ਅਮਰੀਕ ਕੁਮਾਰ
ਹੁਸ਼ਿਆਰਪੁਰ ਦੇ ਪਿੰਡ ਤਨੂੰਲੀ ਦੇ ਡੇਰੇ ਦੀ 29 ਤਰੀਕ ਸਵੇਰ ਦੀ cctv ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨਜ਼ਰ ਆਏ ਸਨ। ਜਿਕਰ ਯੋਗ ਹੈ ਕਿ 28 ਤਰੀਕ ਰਾਤ ਨੂੰ ਇਕ ਸ਼ੱਕੀ ਇਨੋਵਾ ਗੱਡੀ, ਜਿਸ ਵਿੱਚ 2 ਸ਼ੱਕੀ ਨੌਜਵਾਨ ਸਨ, ਇਸ ਪਿੰਡ ਦੇ ਆਸ-ਪਾਸ ਵੇਖੀ ਗਈ ਸੀ, ਜਿਸ ਤੋਂ ਬਾਅਦ ਪਿੰਡ ਮਰਨੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal Amritpal, Dera, Hoshiarpur news