Home /gurdaspur /

Gurdaspur: ਪਸ਼ੂਆਂ 'ਚ ਫੈਲੀ 'ਚਮੜੀ ਦੀ ਬਿਮਾਰੀ', ਪਸ਼ੂ ਪਾਲਣ ਵਿਭਾਗ ਵਲੋਂ ਕੀਤਾ ਜਾ ਰਿਹਾ ਇਲਾਜ 

Gurdaspur: ਪਸ਼ੂਆਂ 'ਚ ਫੈਲੀ 'ਚਮੜੀ ਦੀ ਬਿਮਾਰੀ', ਪਸ਼ੂ ਪਾਲਣ ਵਿਭਾਗ ਵਲੋਂ ਕੀਤਾ ਜਾ ਰਿਹਾ ਇਲਾਜ 

ਚਮੜੀ

ਚਮੜੀ ਰੋਗ ਦਾ ਸ਼ਿਕਾਰ ਹੋਏ ਪਸ਼ੂਆਂ ਦੀ ਤਸਵੀਰ  

ਗੁਰਦਾਸਪੁਰ: ਪੰਜਾਬ (Punjab) ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਨ੍ਹੀਂ ਦਿਨੀਂ ਪਸ਼ੂਆਂ ਵਿੱਚ ਇਕ ਵੱਖਰੀ ਕਿਸਮ ਦੀ ਚਮੜੀ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਦਾ ਅਸਰ ਸਰਹੱਦੀ ਕਸਬਾ (Border Area) ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾਗੁਰਦਾਸਪੁਰ ਦੇ ਕਲਾਨੂਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਪੰਜਾਬ (Punjab) ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਨ੍ਹੀਂ ਦਿਨੀਂ ਪਸ਼ੂਆਂ ਵਿੱਚ ਇਕ ਵੱਖਰੀ ਕਿਸਮ ਦੀ ਚਮੜੀ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਦਾ ਅਸਰ ਸਰਹੱਦੀ ਕਸਬਾ (Border Area) ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾਗੁਰਦਾਸਪੁਰ ਦੇ ਕਲਾਨੂਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।

  ਪਸ਼ੂਆਂ ਦੀ ਇਸ ਖ਼ਤਰਨਾਕ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਰਣਵਿਜੇ ਸਿੰਘ ਅਤੇ ਬਲਾਕ ਕਲਾਨੂਰ ਦੇ ਇੰਚਾਰਜ ਡਾ: ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੇ ਲਗਭਗ ਹਰ ਪਿੰਡ ਵਿੱਚ ਇਸ ਬਿਮਾਰੀ ਤੋਂ ਪੀੜਤ ਪਸ਼ੂ ਆ ਰਹੇ ਹਨ।

  ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪਸ਼ੂਆਂ ਦਾ ਟੀਕਾਕਰਨ (Vaccination) ਅਤੇ ਇਲਾਜ (Treatment) ਵੀ ਕਰ ਰਹੇ ਹਾਂ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਅਤੇ ਇਹ ਬਿਮਾਰੀ ਮੱਖੀ ਮੱਛਰ ਤੋਂ ਜ਼ਿਆਦਾ ਫੇਲ੍ਹ ਹੋ ਰਹੀ ਹੈ।
  Published by:rupinderkaursab
  First published:

  Tags: Gurdaspur, Punjab

  ਅਗਲੀ ਖਬਰ