Home /gurdaspur /

ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ 17 ਅਗਸਤ ਨੂੰ ਹੋਇਆ ਸੀ ਆਜ਼ਾਦ, ਇਤਿਹਾਸਕਾਰ ਨੇ ਦੱਸੀ ਕਹਾਣੀ 

ਗੁਰਦਾਸਪੁਰ

ਗੁਰਦਾਸਪੁਰ ਜ਼ਿਲ੍ਹੇ ਦੀ ਆਜ਼ਾਦੀ ਬਾਰੇ ਦਸਦੇ ਹੋਏ ਇਤਿਹਾਸਕਾਰ ਰਾਜਕੁਮਾਰ ਸ਼ਰਮਾਂ

ਗੁਰਦਾਸਪੁਰ: 15 ਅਗਸਤ 1947 ਨੂੰ ਸਾਡਾ ਭਾਰਤ (India) ਦੇਸ਼ ਆਜ਼ਾਦ ਹੋਇਆ ਸੀ ਪਰ ਪੰਜਾਬ (Punjab) ਦੇ ਜ਼ਿਲ੍ਹੇ ਗੁਰਦਾਸਪੁਰ (Gurdaspur) ਨੂੰ ਆਜ਼ਾਦੀ 17 ਅਗਸਤ ਨੂੰ ਮਿਲੀ ਸੀ। ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ (Pakistan) ਨਾਲ ਜੋੜ੍ਹ ਦਿੱਤਾ ਗਿਆ ਸੀ ਅੱਤੇ ਉਸ ਸਮੇਂ ਦੀ ਤਹਿਸੀਲ ਸ਼ਕਰਗੜ੍ਹ (Tehsil Shakargarh) ਸੀ ਅੱਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਾਕਿਸਤਾਨ ਸਰਕਾਰ ਦਾ ਰਾਜ਼ ਹੋਣ ਕਰਕੇ ਗੁਰਦਾਸਪੁਰ ਦੀਆਂ ਸਰਕਾਰੀ ਇਮਾਰਤਾਂ 'ਤੇ ਪਾਕਿਸਤਾਨ ਦੇ ਝੰਡੇ ਝੁੱਲ ਰਹੇ ਸ਼ਨ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਪਰ ਬਾਅਦ ਵਿੱਚ 17 ਅਗਸਤ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਮੁੜ ਭਾਰਤ ਨਾਲ ਜੋੜਨ ਦਾ ਐਲਾਨ ਕੀਤਾ ਗਿਆ। ਇਸ ਇਤਿਹਾਸ (History) 'ਤੇ ਖੋਜ ਕਰਨ ਵਾਲੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਗੁਰਦਾਸਪੁਰ ਨੂੰ 17 ਅਗਸਤ ਨੂੰ ਮਿਲੀ ਆਜ਼ਾਦੀ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ (Shri Kartarpur Sahib) ਪਾਕਿਸਤਾਨ ਵਿਚ ਕਿਉਂ ਰਹਿ ਗਿਆ ਅਤੇ ਇਸ ਦਾ ਜ਼ਿੰਮੇਵਾਰ ਕੌਣ ਹੈ।
    Published by:rupinderkaursab
    First published:

    Tags: Gurdaspur, Pakistan, Punjab

    ਅਗਲੀ ਖਬਰ