੂੰ ਲੈਕੇ ਆਹਮੋ ਸਾਹਮਣੇ ਹੋ ਗਈਆਂ। ਇਸ ਝਗੜੇ ਵਿੱਚ ਇੱਕ ਧਿਰ ਦੇ 5 ਲੋਕਾਂ ਨੇ ਦੂਸਰੀ ਧਿਰ ਤੇ ਕਿਰਚਾਂ ਨਾਲ ਹਮਲਾ ਕੜਦੇ ਹੋਏ ਦੂਸਰੀ ਧਿਰ ਦੇ ਤਿੰਨ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ।ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।

    ਦੂਸਰੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਖਮੀਆਂ ਦੇ ਬਿਆਨ ਦਰਜ ਕਰਨ ਪੁਲਿਸ ਟੀਮ ਨਾਲ ਸਿਵਿਲ ਹਸਪਤਾਲ ਬਟਾਲਾ ਪਹੁੰਚੇ ਡੀ ਐੱਸ ਪੀ ਬਟਾਲਾ ਦਾ ਕਹਿਣਾ ਸੀ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਦੇ ਹੋਏ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

    First published:

    Tags: Batala, Clash, Gurdaspur news