Chinese Mobile Phone Ban: ਚੀਨੀ ਐਪਸ ਤੋਂ ਬਾਅਦ ਹੁਣ ਫੋਨਾਂ ਉਤੇ ਵੀ ਲੱਗ ਸਕਦੀ ਹੈ ਪਾਬੰਦੀ?

News18 Punjabi | News18 Punjab
Updated: September 15, 2020, 6:52 PM IST
share image
Chinese Mobile Phone Ban: ਚੀਨੀ ਐਪਸ ਤੋਂ ਬਾਅਦ ਹੁਣ ਫੋਨਾਂ ਉਤੇ ਵੀ ਲੱਗ ਸਕਦੀ ਹੈ ਪਾਬੰਦੀ?
Mobile Ban: ਚੀਨੀ ਐਪਸ ਤੋਂ ਬਾਅਦ ਹੁਣ ਫੋਨਾਂ ਉਤੇ ਵੀ ਲੱਗ ਸਕਦੀ ਹੈ ਪਾਬੰਦੀ

  • Share this:
  • Facebook share img
  • Twitter share img
  • Linkedin share img
ਭਾਰਤ-ਚੀਨ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਸੂਤਰਾਂ ਦੇ ਮੁਤਾਬਿਕ ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ 19 ਸਤੰਬਰ ਨੂੰ ਹੋਣ ਵਾਲੀ ਬੈਠਕ ਵਿਚ ਡਾਟਾ ਗੁਪਤ ਰੱਖਣ ਉੱਤੇ ਸੁਰੱਖਿਆ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਸਕਦਾ ਹੈ।
ਭਾਰਤ ਦੀ ਮਾਰਕੀਟ ਉੱਤੇ 74 ਫ਼ੀਸਦੀ ਚੀਨੀ ਹੈਂਡਸੈੱਟ ਦਾ ਕਬਜ਼ਾ ਹੈ। ਆਈ ਸੀ ਏ ਨੇ ਟਰਾਈ ਦੀਆ ਸਿਫ਼ਾਰਸ਼ਾਂ ਵਿਚ ਕਿਹਾ ਸੀ ਕਿ ਐਪਸ ਓਪਰੇਟਿੰਗ ਸਿਸਟਮ, ਮੋਬਾਈਲ ਹੈਂਡ ਸੈੱਟਾਂ ਨੂੰ ਖਪਤਕਾਰਾਂ ਦੇ ਡਾਟਾ ਦੀ ਰੱਖਿਆ ਕਰਨੀ ਹੋਵੇਗੀ।
ਸੋਸ਼ਲ ਮੀਡੀਆ ਜਿਵੇਂ ਫੇਸ ਬੁੱਕ, ਟਰਾਈ, ਫੇਸ ਬੁੱਕ, ਟਵਿਟਰ ਅਤੇ ਵਾਟਸਐਪ ਬਾਰੇ ਕਿਹਾ ਸੀ ਕਿ ਉਨ੍ਹਾਂ ਦੇ ਨਿਯਮ ਲਈ ਦਿਸ਼ਾ ਨਿਰਦੇਸ਼ਾਂ ਦੀ ਜ਼ਰੂਰਤ ਨਹੀਂ ਹੈ ਪਰ ਇਹਨਾਂ ਉੱਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾ ਸਕਦਾ ਹੈ।
ਜੇਕਰ ਹੈਂਡਸੈੱਟ ਉੱਤੇ ਰੋਕ ਲਗਾਇਆ ਜਾਂਦਾ ਹੈ ਤਾਂ ਉਦਯੋਗ ਉੱਤੇ ਬਹੁਤ ਬੁਰਾ ਅਸਰ ਪਵੇਗਾ। ਕਈ ਐਪਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਇਸ ਨਾਲ ਓ ਟੀ ਟੀ ਐਪਸ ਦੀ ਗੁਪਤਾ ਵਿਚ ਦਖ਼ਲਅੰਦਾਜ਼ੀ ਕਰਨ ਦੀ ਜ਼ਰੂਰਤ ਨਾ ਪਾਵੇ।
Published by: Anuradha Shukla
First published: September 15, 2020, 6:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading