Home /gurdaspur /

Monkeypox: ਮੰਕੀਪੌਕਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਸਾਸ਼ਨ ਦੇ ਕੀ ਹਨ ਪ੍ਰਬੰਧ, ਦੇਖੋ ਖਾਸ ਖਬਰ

Monkeypox: ਮੰਕੀਪੌਕਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਸਾਸ਼ਨ ਦੇ ਕੀ ਹਨ ਪ੍ਰਬੰਧ, ਦੇਖੋ ਖਾਸ ਖਬਰ

ਮੰਕੀਪੌਕਸ ਵੈਕਸੀਨ

ਮੰਕੀਪੌਕਸ ਵੈਕਸੀਨ ਦੀ ਤਸਵੀਰ  

ਗੁਰਦਾਸਪੁਰ: ਕੋਰੋਨਾ (Corona) ਵਾਇਰਸ ਵਰਗੀ ਭਿਆਨਕ ਬਿਮਾਰੀ ਨੇ ਜਿਥੇ ਦੁਨੀਆ ਭਰ ਵਿੱਚ ਲੋਕਾ ਦਾ ਬੁਰਾ ਹਾਲ ਕਰ ਦਿੱਤਾ ਸੀ ਅਤੇ ਹੱਲੇ ਲੋਕ ਉਸਤੋ ਉਭਰੇ ਵੀ ਨਹੀਂ ਹਨ ਕਿ ਮੰਕੀਪੌਕਸ (Monkeypox) ਨਾਮ ਦੀ ਇੱਕੋ ਹੋਰ ਭਿਆਨਕ ਬਿਮਾਰ ਲੋਕਾ ਦੀ ਰਾਤ ਦੀ ਨੀਂਦ ਉਡਾ ਰਹੀ ਹੈ।

 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਕੋਰੋਨਾ (Corona) ਵਾਇਰਸ ਵਰਗੀ ਭਿਆਨਕ ਬਿਮਾਰੀ ਨੇ ਜਿਥੇ ਦੁਨੀਆ ਭਰ ਵਿੱਚ ਲੋਕਾ ਦਾ ਬੁਰਾ ਹਾਲ ਕਰ ਦਿੱਤਾ ਸੀ ਅਤੇ ਹੱਲੇ ਲੋਕ ਉਸਤੋ ਉਭਰੇ ਵੀ ਨਹੀਂ ਹਨ ਕਿ ਮੰਕੀਪੌਕਸ (Monkeypox) ਨਾਮ ਦੀ ਇੱਕੋ ਹੋਰ ਭਿਆਨਕ ਬਿਮਾਰ ਲੋਕਾ ਦੀ ਰਾਤ ਦੀ ਨੀਂਦ ਉਡਾ ਰਹੀ ਹੈ।

  ਗੁਰਦਾਸਪੁਰ (Gurdaspur) ਵਿੱਚ ਮੰਕੀਪੌਕਸ ਨੂੰ ਲੈਕੇ ਜ਼ਿਲ੍ਹਾ ਪ੍ਰਸਾਸ਼ਨ ਵਲੋ ਲੋਕਾ ਨੂੰ ਲਗਾਤਾਰ ਜਾਗਰੂਕ (Aware) ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਸਿੰਘ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅਜੇ ਤੱਕ ਮੰਕੀਪੌਕਸ ਦੀ ਬਿਮਾਰੀ ਨਹੀਂ ਆਈ ਹੈ ਪਰ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿੱਚ ਇਸ ਬਿਮਾਰੀ ਕਾਰਨ ਇੱਕ ਮੌਤ ਹੋ ਚੁੱਕੀ ਹੈ ਅਤੇ ਕੁਝ ਮਾਮਲੇ ਵੀ ਸਾਹਮਣੇ ਆਏ ਹਨ।

  ਡਾ: ਹਰਭਜ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ, ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ, ਸਰੀਰ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਜੇਕਰ ਤੁਸੀਂ ਬਿਮਾਰ ਹੋ ਤਾਂ ਤੁਰੰਤ ਦਵਾਈ ਲੈ ਲਓ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।
  Published by:rupinderkaursab
  First published:

  Tags: Gurdaspur, Punjab

  ਅਗਲੀ ਖਬਰ