Home /hoshiarpur /

ਇਸ ਡੇਰੇ ਵਿੱਚ ਲੁਕਿਆ ਸੀ ਅੰਮ੍ਰਿਤਪਾਲ ਦਾ ਸਾਥੀ ! ਜਾਣੋ ਇਸ ਖਬਰ ਦੀ ਪੂਰੀ ਜਾਣਕਾਰੀ

ਇਸ ਡੇਰੇ ਵਿੱਚ ਲੁਕਿਆ ਸੀ ਅੰਮ੍ਰਿਤਪਾਲ ਦਾ ਸਾਥੀ ! ਜਾਣੋ ਇਸ ਖਬਰ ਦੀ ਪੂਰੀ ਜਾਣਕਾਰੀ

X
28

28 ਤਰੀਕ ਰਾਤ ਨੂੰ ਇਕ ਸ਼ੱਕੀ ਇਨੋਵਾ ਗੱਡੀ, ਜਿਸ ਵਿੱਚ 2 ਸ਼ੱਕੀ ਨੌਜਵਾਨ ਸਨ, ਇਸ ਪਿੰਡ ਦੇ ਆਸ-ਪਾਸ ਵੇਖੀ ਗਈ ਸੀ, ਜਿਸ ਤੋਂ ਬਾਅਦ ਪਿੰਡ ਮਰਨੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ।

28 ਤਰੀਕ ਰਾਤ ਨੂੰ ਇਕ ਸ਼ੱਕੀ ਇਨੋਵਾ ਗੱਡੀ, ਜਿਸ ਵਿੱਚ 2 ਸ਼ੱਕੀ ਨੌਜਵਾਨ ਸਨ, ਇਸ ਪਿੰਡ ਦੇ ਆਸ-ਪਾਸ ਵੇਖੀ ਗਈ ਸੀ, ਜਿਸ ਤੋਂ ਬਾਅਦ ਪਿੰਡ ਮਰਨੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ।

  • Local18
  • Last Updated :
  • Share this:

ਅਮਰੀਕ ਕੁਮਾਰ

ਹੁਸ਼ਿਆਰਪੁਰ ਦੇ ਪਿੰਡ ਤਨੂੰਲੀ ਦੇ ਡੇਰੇ ਦੀ 29 ਤਰੀਕ ਸਵੇਰ ਦੀ cctv ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨਜ਼ਰ ਆਏ ਸਨ। ਜਿਕਰ ਯੋਗ ਹੈ ਕਿ 28 ਤਰੀਕ ਰਾਤ ਨੂੰ ਇਕ ਸ਼ੱਕੀ ਇਨੋਵਾ ਗੱਡੀ, ਜਿਸ ਵਿੱਚ 2 ਸ਼ੱਕੀ ਨੌਜਵਾਨ ਸਨ, ਇਸ ਪਿੰਡ ਦੇ ਆਸ-ਪਾਸ ਵੇਖੀ ਗਈ ਸੀ, ਜਿਸ ਤੋਂ ਬਾਅਦ ਪਿੰਡ ਮਰਨੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ।

Published by:Sarbjot Kaur
First published:

Tags: Amritpal Amritpal, Dera, Hoshiarpur news