ਭਾਰਤ ‘ਚ ਚੀਨੀ ਐਪਸ ਨੂੰ ਬੈਨ ਕਰਨ ‘ਤੇ ਅਮੂਲ ਨੇ ਕੀਤੇ ਕ੍ਰਿਏਟਿਵ ਟਵਿਟ

- news18-Punjabi
- Last Updated: July 1, 2020, 8:29 PM IST
ਭਾਰਤ ਅਤੇ ਚੀਨ ਵਿਚਕਾਰ ਚਲ ਰਹੇ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਟਿਕ-ਟਾਕ ਸਮੇਤ 59 ਚਾਈਨੀਜ਼ ਐਪਸ ਨੂੰ ਬੈਨ ਕਰ ਦਿੱਤਾ ਹੈ। ਸ਼ੋਸਲ ਮੀਡੀਆ ਉਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰੀਆਂ ਆ ਰਹੀਆਂ ਹਨ। ਇਸ ਦੌਰਾਨ ਦੇਸ਼ ਵਿਚ ਦੁੱਧ ਉਤਪਾਦਾਂ ਬਣਾਉਣ ਵਾਲੀ ਅਮੂਲ ਕੰਪਨੀ ਨੇ ਇਸ ਉਤੇ ਵਿਅੰਗਤਾਮਕ ਤਰੀਕੇ ਨਾਲ ਇਸ਼ਤਿਹਾਰ ਜਾਰੀ ਕੀਤੇ ਹਨ। ਇਸ ਵਿਚ ਅਮੂਲ ਨੇ ਆਪਣੇ ਇਸ਼ਤਿਹਾਰਾਂ ਵਿਚ ਟਿਕ-ਟਾਕ ਅਤੇ ਵੀ ਚੈਟ ਦਾ ਜ਼ਿਕਰ ਕੀਤਾ ਹੈ।
ਅਮੂਲ ਨੇ ਲਿਖਿਆ 'STik with this STok' ਇਸ ਵਿਚਕਾਰ ਟਿਕਟਾਕ ਨੂੰ ਹਾਈਲਾਇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਲਿਖਿਆ ਹੈ ਕਿ 'WeChat over tea!', ਜਿਸ ਵਿਚ ਵੀਚੈਟ ਨੂੰ ਹਾਈਲਾਇਟ ਕੀਤਾ ਹੈ, ਜੋ ਕਿ ਬੈਨ ਕੀਤੇ ਐਪਸ ਦੀ ਸੂਚੀ ਵਿਚ ਸ਼ਾਮਿਲ ਹੈ। ਇਸ ਉਤੇ ਯੂਜਰਸ ਦੇ ਵੱਖ-ਵੱਖ ਕੁਮੈਂਟ ਆ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਟਿਕ ਟਾਕ ਤੇ ਯੂ ਸੀ ਬ੍ਰਾਉਜ਼ਰ ਸਮੇਤ 59 ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਭਾਰਤ ਚੀਨ ਦੇ ਵਿੱਚਕਾਰ ਵਧਦੇ ਤਣਾਅ ਦੇ ਚੱਲਦਿਆਂ ਲਿਆ ਹੈ। ਸਰਕਾਰ ਨੇ ਇਹ ਫ਼ੈਸਲਾ ਇਨ੍ਹਾਂ ਐਪਸ ਦੇਸ਼ ਦੀ ਸੁਰੱਖਿਆ ਨੂੰ ਅਗੇ ਰੱਖਦੇ ਹੋਏ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਐਪਸ ਦਾ ਮੋਬਾਈਲ ਅਤੇ ਬਗੈਰ ਮੋਬਾਈਲ ਤੇ ਅਧਾਰਿਤ ਇੰਟਰਨੈੱਟ ਡਿਵਾਈਸਿਸ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਇਹ ਐਪਸ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹਨ।
ਸਰਕਾਰ ਨੇ ਸੋਮਵਾਰ ਨੂੰ 59 ਚੀਨੀ ਐਪਸ 'ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਵਿਚ ਪ੍ਰਸਿੱਧ ਚੀਨੀ ਐਪ ਟਿਕਟੋਕ, ਹੈਲੋ ਵੀ ਸ਼ਾਮਲ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਸਰਕਾਰ ਨੇ ਸਾਰੀਆਂ ਇੰਟਰਨੈਟ ਸੇਵਾ ਪ੍ਰਦਾਤਾ ਕੰਪਨੀਆਂ ਨੂੰ 59 ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਸੂਚਨਾ ਤਕਨਾਲੋਜੀ ਐਕਟ ਦੀ ਐਮਰਜੈਂਸੀ ਵਿਵਸਥਾ ਦੇ ਤਹਿਤ ਸਰਕਾਰ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਆਦੇਸ਼ਾਂ ਦੀਆਂ ਦੋ ਸੂਚੀਆਂ ਹਨ। ਪਹਿਲੀ ਸੂਚੀ ਵਿੱਚ 35 ਐਪ ਦੇ ਨਾਮ ਹਨ ਅਤੇ ਦੂਜੀ ਸੂਚੀ ਵਿੱਚ 24 ਐਪ ਦੇ ਨਾਮ ਹਨ।
#Amul Topical: New Delhi bans 59 Chinese apps! pic.twitter.com/f01D1gNBLt
— Amul.coop (@Amul_Coop) June 30, 2020